Bottle

M-Three

ਹੂ ਹੂ ਹੂ ਹੁਰਰ...
ਹੂ ਹੂ ਹੂ ਹੁਰਰ...

ਡੀਪ ਮਨੀ ਰਫਤਾਰ
ਓ ਸਜਦਾ ਏ ਸੰਗੀਤ
ਅਬ ਪੀਂਦੇ ਦਾਰੂ neat
ਨਾ ਕੀਤੇ ਫਿਰ repeat

ਕਦੀ ਦਾਰੂ ਨੂ ਹਾਥ ਲਯਾ ਨਾ
ਮੈਂ ਪੀਣੇ ਦਾ ਮੂਡ ਬਣਾਯਾ ਨਾ
ਕਦੀ ਦਾਰੂ ਨੂ ਹਾਥ ਲਯਾ ਨਾ
ਮੈਂ ਪੀਣੇ ਦਾ ਮੂਡ ਬਣਾਯਾ ਨਾ
ਸਚ ਦੱਸਾਂ ਤਾਂ ਹਾਣ ਦੀਏ
ਸਚ ਦੱਸਾਂ ਤਾਂ ਹਾਣ ਦੀਏ
ਅਜੀ ਗਲਤੀ ਹੋ ਗਾਯੀ ਭਾਰੀ ਨੀ
ਓ ਨਾ ਨਾ ਕਰਦਾ ਯਾਰਾ ਨੂ
ਮੈਂ ਬਾਟਲ ਪੀ ਗਯਾ ਸਾਰੀ ਨੀ
ਮੈਂ ਪੀ ਗਯਾ ਪੀ ਗਯਾ ਪੀ ਗਯਾ
ਮੈਂ ਪੀ ਗਯਾ ਪੀ ਗਯਾ ਪੀ ਗਯਾ... ਸ਼ਾਟ ਸ਼ਾਟ
ਮੈਂ ਪੀ ਗਯਾ ਪੀ ਗਯਾ ਪੀ ਗਯਾ
ਮੈਂ ਪੀ ਗਯਾ ਪੀ ਗਯਾ ਪੀ ਗਯਾ... ਸ਼ਾਟ ਸ਼ਾਟ
ਮੈਂ ਪੀ ਗਯਾ ਪੀ ਗਯਾ ਪੀ ਗਯਾ... ਸ਼ਾਟ ਸ਼ਾਟ
ਮੈਂ ਪੀ ਗਯਾ ਪੀ ਗਯਾ ਪੀ ਗਯਾ... ਸ਼ਾਟ ਸ਼ਾਟ
ਮੈਂ ਪੀ ਗਯਾ ਪੀ ਗਯਾ ਪੀ ਗਯਾ

ਮੈਂ ਨਿਤ ਦਾ ਕੋਈ ਸ਼ਰਾਬੀ ਨੀ
ਮੈਂ ਰੋਜ਼ ਪੀਣ ਦਾ ਆਦਿ ਨਹੀ (ਨਹੀ...)
ਮੈਂ ਨਿਤ ਪੀਣ ਨੂ ਤਾ ਕਰਿਯਾ
ਲਗੇ ਤੇਰੇ ਵਾਂਗ ਕਰਾਰੀ ਨੀ (ਨੀ )

ਰਫਤਾਰ
On the rox ਮਿਲੀ ਯਾ water ਮੇ
ਘਰ ਪਿਯੋ ਯਾ hotel ਮੇ
ਮੈਂ ਤੋਹ ਸ਼ਰਾਬੀ total ਮੇ
ਮੇਰਾ ਨਾਮ ਹੈ ਮੁਕਾ ਦੀ bottle ਮੇ
ਮੈਨੇ ਪੀਣੀ ਹੈ ਹੁਣ ਪਾਯੀ ਜਾਓ
ਸਾਰੀ ਰਾਤ ਨਚਾਯੀ ਜਾਓ
ਅੰਗਰੇਜੀ whiskey ਪਾਵਾ ਦੇਸੀ ਮੁਕਾਈ ਜਾਓ
ਸ਼ੋਕ਼ ਨ ਮਾਰੇ shot
ਚੜਦੀ ਨੀ by god
ਗਲ ਇੱਕੋ ਹੁਣ ਕਿਹਦੀ (ਸਲੇਓ ਤੁਹਾਡੀ ਭੇਣ ਦੀ)
ਸ਼ਾਟ ਸ਼ਾਟ... ਮੈਂ ਪੀ ਗਯਾ ਪੀ ਗਯਾ...ਸ਼ਾਟ ਸ਼ਾਟ

ਅੰਗਰੇਜੀ ਚਹਾਦ ਤੂ ਆ ਮਿਤ੍ਰਾ.. ਦੇਸੀ ਨੂ ਮੁਹ ਲਾ ਮਿਤ੍ਰਾ
ਓ ਕਡ਼ਾ ਦੂ ਸਾਰੀ ਨੀ ਜੰਨਤ ਦੀ ਮਾ ਉਡਾਰੀ
ਓ ਨਾ ਨਾ ਕਰਦਾ ਯਾਰਾ ਨੂ
ਮੈਂ bottle ਪੀ ਗਯਾ ਸਾਰੀ ਨੀ
ਓ ਨਾ ਨਾ ਕਰਦਾ ਯਾਰਾ ਨੂ
ਮੈਂ bottle ਪੀ ਗਯਾ ਸਾਰੀ ਨੀ
ਮੈਂ ਪੀ ਗਯਾ ਪੀ ਗਯਾ ਪੀ ਗਯਾ...ਸ਼ਾਟ ਸ਼ਾਟ
ਮੈਂ ਪੀ ਗਯਾ ਪੀ ਗਯਾ ਪੀ ਗਯਾ... ਸ਼ਾਟ ਸ਼ਾਟ

ਸੌ ਖਾਲੀ ਦੀ ਯਾਰੋਂ ਰੋਣਾ ਪੀਣੀ ਹੁਣ ਯਾਰੋਂ
ਇਹਨੂੰ ਪੀ ਕੇ ਸੁਧ-ਬੁਧ ਖੋ ਜਾਵੇ ਸੁਧ-ਬੁਧ ਖੋ ਜਾਵੇ
ਨਾ ਅੱਡੀ ਨਵੀ ਗਰਰਰੀ ਨੀ
ਓ ਨਾ ਨਾ ਕਰਦਾ ਯਾਰਾ ਨੂ
ਮੈਂ ਬਾਟਲ ਪੀ ਗਯਾ ਸਾਰੀ ਨੀ
ਓ ਨਾ ਨਾ ਕਰਦਾ ਯਾਰਾ ਨੂ
ਮੈਂ ਬਾਟਲ ਪੀ ਗਯਾ ਸਾਰੀ ਨੀ
ਮੈਂ ਪੀ ਗਯਾ ਪੀ ਗਯਾ ਪੀ ਗਯਾ ਸ਼ਾਟ ਸ਼ਾਟ
ਮੈਂ ਪੀ ਗਯਾ ਪੀ ਗਯਾ ਪੀ ਗਯਾ... ਸ਼ਾਟ ਸ਼ਾਟ

Curiosidades sobre a música Bottle de डीप मनी

De quem é a composição da música “Bottle” de डीप मनी?
A música “Bottle” de डीप मनी foi composta por M-Three.

Músicas mais populares de डीप मनी

Outros artistas de Asiatic music