Ni Kudiye

Deep Money

ਨੀ ਕੁੜੀਏ
ਦਸ ਕੀਤੇ ਚੱਲੀ ਤੂੰ
ਅਖਾਂ ਤੇ ਲਾਕੇ shades
ਫਿਰਦੀ ਕੱਲੀ ਕੱਲੀ ਤੂੰ
ਨੀ ਕੁੜੀਏ
ਦਸ ਕੀਤੇ ਚੱਲੀ ਤੂੰ
ਅਖਾਂ ਤੇ ਲਾਕੇ shades
ਫਿਰਦੀ ਕੱਲੀ ਕੱਲੀ ਤੂੰ
ਮੈਂ ਕਿਹਾ ਖੜ ਜਾ ਤੂੰ ਜ਼ਰਾ
ਮੇਰੀ ਗਲ ਸੁਣ ਇਥੇ ਤੇ ਆ
ਮੈਂ ਕਿਹਾ ਖੜ ਜਾ ਤੂੰ ਜ਼ਰਾ
ਮੇਰੀ ਗਲ ਸੁਣ ਇਥੇ ਤੇ ਆ
ਤੈਨੂੰ ਗੱਡੀ ਚ ਬੈਠਾ ਕੇ
ਲੇਕੇ ਜਾਵਾ date ਨੂ
ਨੀ ਕੁੜੀਏ
ਦਸ ਕੀਤੇ ਚੱਲੀ ਤੂੰ
ਅਖਾਂ ਤੇ ਲਾਕੇ shades
ਫਿਰਦੀ ਕੱਲੀ ਕੱਲੀ ਤੂੰ
ਨੀ ਕੁੜੀਏ
ਦਸ ਕੀਤੇ ਚੱਲੀ ਤੂੰ
ਅਖਾਂ ਤੇ ਲਾਕੇ shades
ਫਿਰਦੀ ਕੱਲੀ ਕੱਲੀ ਤੂੰ

ਇਕ ਪਾਸੇ ਤੂੰ
ਇਕ ਪਾਸੇ ਮੈਂ
Left ਸੀਟ ਖਾਲੀ ਏ
ਤੂੰ ਆਕੇ ਬਿੱਲੋ ਬਿਹ
ਇਕ ਪਾਸੇ ਤੂੰ
ਇਕ ਪਾਸੇ ਮੈਂ
Left ਸੀਟ ਖਾਲੀ ਏ
ਤੂੰ ਆਕੇ ਬਿੱਲੋ ਬਿਹ
ਤੈਨੂੰ ਸ਼ਹਿਰ ਘੁਮਾਵਾਂ
ਤੈਨੂੰ shopping ਕਰਾਵਾਂ
ਬਿੱਲੋ ਚਾਹੇਂਗੀ ਤੂੰ ਜਿਥੇ
ਤੈਂਨੂੰ ਓਥੇ ਲੈਕੇ ਜਾਵਾਂ

ਵੇ ਤੂੰ ਮੈਨੂੰ follow ਕਰਦਾ ਰਿਹ
ਮੇਰੀਆਂ ਗੱਲਾਂ ਤੇ ਮਰਦਾ ਰਿਹ
ਸਾਰੇ ਮੁੰਡਿਆਂ ਨੂੰ ਛੱਡ ਕੇ ਮੈਂ
ਵੇਖਾਂ ਬਸ ਤੈਨੂੰ

ਨੀ ਕੁੜੀਏ
ਦਸ ਕੀਤੇ ਚੱਲੀ ਤੂੰ
ਅਖਾਂ ਤੇ ਲਾਕੇ shades
ਫਿਰਦੀ ਕੱਲੀ ਕੱਲੀ ਤੂੰ
ਨੀ ਕੁੜੀਏ
ਦਸ ਕੀਤੇ ਚੱਲੀ ਤੂੰ
ਅਖਾਂ ਤੇ ਲਾਕੇ shades
ਫਿਰਦੀ ਕੱਲੀ ਕੱਲੀ ਤੂੰ

ਜਦੋਂ ਅੱਖ ਮਟਕਾਵੇਂ
ਨੀ ਤੂੰ ਲਕ ਲਚਕਾਵੇਂ
ਸਾਡੇ ਹੋਸ਼ ਉਡਾਵਾਂ ਨੀ
ਇਸ ਗਲ ਦਾ ਨਾ ਹਾਲ
ਮੁੰਡੇ ਕਰ ਦੀ ਕਤਲ
ਤੂੰ ਜਿੱਦਰੋਂ ਵੀ ਜਾਵੇਂ ਨੀ
ਜਦੋਂ ਅੱਖ ਮਟਕਾਵੇਂ
ਨੀ ਤੂੰ ਲਕ ਲਚਕਾਵੇਂ
ਸਾਡੇ ਹੋਸ਼ ਉਡਾਵਾਂ ਨੀ
ਇਸ ਗਲ ਦਾ ਨਾ ਹਾਲ
ਮੁੰਡੇ ਕਰ ਦੀ ਕਤਲ
ਤੂੰ ਜਿੱਦਰੋਂ ਵੀ ਜਾਵੇਂ ਨੀ
ਨੀ ਗਲ ਸੁਣ ਕੁੜੀਏ ਕੁੜੀਏ
ਦਿਲ ਲਾਕੇ ਨਾ ਮੁੜੀਏ ਮੁੜੀਏ
ਜਿਥੇ ਨਿਭਦੀ ਹੈ ਯਾਰੀ ਯਾਰੀ
ਓਸੇ ਥਾਂ ਵਾਦੇ ਕਰੀਏ

ਵੇ ਗਲ ਸੁਣ ਮੇਰੀ ਮੁੰਡਿਆਂ
ਬੇਬੀ ਮੈਂ Million Dollar
ਮੇਰੀ ਆਦਾ ਏ sexy
ਓ ਮੈਥੋਂ ਚਾਵੇਂ ਦਸ ਕੀ ਤੂੰ

ਨੀ ਕੁੜੀਏ
ਦਸ ਕੀਤੇ ਚੱਲੀ ਤੂੰ
ਅਖਾਂ ਤੇ ਲਾਕੇ shades
ਫਿਰਦੀ ਕੱਲੀ ਕੱਲੀ ਤੂੰ
ਨੀ ਕੁੜੀਏ
ਦਸ ਕੀਤੇ ਚੱਲੀ ਤੂੰ
ਅਖਾਂ ਤੇ ਲਾਕੇ shades
ਫਿਰਦੀ ਕੱਲੀ ਕੱਲੀ ਤੂੰ

Curiosidades sobre a música Ni Kudiye de डीप मनी

De quem é a composição da música “Ni Kudiye” de डीप मनी?
A música “Ni Kudiye” de डीप मनी foi composta por Deep Money.

Músicas mais populares de डीप मनी

Outros artistas de Asiatic music