Blush

Enzo, Mintu Sohi

ਪਿਹਲੀ ਤੱਕਣੀ ਚ ਆਪਣਾ ਬਣਾ ਗਯਾ
ਜਯੋਂਨ ਜੋਗਾ ਰੋਗ ਇਸ਼ਕ਼ੇ ਦਾ ਲਾ ਗਯਾ
ਪਿਹਲੀ ਤੱਕਣੀ ਚ ਆਪਣਾ ਬਣਾ ਗਯਾ
ਜਯੋਂਨ ਜੋਗਾ ਰੋਗ ਇਸ਼ਕ਼ੇ ਦਾ ਲਾ ਗਯਾ
ਦਿਲ ਕਰੇ propose ਲ ਜਾ ਭੇਜਣਾ ਹਾ ਹਾ ਹਾ
ਦਿਲ ਕਰੇ propose ਲ ਜਾ ਭੇਜਣਾ
ਤੇਰੇ ਅੜਬ ਸੁਬਾਹ ਤੋਂ ਵੇ ਮੈਂ ਰਹਾਂ ਡਰਦੀ

ਜਦੋਂ ਕੂਡਿਆ ਚ ਗੱਲ ਤੇਰੀ ਹੁੰਦੀ ਏ
ਵੇ ਮੈਂ ਮੱਲੋ ਮੱਲੀ ਸੋਹਣੇਯਾ Blush ਕਰਦੀ
ਜਦੋਂ ਕੂਡਿਆ ਚ ਗੱਲ ਤੇਰੀ ਹੁੰਦੀ ਏ
ਵੇ ਮੈਂ ਮੱਲੋ ਮੱਲੀ ਸੋਹਣੇਯਾ Blush ਕਰਦੀ

ਹੋ

ਤੈਨੂ ਮਿਲਦੀ ਨਾ ਵਿਹਲ ਤੇਰੇ ਯਾਰਾਂ ਤੋਂ
ਕਦੇ ਸਾਡੇ ਵਲ ਨਿਗਾਹ ਵੀ ਨੀ ਮਾਰਦਾ
ਅੱਖ ਪਤਨੀ ਨਾ ਹੋਵੇ ਵੇ ਕਿ ਜਾਵਾ ਮੈਂ
ਦਿਲ ਉੱਦ ਉੱਦ ਜਾਵੇ ਮੁਟਿਆਰ ਦਾ
Follow ਕਿੱਤਾ ਇੰਨਾ ਇਨਸਟਾ ਤੇ ਤੈਨੂ ਵੇ
Follow ਕਿੱਤਾ ਇੰਨਾ ਇਨਸਟਾ ਤੇ ਤੈਨੂ ਵੇ
ਫੋਟੋ ਵੇਖ ਕੇ ਹੀ ਰਹਾਂ ਹੌਂਕੇ ਭਰਦੀ

ਜਦੋਂ ਕੂਡਿਆ ਚ ਗੱਲ ਤੇਰੀ ਹੁੰਦੀ ਏ
ਵੇ ਮੈਂ ਮੱਲੋ ਮੱਲੀ ਸੋਹਣੇਯਾ Blush ਕਰਦੀ
ਜਦੋਂ ਕੂਡਿਆ ਚ ਗੱਲ ਤੇਰੀ ਹੁੰਦੀ ਏ
ਵੇ ਮੈਂ ਮੱਲੋ ਮੱਲੀ ਸੋਹਣੇਯਾ Blush ਕਰਦੀ ਹੋ

ਤੂ ਵੀ ਸੋਹਣੇਯਾ ਏ ਵੇ ਨੀ ਗੇੜੀ ਮਾਰਦਾ
ਲੁੱਕ ਲੁੱਕ ਮੈਨੂ ਰਿਹੰਦਾ ਏ ਤੂ ਤਾੜਦਾ
ਜਦੋਂ ਨਿਕਲੇ ਸਵੇਰੇ ਮੇਰੇ ਕੋਲ ਦੀ
ਨੇੜੇ ਆਕੇ ਤੂ ਬ੍ਰੇਕ ਜਿਹੀ ਮਾਰਦਾ
ਤੇਰੇ ਦੋਸਤਾਂ ਦੀ ਟੋਲੀ ਵੇਖ ਹੱਸਦੀ
ਤੇਰੇ ਦੋਸਤਾਂ ਦੀ ਟੋਲੀ ਵੇਖ ਹੱਸਦੀ
ਪਤਾ ਓਹ੍ਨਾ ਨੂ ਮੈਂ ਤੇਰੇ ਤੇ ਕ੍ਰਸ਼ ਕਰਦੀ

ਜਦੋਂ ਕੂਡਿਆ ਚ ਗੱਲ ਤੇਰੀ ਹੁੰਦੀ ਏ
ਵੇ ਮੈਂ ਮੱਲੋ ਮੱਲੀ ਸੋਹਣੇਯਾ Blush ਕਰਦੀ
ਜਦੋਂ ਕੂਡਿਆ ਚ ਗੱਲ ਤੇਰੀ ਹੁੰਦੀ ਏ
ਵੇ ਮੈਂ ਮੱਲੋ ਮੱਲੀ ਸੋਹਣੇਯਾ Blush ਕਰਦੀ ਹੋ

Wait ਕਰਦੀ ਰਿਹਨੀ ਏ ਚੰਨ ਮਖਣਾ
ਕਦੋਂ 14 ਫੇਬ ਦਿਨ ਔਣਾ ਵੇ
ਕੱਮ ਦੁਨਿਯਾ ਤੋਂ ਵਖਰਾ ਹੀ ਕਰਨਾ
ਮਿਨਟੂ ਸੋਹੀ ਤੈਨੂ Rose ਫੜੋਨਾ ਵੇ
ਕਰੀ Feeling ਤੂ feel ਮੁਟਿਆਰ ਦੀ
ਕਰੀ Feeling ਤੂ feel ਮੁਟਿਆਰ ਦੀ
ਮੈਂ ਵੀ ਹੋਜੂ ਤੇਰੀ ਦੁਨਿਯਾ ਤੋਂ ਨਹੀਓ ਡਰਦੀ

ਜਦੋਂ ਕੂਡਿਆ ਚ ਗੱਲ ਤੇਰੀ ਹੁੰਦੀ ਏ
ਵੇ ਮੈਂ ਮੱਲੋ ਮੱਲੀ ਸੋਹਣੇਯਾ Blush ਕਰਦੀ
ਜਦੋਂ ਕੂਡਿਆ ਚ ਗੱਲ ਤੇਰੀ ਹੁੰਦੀ ਏ
ਵੇ ਮੈਂ ਮੱਲੋ ਮੱਲੀ ਸੋਹਣੇਯਾ Blush ਕਰਦੀ ਹੋ

Curiosidades sobre a música Blush de डीप मनी

De quem é a composição da música “Blush” de डीप मनी?
A música “Blush” de डीप मनी foi composta por Enzo, Mintu Sohi.

Músicas mais populares de डीप मनी

Outros artistas de Asiatic music