Paranday
ਬੇਪਰਵਾਹ ਨਾਲ ਅੱਖੀਆਂ ਲਾਈਆਂ ਤਾਂਈ ਓ ਹਾਰੀਆਂ ਨੇ
ਇੱਕ ਇੱਕ ਕਰਕੇ ਆਸਾਂ ਇੱਸ ਦਿੱਲ ਨੇ ਮਾਰੀਆਂ ਨੇ

ਅੱਖੀਆਂ ਕਰਨ ਖਤਾਵਾਂ ਮਿਲਦੀ ਦਿਲ ਨੂ ਫੇਰ ਸਜ਼ਾ
ਹਸਦੇ ਨਾ ਕਦੇ ਵੇਖੇ ਜਿਹੜੇ ਕਰਦੇ ਲੋਕ ਵਫਾ
ਹਰ ਵੇਲੇ ਓ ਰੋਗ ਹਿੱਜਰ ਵਿੱਚ ਢੰਗੇ ਰਿਹਿੰਦੇ ਨੇ
ਫਿਰ ਕਿੱਲੀਆਂ ਦੇ ਨਾਲ ਪਰਾਂਦੇ ਟੰਗੇ ਰਿਹਿੰਦੇ ਨੇ

ਆ ਸੱਜਣਾ ਅੱਜ ਜਿਓੰਦੇ ਮਿਲੀਏ ਸੀਨੇ ਲਗ ਇੱਕ ਵਾਰੀ
ਓ ਆ ਜਾਏ ਮੇਰੀ ਕ਼ਬਰ ਤੇ ਆ ਓ ਫਿਰ ਆਨਾ ਕਿਸ ਕਾਰੀ

ਕਦੋਂ ਵਿਛੋੜੇ ਜਿਉਂਦਿਆਂ ਦੇ ਨਾਲ ਚੰਗੇ ਰਿਹਿੰਦੇ ਨੇ
ਫਿਰ ਕਿੱਲੀਆਂ ਦੇ ਨਾਲ ਪਰਾਂਦੇ ਟੰਗੇ ਰਿਹਿੰਦੇ ਨੇ
ਫਿਰ ਕਿੱਲੀਆਂ ਦੇ ਨਾਲ ਪਰਾਂਦੇ ਟੰਗੇ ਰਿਹਿੰਦੇ ਨੇ
ਫਿਰ ਕਿੱਲੀਆਂ ਦੇ ਨਾਲ ਪਰਾਂਦੇ ਟੰਗੇ ਰਿਹਿੰਦੇ ਨੇ
ਫਿਰ ਕਿੱਲੀਆਂ ਦੇ ਨਾਲ ਪਰਾਂਦੇ ਟੰਗੇ ਰਿਹਿੰਦੇ ਨੇ
ਦਿੱਲ ਦੁਨੀਆਂ ਦੀ ਖੇਡੇ ਲਗ ਕੇ ਕੈਸੇ ਖਾਬ ਸਜਾਵੇ
ਮਿੱਟੀ ਦੇਆਂ ਜਿਸ੍ਮਾਂ ਦੇ ਵਿਚ ਪ੍ਯਾਰ ਪਿਆ ਲਭਦਾ ਵੇ

ਤਾਂਈ ਓ ਹਾੱਸੇ ਬੁੱਲੀਆਂ ਕੋਲੋਂ ਸੰਗੇ ਰਿਹਿੰਦੇ ਨੇ