No Make Up

Bilal Saeed, Roger David

Yeah!!!!!
Now this one is dedicated
To that one love with their life
Bohemia
Bloodline music
Bilal Saeed

She doesn't need no makeup
No high heels ਜਿਦਰੋਂ ਵੀ ਜਾਵੇ
ਕਰੇ ਦਿੱਲਾਂ ਨੂੰ ਉਹ tease
ਮੇਰੀ ਸੋਹਣੀਏ she is ਮੇਰੀ ਸੋਹਣੀਏ
She doesn't need no Gucci no LV ਦਾ bag
Pretty lady ਓਹਦਾ ਅਪਣਾ ਹੀ swag
ਮੇਰੀ ਸੋਹਣੀਏ she is ਮੇਰੀ ਸੋਹਣੀਏ
ਤੇ ਸਾਰੇ ਤਕਦੇ woah! woah! woah! woah!
ਜੋ ਅਸੀ ਨੱਚਦੇ woah! woah! woah! woah!
ਤੇ ਸਾਰੇ ਤਕਦੇ woah! woah! woah! woah!
ਜੋ ਅਸੀ ਨੱਚਦੇ, ਯੈ, ਯੈ

ਹੁੰਦੇ, ਜਿਵੇ ਫਲਕ ਚ ਤਾਰੇ
ਅੰਧੇਰੇ ਚ ਲੋਕੀ ਸਾਨੂ ਤਕਦੇ ਸਾਰੇ
ਦਿਲ ਹਿਲਾਕੇ ਅੱਪਾ ਰਖਦੇ ਸਾਰੇ
ਹੁਣ ਚਰਚੇ ਸਾਡੇ ਪ੍ਯਾਰ ਦੇ ਜਾਗ ਚ ਸਾਰੇ
ਤੇਰੀ ਮੇਰੀ ਜੋਡ਼ੀ ਰੱਬ ਨੇ ਹੱਥਾਂ ਦੇ ਨਾਲ ਜੋਡ਼ੀ
ਤੇਰੀ ਮੇਰੀ ਜੋਡ਼ੀ ਹੁਣ ਤੇਰੇ ਅੱਗੇ ਜਿੰਦ ਲਗੇ ਥੋਡੀ
ਤੇਰੀ ਮੇਰੀ ਜੋਡ਼ੀ ਹੁਣ ਜਦੋਂ ਤਕ ਜ਼ਿੰਦਗਨੀ
ਤੇਰੀ ਅਖਾਂ ਵਿਚੋ ਡਿਗਣਾ ਨੀ ਪਾਣੀ ਤੈਨੂੰ ਮੇਰੀ ਸੋਹ

ਜਦੋ ਨਚਕੇ ਮੇਰੇ ਕੋਲ ਆਵੇ
ਸਾਰੇ ਮੁੰਡੇਯਾ ਦੇ ਸਿੰਨੇ ਅੱਗ ਲਾਵੇ
ਓਹ੍ਨੁ ਵੇਖਯਾ ਸਬਰ ਨਾ ਆਵੇ
ਓਹਨੂ ਸਾਰੇ ਤਕਦੇ, ਓਹਨੂ ਸਾਰੇ ਤਕਦੇ
ਓਹਦੇ ਹੁਸਨ ਦੇ ਜਗ ਉੱਤੇ ਚਰਚੇ
ਮੁੰਡੇ ਫਿਰਦੇ ਕਰਨ ਨੂ ਖਰ੍ਚੇ
ਮੈਂ ਵੀ google ਤੇ ਕੀਤੀ ਓਹਦੀ search ਏ
ਓਹਨੂ ਸਾਰੇ ਤਕਦੇ, ਓਹਨੂ ਸਾਰੇ ਤਕਦੇ
ਮੈਨੂ ਪਤਾ ਤੇਰੇ ਦਿਲ ਵਿਚ ਕੀ
ਲੋਕਾਂ ਨੂ ਸਾਡੀ ਸਮਝ ਈ ਨਈ
ਮੈਂ ਜਾਣ ਦਾ baby ਤੂ ਜਾਣ ਦੀ
ਮੈਂ ਤੇਰਾ ਤੂ ਮੇਰੇ ਲਈ
ਤੇ ਸਾਰੇ ਤਕਦੇ woah! woah! woah! woah!
ਜੋ ਅਸੀ ਨੱਚਦੇ woah! woah! woah! woah!
ਤੇ ਸਾਰੇ ਤਕਦੇ woah! woah! woah! woah!
ਜੋ ਅਸੀ ਨਛੱਦੇ ਯੈ, ਯੈ

ਤੇਰੀ ਮੇਰੀ ਜੋਡ਼ੀ
ਤੇਰੀ ਮੇਰੀ ਜੋਡ਼ੀ
ਤੇਰੀ ਮੇਰੀ ਜੋਡ਼ੀ (ਤੇਰੀ ਮੇਰੀ ਜੋਡ਼ੀ )
ਤੇਰੀ ਮੇਰੀ ਜੋਡ਼ੀ (ਤੇਰੀ ਮੇਰੀ ਜੋਡ਼ੀ )

ਤੇਰੀ ਮੇਰੀ ਜੋਡ਼ੀ ਰੱਬ ਨੇ ਹੱਥਾਂ ਦੇ ਨਾਲ ਜੋਡ਼ੀ
ਤੇਰੀ ਮੇਰੀ ਜੋਡ਼ੀ ਹੁਣ ਤੇਰੇ ਅੱਗੇ ਜਿੰਦ ਲਗੇ ਥੋਡੀ
ਤੇਰੀ ਮੇਰੀ ਜੋਡ਼ੀ ਹੁਣ ਜਦੋਂ ਤਕ ਜ਼ਿੰਦਗਨੀ
ਤੇਰੀ ਅਖਾਂ ਵਿਚੋ ਡਿਗਣਾ ਨੀ ਪਾਣੀ ਤੈਨੂੰ ਮੇਰੀ ਸੋਹ
ਸੋਨੀਏ ਤੈਨੂੰ ਵਾਦਾ ਮੇਰਾ
ਸਦਾ ਤੈਨੂੰ ਪ੍ਯਾਰ ਕਰਨ ਦਾ ਇਰਾਦਾ ਮੇਰਾ ਹਾਹਾ ਹਾ!
ਸੋਨਿਏ, ਮੈਂ ਸ਼ਹਿਜ਼ਾਦਾ ਤੇਰਾ
ਪਿੱਤ ਪਿਛੇ ਪਿਛੇ ਤੇਰੇ ਜਿਵੇ ਪਰੰਦਾ ਤੇਰਾ

ਮੈਨੂ ਪਤਾ ਤੇਰੇ ਦਿਲ ਵਿਚ ਕੀ
ਲੋਕਾਂ ਨੂ ਸਾਡੀ ਸਮਝ ਈ ਨਈ
ਮੈਂ ਜਾਣ ਦਾ baby ਤੂ ਜਾਣ ਦੀ
ਮੈਂ ਤੇਰਾ ਤੂ ਮੇਰੇ ਲਯੀ
ਤੇ ਸਾਰੇ ਤਕਦੇ woah! woah! woah! woah!
ਜੋ ਅਸੀ ਨੱਚਦੇ woah! woah! woah! woah!
ਤੇ ਸਾਰੇ ਤਕਦੇ woah! woah! woah! woah!
ਜੋ ਅਸੀ ਨੱਚਦੇ ਯੈ, ਯੈ

Curiosidades sobre a música No Make Up de बिलाल सईद

Quando a música “No Make Up” foi lançada por बिलाल सईद?
A música No Make Up foi lançada em 2017, no álbum “No Make Up”.
De quem é a composição da música “No Make Up” de बिलाल सईद?
A música “No Make Up” de बिलाल सईद foi composta por Bilal Saeed, Roger David.

Músicas mais populares de बिलाल सईद

Outros artistas de Film score