Chaskay

Bilal Saeed

Well you don't know
Roach Kill a alongside, Bilal Saeed once again (ਹਾਏ ਵੇ)

ਤੇਰੇ ਉੱਤੇ, ਸੋਹਣੀਏ, ਨੀ ਦਿਲ ਆ ਗਿਆ
ਤੇ ਜਾਈਏ ਹੁਣ ਕਿੱਥੇ ਦੱਸਦੇ?
ਸਾਨੂੰ ਨੀ ਤੂੰ ਆਪਣੇ ਨਸ਼ੇ 'ਤੇ ਲਾ ਲਿਆ
ਤੇ ਤੇਰੇ ਸਾਨੂੰ ਪੈ ਗਏ ਚੱਸਕੇ
ਇੱਕ ਤੈਨੂੰ ਸਮਝਦੇ, ਤੇਰਾ ਐ ਦੀਵਾਨਾ
ਦੁਨੀਆ ਸਮਝ ਇਹਨੂੰ ਆਵੇ ਨਾ
ਤੈਨੂੰ ਰੋਜ਼ ਮਿਲਣੇ ਦਾ ਲੱਭਦੈ ਬਹਾਨਾ
ਕੰਮ-ਕਾਜ਼ ਵਾਲੇ ਪਾਸੇ ਜਾਵੇ ਨਾ
ਤੇਰੀ ਅੱਖੀਆਂ 'ਚੋਂ ਬੱਚਕੇ
'ਤੇ ਜਾਈਏ ਅਸੀਂ ਕਿਵੇਂ ਦੱਸਦੇ?
ਤੇਰੇ ਉੱਤੇ, ਸੋਹਣੀਏ, ਨੀ ਦਿਲ ਆ ਗਿਆ
'ਤੇ ਜਾਈਏ ਹੁਣ ਕਿੱਥੇ ਦੱਸਦੇ? (ਹਾਏ ਵੇ)
ਸਾਨੂੰ ਨੀ ਤੂੰ ਆਪਣੇ ਨਸ਼ੇ 'ਤੇ ਲਾ-ਲਿਆ
'ਤੇ ਤੇਰੇ ਸਾਨੂੰ ਪੈ ਗਏ ਚੱਸਕੇ (ਹਾਏ ਵੇ)

ਹਾਏ ਵੇ

੨੪ ਘੰਟੇ phone ਵਿੱਚ busy ਰਹਿਣਾ ਐਂ
ਹੋਰ ਕਿਹੜੇ ਚੱਕਰਾਂ 'ਚ dizzy ਰਹਿਣਾ ਐਂ
ਤੇਰੀ ਗੱਲਾਂ ਉੱਤੇ ਨਹੀਓਂ ਇਤਬਾਰ
ਤੂੰ ਜਾ ਕੇ ਕੋਈ ਹੋਰ ਲੱਭ ਲੇ (ਹਾਏ ਵੇ)
ਤੈਨੂੰ ਰੋਜ਼-ਰੋਜ਼ ਹੁੰਦਾ ਨਵਾਂ ਪਿਆਰ
ਤੂੰ ਜਾ ਕੇ ਕੋਈ ਹੋਰ ਲੱਭ ਲੇ (ਹਾਏ ਵੇ)
ਤੈਨੂੰ ਰੋਜ਼-ਰੋਜ਼ ਹੁੰਦਾ ਨਵਾਂ ਪਿਆਰ
ਤੂੰ ਜਾ ਕੇ ਕੋਈ ਹੋਰ ਲੱਭ ਲੇ

Let me know, girl, ਚਾਹਣੀ ਐਂ ਤੂੰ ਕੀ?
I will do as, ਜਿਵੇਂ ਤੇਰੀ ਮਰਜ਼ੀ
ਨਾ-ਨਾ, no rush, ਨਹੀਂ ਕੋਈ ਜਲਦੀ
ਤੂੰ ਹੋਜਾ ਨੀ ਤਿਆਰ ਲਾ ਕੇ ਜਿੰਨਾ time ਵੀ
I'll be right here
Waiting at your door
ਤੈਨੂੰ ਲੈਕੇ, ਮੈਂ ਫਿਰਨਾਂ Lahore
ਇੱਕ ਪੱਲ ਵੀ ਨਾ ਹੋਵੇਂਗੀ ਤੂੰ bore
ਮੇਰੀ ਗੱਲ ਉੱਤੇ, ਸੋਹਣੀਏ, ਨੀ ਕਰ ਜ਼ਰਾ ਗੌਰ
ਜਿੰਨੇ ਵੀ ਮੈਂ ਅੱਜ ਤੱਕ ਲਿੱਖੇ Love Song
ਤੇ ਸਾਰੇ ਤੇਰੇ ਉੱਤੇ ਜੱਚਦੇ
ਤੇਰੇ ਉੱਤੇ, ਸੋਹਣੀਏ, ਨੀ ਦਿਲ ਆ ਗਿਆ
'ਤੇ ਜਾਈਏ ਹੁਣ ਕਿੱਥੇ ਦੱਸਦੇ?
ਸਾਨੂੰ ਨੀ ਤੂੰ ਆਪਣੇ ਨਸ਼ੇ 'ਤੇ ਲਾ ਲਿਆ
'ਤੇ ਤੇਰੇ ਸਾਨੂੰ ਪੈ ਗਏ ਚੱਸਕੇ

Our connection is love affection
ਜਿਹੜੇ ਪਾਸੇ ਦੇਖਾਂ is your reflection (ਹਾਏ ਵੇ)
It's an addiction the right direction
ਤੇਰਾ-ਮੇਰਾ ਪਿਆਰ is like perfection (ਹਾਏ ਵੇ)
It's all about the time, every minute, every hour
We're spending it together
Girl, you're precious like flower
ਗੱਡੀ 'ਚ ਬਿਠਾਵਾਂ, ਤੈਨੂੰ ਸੈਰ ਕਰਾਵਾਂ
ਲੈਜਾਂ ਮੈਂ Taranto, CN Tower ਦਿਖਾਵਾਂ
I don't wanna tell you, baby
Baby girl, you drive me crazy
ਸਾਰਾ ਦਿਨ, ਸਾਰੀ ਰਾਤ ਬਾਰੇ ਸੋਚਾਂ all I do is lately
And you're like my moon and star
ਤੇਰੇ ਨਾਲ ਮੈਨੂੰ ਹੋ ਗਿਆ ਪਿਆਰ
Never wanna let you go
I know that you're the one

ਤੇਰੇ 'ਤੇ ਆਇਆ ਦਿਲ, ਕੀ ਕਰੀਏਂ?
ਕੀਤਾ ਤੂੰ ਸਾਨੂੰ kill, ਕੀ ਕਰੀਏਂ?
ਤੇਰੇ ਬਿਨਾ chill, ਕੀ ਕਰੀਏਂ?
ਚੱਲ ਮੇਰੇ ਨਾਲ, ਬੱਲੀਏ
ਜਿੰਨੇ ਵੀ ਮੈਂ ਅੱਜ ਤੱਕ ਲਿੱਖੇ Love Song (ਹਾਏ ਵੇ)

Our connection (ਹਾਏ ਵੇ) is love affection
ਤੇਰੇ ਸਾਨੂੰ ਪੈ ਗਏ ਚੱਸਕੇ (ਹਾਏ ਵੇ)
Our connection (ਹਾਏ ਵੇ) is love affection
ਤੇਰੇ ਸਾਨੂੰ ਪੈ ਗਏ ਚੱਸਕੇ (ਹਾਏ ਵੇ)

Curiosidades sobre a música Chaskay de बिलाल सईद

De quem é a composição da música “Chaskay” de बिलाल सईद?
A música “Chaskay” de बिलाल सईद foi composta por Bilal Saeed.

Músicas mais populares de बिलाल सईद

Outros artistas de Film score