Marjaawaan

Gurnazar

ਅੱਸੀ ਮੰਨਦੇ ਆ ਪ੍ਯਾਰ ਤੇਰੇ ਅੱਗੇ
ਹਨ ਪ੍ਯਾਰ ਸਾਡਾ ਫਿੱਕਾ ਸੋਹਣੀਏ
ਓ ਅੱਸੀ ਮੰਨਦੇ ਆ ਦਿਲ ਤੇਰਾ ਵੱਡਾ
ਹਨ ਸਾਡਾ ਥੋਡਾ ਨਿੱਕਾ ਸੋਹਣੀਏ
ਪਰ ਜਿੱਤੇ ਵੀ ਕਹੇਂਗੀ ਸਚੀ ਸੋਹਣੀਏ ਮੈਂ ਉਮਰਾਂ ਲਈ ਖੜਜਾਗਾ
ਮੈਂ ਤੇਰੇ ਬਿਨਾ ਮਰਜਾਗਾ ਮੈਂ ਕੁਛ ਐਸਾ ਕਰਜਾਗਾ
ਜੇ ਤੂ ਮੇਰੀ ਨਾ ਹੋਈ ਮੇਰੇ ਯਾਰਾ
ਓ ਮੈਂ ਸਾਵਾਂ ਤੇਰੇ ਨਾਮ ਕਿੱਤੀਯਾਂ ਮੈਂ ਸਾਹਾਂ ਲੈਣਾ ਛਡਜਾਗਾ
ਜੇ ਤੂ ਮੇਰੀ ਨਾ ਹੋਈ ਮੇਰੇ ਯਾਰਾ

ਹੋ ਪਲ ਦੋ ਪਲ ਦਾ ਸਾਤ ਨਾ ਸਂਮਝੀ ਦਿਲ ਤੇਰੇ ਨਾਲ ਲਾਈਆਂ
ਨਾਲ ਤੇਰੇ ਰਹੁੰਗਾ ਹਰ ਪਲ ਬਣਕੇ ਤੇਰਾ ਮੈਂ ਸਾਯਾ
ਹੋ ਪਲ ਦੋ ਪਲ ਦਾ ਸਾਤ ਨਾ ਸਂਮਝੀ ਦਿਲ ਤੇਰੇ ਨਾਲ ਲਾਈਆਂ
ਨਾਲ ਤੇਰੇ ਰਹੁੰਗਾ ਹਰ ਪਲ ਬਣਕੇ ਤੇਰਾ ਮੈਂ ਸਾਯਾ
ਹੋ ਮੇਰਾ ਏਕ ਖ੍ਵਾਬ ਹੈ ਤੂ ਮੈਂ ਖ੍ਵਾਬ ਲੈਣਾ ਛਡਜਾਗਾ
ਜੇ ਤੂ ਮੇਰੀ ਨਾ ਹੋਈ ਮੇਰੇ ਯਾਰਾ
ਓ ਮੈਂ ਸਾਵਾਂ ਤੇਰੇ ਨਾਮ ਕਿੱਤੀਯਾਂ ਮੈਂ ਸਾਹਾਂ ਲੈਣਾ ਛਡਜਾਗਾ
ਜੇ ਤੂ ਮੇਰੀ ਨਾ ਹੋਈ ਮੇਰੇ ਯਾਰਾ

ਮੈਂ ਤੈਨੂ ਸਚੀ ਦੱਸਾ ਤੇਰਿਯਾ ਗੱਲਾਂ ਤੇ ਯਕੀਨ
ਨਇਓ ਹੁੰਦਾ ਯਕੀਨ ਨਇਓ ਹੁੰਦਾ
ਪਰ ਏਵੀ ਗਲ ਸਚੀ ਤੇਰੇ ਬਿਨਾ ਨਈ ਪਸੰਦ ਕੋਈ ਮੁੰਡਾ
ਪਸੰਦ ਕੋਈ ਮੁੰਡਾ
ਜੇ ਮੈਨੂ ਦੇਂਗਾ ਤੂ ਉਮਰਾਂ ਦਾ ਵਾਡਾ
ਮੈਂ ਦੁਨਿਯਾ ਨਾਲ ਲੜ ਜਾਊਗੀ
ਮੈਂ ਤੇਰੇ ਬਿਨਾ ਮਰ ਜਾਊਗੀ
ਮੈਂ ਕੁਛ ਐਸਾ ਕਰ ਜਾਊਗੀ
ਜੇ ਤੂ ਮੇਰਾ ਨਾ ਹੋਇਆ ਮੇਰੇ ਯਾਰਾ
ਓ ਮੈਂ ਸਾਵਾਂ ਤੇਰੇ ਨਾਮ ਕਿੱਤੀਯਾਂ ਮੈਂ ਸਾਹਾਂ ਲੈਣਾ ਛਡ ਜਾਊਗੀ
ਜੇ ਤੂ ਮੇਰੀ ਨਾ ਹੋਈ ਮੇਰੇ ਯਾਰਾ

Curiosidades sobre a música Marjaawaan de गुरनाज़र

Quando a música “Marjaawaan” foi lançada por गुरनाज़र?
A música Marjaawaan foi lançada em 2021, no álbum “Marjaawaan”.
De quem é a composição da música “Marjaawaan” de गुरनाज़र?
A música “Marjaawaan” de गुरनाज़र foi composta por Gurnazar.

Músicas mais populares de गुरनाज़र

Outros artistas de Film score