Sohna Nazara Tere Bhawna Da
ਭਵਨ ਬਨਾ ਵੇ ਊਂਚੀ, ਧਾਰ ਮਾਈਏ
ਸੋਹਣਾ ਨਜ਼ਾਰਾ, ਤੇਰੇ ਭਵਨਾਂ ਦਾ
ਭਵਨ ਬਨਾ ਵੇ ਊਂਚੀ, ਧਾਰ ਮਾਈਏ
ਸੋਹਣਾ ਨਜ਼ਾਰਾ, ਤੇਰੇ ਭਵਨਾਂ ਦਾ
ਭਵਨ ਬਨਾ ਵੇ ਊਂਚੀ, ਧਾਰ ਮਾਈਏ
ਸੋਹਣਾ ਨਜ਼ਾਰਾ, ਤੇਰੇ ਭਵਨਾਂ ਦਾ
ਭਵਨ ਬਨਾ ਵੇ ਊਂਚੀ, ਧਾਰ ਮਾਈਏ
ਸੋਹਣਾ ਨਜ਼ਾਰਾ, ਤੇਰੇ ਭਵਨਾਂ ਦਾ
ਬਗਲਾ ਮੁਖੀ ਮਈਆ, ਵਣਖੰਡੀ ਵੱਸਿਆ
ਬਗਲਾ ਮੁਖੀ ਮਈਆ, ਵਣਖੰਡੀ ਵੱਸਿਆ
ਬਗਲਾ ਮੁਖੀ ਮਈਆ, ਵਣਖੰਡੀ ਵੱਸਿਆ
ਬਗਲਾ ਮੁਖੀ ਮਈਆ, ਵਣਖੰਡੀ ਵੱਸਿਆ
ਰਾਮ ਵੱਸੇ, ਮਸਰੂਰ ਮਾਈਏ
ਸੋਹਣਾ ਨਜ਼ਾਰਾ, ਤੇਰੇ ਭਵਨਾਂ ਦਾ
ਭਵਨ ਬਨਾ ਵੇ ਊਂਚੀ, ਧਾਰ ਮਾਈਏ
ਸੋਹਣਾ ਨਜ਼ਾਰਾ, ਤੇਰੇ ਭਵਨਾਂ ਦਾ
ਨੈਣਾਂ ਰੀ ਧਾਰਾ ਮਈਆ, ਨੈਣਾਂ ਵੱਸਿਆ
ਨੈਣਾਂ ਰੀ ਧਾਰਾ ਮਈਆ, ਨੈਣਾਂ ਵੱਸਿਆ
ਨੈਣਾਂ ਰੀ ਧਾਰਾ ਮਈਆ, ਨੈਣਾਂ ਵੱਸਿਆ
ਵੇ ਨਰ ਸਿੰਘ ਵੱਸਿਆ, ਬਜ਼ਾਰ ਮਾਈਏ
ਸੋਹਣਾ ਨਜ਼ਾਰਾ, ਤੇਰੇ ਭਵਨਾਂ ਦਾ
ਭਵਨ ਬਨਾ ਵੇ ਊਂਚੀ, ਧਾਰ ਮਾਈਏ
ਸੋਹਣਾ ਨਜ਼ਾਰਾ, ਤੇਰੇ ਭਵਨਾਂ ਦਾ
ਜੰਮੂਆਂ ਕਿਨਾਰੇ ਮਈਆ, ਵੈਸਣ ਵੱਸਿਆ
ਜੰਮੂਆਂ ਕਿਨਾਰੇ ਮਈਆ, ਵੈਸਣ ਵੱਸਿਆ
ਜੰਮੂਆਂ ਕਿਨਾਰੇ ਮਈਆ, ਵੈਸਣ ਵੱਸਿਆ
ਜੰਮੂਆਂ ਕਿਨਾਰੇ ਮਈਆ, ਵੈਸਣ ਵੱਸਿਆ
ਭੋਲਾ ਵਸਾ, ਭਰਮਾਰ ਮਾਈਏ
ਸੋਹਣਾ ਨਜ਼ਾਰਾ, ਤੇਰੇ ਭਵਨਾਂ ਦਾ
ਭਵਨ ਬਨਾ ਵੇ ਊਂਚੀ, ਧਾਰ ਮਾਈਏ
ਸੋਹਣਾ ਨਜ਼ਾਰਾ, ਤੇਰੇ ਭਵਨਾਂ ਦਾ
ਛਿਪਰਾ ਕਿਨਾਰੇ ਮਈਆ/ਗੜ੍ਹ, ਕਾਲੀ ਵੱਸਿਆ
ਛਿਪਰਾ ਕਿਨਾਰੇ ਮਈਆ/ਗੜ੍ਹ, ਕਾਲੀ ਵੱਸਿਆ
ਛਿਪਰਾ ਕਿਨਾਰੇ ਮਈਆ/ਗੜ੍ਹ, ਕਾਲੀ ਵੱਸਿਆ
ਛਿਪਰਾ ਕਿਨਾਰੇ ਮਈਆ/ਗੜ੍ਹ, ਕਾਲੀ ਵੱਸਿਆ
ਉਜੈਨ ਵਸੇ, ਮਹਾਂ ਕਾਲ ਮਾਈਏ
ਸੋਹਣਾ ਨਜ਼ਾਰਾ, ਤੇਰੇ ਭਵਨਾਂ ਦਾ
ਭਵਨ ਬਨਾ ਵੇ ਊਂਚੀ, ਧਾਰ ਮਾਈਏ
ਸੋਹਣਾ ਨਜ਼ਾਰਾ, ਤੇਰੇ ਭਵਨਾਂ ਦਾ
ਇੱਕ ਕਿਨਾਰੇ ਮਈਆ, ਕਾਲਕਾ ਵੱਸਿਆ
ਇੱਕ ਕਿਨਾਰੇ ਮਈਆ, ਕਾਲਕਾ ਵੱਸਿਆ
ਵੇ ਪੌਣਾਹਾਰੀ, ਦਿਓਟ ਸਿੱਧ, ਧਾਰ ਮਾਈਏ
ਸੋਹਣਾ ਨਜ਼ਾਰਾ, ਤੇਰੇ ਭਵਨਾਂ ਦਾ
ਭਵਨ ਬਨਾ ਵੇ ਊਂਚੀ, ਧਾਰ ਮਾਈਏ
ਸੋਹਣਾ ਨਜ਼ਾਰਾ, ਤੇਰੇ ਭਵਨਾਂ ਦਾ