Fakira
ਓ ਉਂਚੇ ਮੇਹਲਾ ਵਾਲਿਯਾ ਸੁੰਦਰਾ ਬਿਖ੍ਸ਼ਾ ਪਾ ਦੇ ਫਕੀਰ ਨੂ

ਓ ਜੋਗੀ ਵੇਖਯਾ ਰੂਪ ਕਮਾਲ ਵੇ ਤੂ ਗੂਦਦੀ ਦੇ ਵਿਚ ਲਾਲ

ਓ ਉਮਰ ਬਿਤਾ ਦੇ ਮੇਰੇ ਨਾਲ ਵੇ ਮੇਰੇ ਹਨ ਦੇ ਜੋਗਿਯਾ
ਓ ਉਂਚੇ ਮੇਹਲਾ ਵਾਲਿਯਾ ਸੁੰਦਰਾ ਬਿਖ੍ਸ਼ਾ ਪਾ ਦੇ ਫਕੀਰ ਨੂ
ਹੁਸਨ ਆਂਖ ਦਾ ਮੈਂ ਬਦਲਾ ਆ ਆ ਆ ਆ ਆ ਆ ਆ ਆ
ਮੇਰਾ ਦੁਨਿਯਾ ਦਰਸ਼ਨ ਕਰਦੀ
ਮੇਰਾ ਦੁਨਿਯਾ ਦਰਸ਼ਨ ਕਰਦੀ
ਅਕ੍ਲ ਅੱਖ ਦੀ ਮੈਂ ਬਦਲੀ, ਮੈਂ ਬੀਚ ਕਚਿਹਰੀ ਲੜ ਦੀ ਓਏ
ਨਾਰਾ ਨਾਰਾ ਨਾਰਾ ਨਾਰਾ ਨਾ ਨਾ...ਨਾਰਾ ਨਾਰਾ ਨਾਰਾ ਨਾਰਾ ਨਾ ਹੋ
ਵੇ ਅੱਸੀ ਗੋਰਖਨਾਥ ਦੇ ਚੇਲੇ ਛੱਡ ਕੇ ਦੁਨਿਯਾ ਦੇ ਝਮੇਲੇ

ਜ਼ਿੰਡਦੀ ਚਾਰ ਦਿਨਾ ਦੇ ਮੇਲੇ ਆ ਮੇਰੇ ਹਨ ਦੀ ਰਾਣੀਏ
ਓ ਉਂਚੇ ਮੇਹਲਾ ਵਾਲਿਯਾ ਸੁੰਦਰਾ ਬਿਖ੍ਸ਼ਾ ਪਾ ਦੇ ਫਕੀਰ ਨੂ
ਕ੍ਯਾ ਤੇਰਾ ਕਬੀਰਾ, ਕ੍ਯਾ ਤੇਰਾ ਕਬੀਰਾ
ਕ੍ਯਾ ਮੇਰਾ ਕਬੀਰਾ, ਕ੍ਯਾ ਮੇਰਾ ਕਬੀਰਾ
ਝੂਟੀ ਯੇ ਦੁਨਿਯਾ ਆ...ਝੂਟਾ ਸ਼੍ਰੀਰਾ ਆ ਆ ਆ ਆ ਆ ਆ ਝੂਟਾ ਸ਼੍ਰੀਰਾ ਆ ਆ
ਦੋ ਪਲ ਕਾ ਜੀਣਾ...ਫਿਰ ਚਲ ਕੇ ਜਾਣਾ
ਦੋ ਪਲ ਕਾ ਜੀਣਾ...ਫਿਰ ਚਲ ਕੇ ਜਾਣਾ...ਲੰਬਾ ਰਸਤਾ ਹ
ਲੰਬਾ ਰਸਤਾ ਹੈ...ਲੰਬਾ ਰਸਤਾ ਹੈ
ਸਬ ਯਿਹੀ ਮਿਲੇਗਾ..ਜੋ ਤੇਰਾ ਕਰਾਂ ਹੈ
ਸਬ ਯਿਹੀ ਮਿਲੇਗਾ..ਜੋ ਤੇਰਾ ਕਰਾਂ ਹੈ ਜੋ ਤੇਰਾ ਕਰਾਂ ਹੈ...ਜੋ ਤੇਰਾ ਕਰਾਂ ਹੈ