Yaad Karogi

Zack Knight, Guree

ਜਦੋਂ ਮੇਰੇ ਪ੍ਯਾਰ ਨਾ ਮਿਲਾ
ਤੂ ਮੈਨੂ ਯਾਦ ਕਰੋਗੇ ਮੈਨੂ
ਯਾਦ ਕਰੋਗੇ ਮੈਨੂ ਪ੍ਯਾਰ ਕਰੋਗੇ
ਜਦੋਂ ਤੇਰਾ ਪ੍ਯਾਰ ਨਾ ਮਿਲਾ
ਤੂ ਮੈਨੂ ਯਾਦ ਕਰੋਗੇ ਮੈਨੂ
ਯਾਦ ਕਰੋਗੇ ਮੈਨੂ ਪ੍ਯਾਰ ਕਰੋਗੇ

ਮੈਨੂ ਪਤਾ ਸੀ ਤੇਰੇ ਬਾਰੇ
ਜੋ ਵੀ ਕਰਦੀ ਐ ਮੇਰੇ ਪਿਛੇ ਤੂ
ਮੈਨੂ ਪਤਾ ਸੀ ਤੇਰੇ ਕਾਰੇ
ਯਾਰ ਹੋਰ ਨਾਲ ਰਖਦੀ ਸੀ ਤੂ
ਔਂਦਾ ਇਕ ਪਾਲ ਵੀ ਨਾ ਮੈਨੂ ਚੈਨ
ਦੱਸਜਾ ਨੀ ਮੈਨੂ ਕਿਵੇ ਕਰਾ ਮੈਂ ਯਕੀਨ
ਤੇਰੇ ਮੇਰੇ ਪ੍ਯਾਰ ਨੂ ਭੁਲਕੇ
ਦਿਲ ਹੁਣ ਮੇਰਾ ਵੀ ਨਹੀ ਲਗਦਾ ਨਹੀ
ਮੈਨੂ ਦੇ ਦੇ ਤੂ ਜਵਾਬ
ਮੇਰੇ ਕੀਤੇ ਨਹਿਯੋ ਖ੍ਵਾਬ
ਤਾਰੇ ਤੋੜਕੇ ਜੋ ਦੇਖੇ ਸਿਗੇ ਤੈਨੂ
ਜਦੋਂ ਮੇਰੇ ਪ੍ਯਾਰ ਨਾ ਮਿਲਾ
ਤੂ ਮੈਨੂ ਯਾਦ ਕਰੋਗੀ ਮੈਨੂ
ਯਾਦ ਕਰੋਗੀ ਮੈਨੂ ਪ੍ਯਾਰ ਕਰੋਗੀ
ਜਦੋਂ ਮੇਰੇ ਪ੍ਯਾਰ ਨਾ ਮਿਲਾ
ਤੂ ਮੈਨੂ ਯਾਦ ਕਰੋਗੀ ਮੈਨੂ
ਯਾਦ ਕਰੋਗੀ ਮੈਨੂ ਪ੍ਯਾਰ ਕਰੋਗੀ
ਮੁਝੇ ਤੂ ਯਾਦ ਕਰੇਗੀ
ਤੇਰੇ ਨਖਰੇ ਜੇ ਕਮ ਨਈ ਓਹਨੇ
ਮੁਝੇ ਤੂ ਯਾਦ ਕਰੇਗੀ
ਪਲ ਰਿਹ ਜਾਣੇ ਵੇਖੇ ਤੇਰੇ ਰੋਣੇ

Cause everytime I leave
Your in love with me
But when I'm by your side
Girl you always on your phone
When it's dead and gone
That's when you will change
No matter what I do it ain't enough for you

ਮੈਨੂ ਦੇ ਦੇ ਤੂ ਜਵਾਬ
ਮੇਰੇ ਕੀਤੇ ਨਹਿਯੋ ਖ੍ਵਾਬ
ਤਾਰੇ ਤੋੜਕੇ ਜੋ ਦੇਖੇ ਸਿਗੇ ਤੈਨੂ
ਹੋ ਹੋ ਹੋ ਹੋ ਹੋ ਹੋ

ਜਦੋਂ ਮੇਰੇ ਪ੍ਯਾਰ ਨਾ ਮਿਲਾ
ਤੂ ਮੈਨੂ ਯਾਦ ਕਰੋਗੇ ਮੈਨੂ
ਯਾਦ ਕਰੋਗੀ ਮੈਨੂ ਪ੍ਯਾਰ ਕਰੋਗੀ
ਜਦੋਂ ਤੇਰਾ ਪ੍ਯਾਰ ਨਾ ਮਿਲਾ
ਤੂ ਮੇਨੂ ਯਾਦ ਕਰੋਗੀ ਮੈਨੂ
ਯਾਦ ਕਰੋਗੀ ਮੈਨੂ ਯਾਦ ਕਰੋਗੀ, ਈ ਈ
ਹੋ ਹੋ ਹੋ ਹੋ ਈ ਈ ਈ ਈ ਹੋ ਹੋ ਹੋ
ਯਾਦ ਕਰੋਗੀ ਮੈਨੂ ਯਾਦ ਕਰੋਗੀ
ਯਾਦ ਕਰੋਗੀ ਮੈਨੂ ਪ੍ਯਾਰ ਕਰੋਗੀ

Curiosidades sobre a música Yaad Karogi de Zack Knight

De quem é a composição da música “Yaad Karogi” de Zack Knight?
A música “Yaad Karogi” de Zack Knight foi composta por Zack Knight, Guree.

Músicas mais populares de Zack Knight

Outros artistas de Contemporary R&B