Lifestyle

King Ricky, Sama Blake

ਪਰਵਾਹ ਹੁਣ ਕਰਦਾ ਨਈ
ਕੋਯੀ ਨਾਲ ਹੁਣ ਚਾਹੀਦਾ ਨਈ
ਨਾ ਏ ਸ਼ੋਹਰਤ ਵੀ ਚਾਹੀਦੀ ਮੈਨੂ
ਪਿਛਹੇ ਏਹ੍ਦੇ ਜਵਾਨ ਦੱਸ ਕ੍ਯੂਂ

ਦੱਸ ਦੇ ਏ ਕੋਯੀ ਮੈਨੂ
ਜਾਣਾ ਕਿ ਆਏ ਨਾਲ ਵੇ
ਦੌਲਤ'ਆਂ ਨੇ ਮੁੱਕ ਜਾਣਾ
ਮੁੱਕ ਜਾਣੀ ਜਾਂ ਏ

ਛੋਟੀ ਜਿਹੇ ਜ਼ਿੰਦਗੀ ਏ
ਰਕ ਏ ਸਾਂਬਾਲ ਤੂ
ਕੋਲ ਕੁਛ ਰਖ ਲੇਨਾ
ਛੱਡ ਦੇ ਖਯਲ ਤੂ

ਮੈਂ ਕਿ ਕਰਨੀ ਫਰਾਰੀ
ਮੈਨੂ ਚਾਦੀ ਵੀ ਨਈ
ਏ ਜੋ ਵੱਡੇ ਜੇ ਮਿਹਲ
ਉਹਵੀ ਚਾਈਦੇ ਵੀ ਨਈ

ਤੇਰੇ, ਤੇਰੇ ਬਿਨਾ ਘਰ, ਘਰ ਲਗਦਾ ਵੀ ਨਈ
ਏ ਜੋ lifestyle ਹੈ ਮੇਰਾ ਹੁਣ ਸਜਦਾ ਵੀ ਨਈ

ਯਾਰ ਕੋਯੀ ਛੱਡ'ਦਾ ਤੇ ਚਾਹੇ ਛੱਡ ਜਾਵੇ
ਜੋ ਸੀ ਮੈਨੂ ਚਾਡਾ ਜੇ ਓਹੀ ਨਾ ਰੇਯਾ ਏ
ਦਰ੍ਦ ਤੋਂ ਦਰ ਨਾ ਆਵੇ
ਜਾਂਦਾ ਹੁਣ ਜਿਹੜਾ ਜਾਵੇ
ਸਬ ਹੁਣ ਸਿਹਣਾ ਸਿਖੇਯਾ
ਮੇਰੇ ਜੋਘਹਾ ਨੇ ਨਈ
ਤੇਰੀ ਵਜਾਹ ਤੋਂ ਨੇ
ਤੂ ਹੁਣ ਨਈ ਹੈਗਾ ਨੀ ਹੋਣੇ ਨੇ ਸਮੇ
ਤੇਰਾ ਜੋ vision ਏ
ਮੇਰਾ ਏ mission ਏ
ਤੈਨੂ ਕੌਣ ਕਰੇਗਾ ਦੱਸ ਓ replace
You told me to never let go
You told me to always believe
ਦਿਲ ਮੇਰਾ ਲੱਬਦਾ ਸਕੂਨ
ਮੈਂ ਕਿ ਕਰਨੀ Ferrari
ਮੈਨੂ ਚਾਦੀ ਵੀ ਨਈ
ਏ ਜੋ ਵੱਡੇ ਜੇ ਮਿਹਲ
ਉਹਵੀ ਚਾਈਦੇ ਵੀ ਨਈ
ਤੇਰੇ, ਤੇਰੇ ਬਿਨਾ ਘਰ ਘਰ ਲਗਦਾ ਵੀ ਨਈ
ਏ ਜੋ lifestyle ਹੈ ਮੇਰਾ ਹੁਣ ਸਜਦਾ ਵੀ ਨਈ
ਮੈਂ ਕਿ ਕਰਨੀ ਫਰਾਰੀ
ਮੈਨੂ ਚਾਦੀ ਵੀ ਨਈ
ਏ ਜੋ ਵੱਡੇ ਜੇ ਮਿਹਲ
ਉਹਵੀ ਚਾਈਦੇ ਵੀ ਨਈ
ਤੇਰੇ, ਤੇਰੇ ਬਿਨਾ ਘਰ, ਘਰ ਲਗਦਾ ਵੀ ਨਈ
ਏ ਜੋ lifestyle ਹੈ ਮੇਰਾ ਹੁਣ ਸਜਦਾ ਵੀ ਨਈ

ਦੱਸ ਦੇ ਏ ਕੋਯੀ ਮੈਨੂ
ਜਾਣਾ ਕਿ ਆਏ ਨਾਲ ਵੇ
ਦੌਲ੍ਤ'ਆਂ ਨੇ ਮੁੱਕ ਜਾਣਾ
ਮੁੱਕ ਜਾਣੀ ਜਾਂ ਏ
ਦਰ੍ਦ ਤੋਂ ਦਰ ਨਾ ਆਵੇ
ਜਾਂਦਾ ਹੁਣ ਜਿਹੜਾ ਜਾਵੇ
ਸਬ ਹੁਣ ਸਿਹਣਾ ਸਿਖੇਯਾ
The way that you knew me
How you could see through me
ਤੂ ਹੁਣ ਨਹੀ ਹੈਗਾ ਤੇ ਹੋਣੇ ਨਈ same
Gave me ambition
Taught me how to listen
ਹੁਣ ਤਾਇਉ ਕੌਣ ਕਰੇਗਾ ਦੱਸ ਓ replace
You told me to never let go
You told me to always believe
ਦਿਲ ਮੇਰਾ ਲੱਬਦਾ ਸਕੂਨ
ਮੈਂ ਕਿ ਕਰਨੀ ਫਰਾਰੀ
ਮੈਨੂ ਚਾਦੀ ਵੀ ਨਈ
ਏ ਜੋ ਵੱਡੇ ਜੇ ਮਿਹਲ
ਉਹਵੀ ਚਾਈਦੇ ਵੀ ਨਈ
ਤੇਰੇ, ਤੇਰੇ ਬਿਨਾ ਘਰ, ਘਰ ਲਗਦਾ ਵੀ ਨਈ
ਏ ਜੋ lifestyle ਹੈ ਮੇਰਾ ਹੁਣ ਸਜਦਾ ਵੀ ਨਈ

Curiosidades sobre a música Lifestyle de Zack Knight

De quem é a composição da música “Lifestyle” de Zack Knight?
A música “Lifestyle” de Zack Knight foi composta por King Ricky, Sama Blake.

Músicas mais populares de Zack Knight

Outros artistas de Contemporary R&B