Specific
ਸੁਰਮੇ ਚ ਨਖਰੇ ਤੇ ਅੱਖ ਜੰਦੀ ਬੋਲੀ ਬੋਲੀ
ਡਿਤੀ ਜੋ ਨਿਸ਼ਾਨੀ ਗਲ ਗਨੀ ਹਿਲਦੀ ਧੀਰੇ
ਬੋਨਾਫਾਈਡ ਗੱਬਰੂ ਦੇ ਉਤਰੇ ਨੀ ਤੂੰ ਸੈਂਟੀ ਹੋਲੀ
ਗਰਮ ਜਾਏ ਮੂਵ ਬੀਟ ਚਲੇ ਪੋਲੀ ਪੋਲੀ
ਟੋਨ ਅੱਪ ਫਿਟ ਹੋਇ ਫੇਲ ਕਰੇ ਮਾਡਲਾਂ ਨੂੰ
ਬੋਚ ਬੋਚ ਰੱਖਦੀ ਏ ਪਿਆਰ ਦੇ ਸੈਂਡਲਾਂ ਨੂੰ
ਜਸਰ ਨੂ ਦੇਖ ਸੇਟ ਕਰਦੀ ਸੀ ਗੋਗਲਾਂ ਨੂ
ਸੀਨੇ ਤੇ ਲਾਵੇ ਯਾਰੀ ਆਲੇ ਮੱਦਲਾਂ ਨੂੰ
ਹੁਸਨਾ ਦੇ ਠਗ ਨੇ ਸ਼ਿਕਾਰੀ ਪੁਠੀ ਮੱਤ ਦੇ ਨੇ
ਕਰਿ ਨ ਯਾਕੀਨ ਬਸ ਗਲਨ ਨਲ ਪਤਦੇ ਨੇ
ਕਾਡੇ ਆਂਡੇ ਨੀਦੇ ਕਦੇ ਪਾਸ ਵੱਟਦੇ ਨੇ
ਤੇਰੇ ਕੋਲ ਰੋਂਦੇ ਯਾਰਾਂ ਵਿੱਚ ਹਸਦੇ ਨੇ
ਤੈਨੂ ਸੂਟ ਕਰੇ ਟੇਸਲਾ ਤੂ ਰੁਬੀਕਨ ਬੰਦਿਆ ਨੂ
ਡੱਬਾ ਨਲ ਤੰਗ ਰਾਖੇ ਦੇਖ ਜੱਟ ਪੰਗੇ ਨੂੰ
ਚੰਗੀ ਕਿਥੇ ਦੁਨੀਆ ਏਹ ਰਹਿਨ ਦਿਨੇ ਬਦਲੇ ਨੂੰ,
ਇਸ਼ਕ ਸਿਖੌਨੀ ਏ ਤੂੰ ਇਸ਼ਕ ਛਾਂਡੇ ਨੂੰ
ਕਾਰਕੇ ਫਲੈਸ਼-ਏਨ ਹਥ ਮਰਦੀ ਸੀ 8 ਕੋਲ0
ਰੋਡ-ਉੱਤੇ ਖੜੇ ਆਇਨਾ ਤੂੰ ਕਿਥੇ ਜੱਟ ਕੋਲੇ0
ਰੋਡਾਂ ਉੱਚੇ ਖਦੇ ਆਇਨਾ ਤੇਰੇ ਕਿਥੇ ਜੱਟ ਕੋਲੇ
ਰੋਡਾਂ ਉੱਟੇ ਖੜੇ, ਆਈਨਾ ਟਾਇਮ ਕਿਥੇ ਜੱਟ ਕੋਲੇ
ਸੁਰਮੇ ਚ ਨਖਰੇ ਤੇ ਅੱਖ ਜੰਦੀ ਬੋਲੀ ਬੋਲੀ
ਡਿਤੀ ਜੋ ਨਿਸ਼ਾਨੀ ਗਲ ਗਨੀ ਹਿਲਦੀ ਧੀਰੇ
ਬੋਨਾਫਾਈਡ ਗੱਬਰੂ ਦੇ ਉਤਰੇ ਨੀ ਤੂੰ ਸੈਂਟੀ ਹੋਲੀ
ਹੋਟ ਜਾਹਿ ਮੂਵ ਬੀਟ ਚਲੇ ਪੋਲੀ ਪੋਲੀ
ਸੂਰਜ ਸੈੱਟ ਜੀਵੇ ਫਲੋਰੀਡਾ ਦਾ ਅਤ ਕਰੇ
ਕਰੜੀ ਮਾਰ ਜਾਦੋ ਟਿਪਸੀ ਜਾਹਿ ਅਖ ਕਰੇ
ਕੁੜੀਆਂ ਦਾ ਦਸਤਾ ਕਥਾ ਹੋਇ ਖਾਪ ਕਰੇ
ਮਤਲਬ ਜਾਹਿ ਦੇਖ ਰਵਈਆ ਅਪਨਾ ਕਰੇ
ਜ਼ੁਲਫਾਨ ਦੇ ਹਨੇਰੇ ਮਾਸੀਆ ਦਾ ਸਾਈਨ ਡਿੰਦੇ
ਚੰਨ ਵੀ ਲੂਕਾ ਚੂਪੀਆ ਕਿਥੇ ਰਹਿਨ ਡਿੰਦੇ
ਰਾਤਿ ਨ ਸੌਂ ਦਿਨੁ ਨ ਚੈਨ ਡਿੰਦੇ
ਵੇਲੀ ਜੀਆ ਜੱਟਾ ਕੁਝ ਵੀ ਨਾ ਕਹੀਂ ਦਿਨੇ
ਇਨਸਟਾ ਤੇ ਪਿਕ ਪੌਂਦੀ ਮਿਰਰ ਚ ਸੇਲਫੀਏ ਦੀ
ਦਸਦੀ ਸ੍ਨੈਪ ਤੇਰੀ ਫਨ ਡਾਇਯੇਟ ਹੇਲ੍ਤੀ ਦੀ
ਬਣੇਂਗੀ ਤੂ ਬੁੱਢੀ ਕਿਸੇ ਆਦਮੀ ਅਮੀਰ ਦੀ
ਜੁਡੰਗੀ ਤੂ ਨਾਲ ਜੋੜ ਜੀਵੇ ਲਫ਼ ਦੀ
ਲੋਅ ਏਂਜਲ ਦੇ ਪੋਜ਼ ਤੇਰੇ
ਕਰਿ ਜੰਡੇ ਕਿਲ ਨੀ ਜਿਵੇਂ ਮੈਂ ਕਿਤੀ
ਦਿਲ ਭਜੇ ਦਿਲ ਨੇ
ਆਂਡੇ ਬਵੰਡਰ ਜਿਦੇ ਆਪ ਮਿਲ ਨੇ
ਕਰਵੀ ਜੇ ਰੋਡ ਜੇਨ ਅੱਪ ਹਿਲ ਨੇ
ਤੂ ਚਾਕਲੇਟੀ ਫਜ ਕਲ ਅਜ
ਸਾਨੁ ਕਿਥੇ ਅਉਨੇ ਅਹਾ ਲਵ ਅਲੇ ਛੱਜ
ਤੂ ਚਾਕਲੇਟੀ ਫਜ ਕਲ ਅਜ
ਸਾਨੁ ਕਿਥੇ ਅਉਨੇ ਅਹਾ ਲਵ ਅਲੇ ਛੱਜ
ਸਾਨੁ ਕਿਥੇ ਅਉਨੇ ਅਹਾ ਲਵ ਅਲੇ ਛੱਜ
ਸਾਨੁ ਕਿਤੇ ਅਉਨੇ ਅਹਿ ਲਵ ਅਲੇ ਛੱਜ