Soorme

Tarsem Jassar

ਓ ਬੰਦੇ ਪਿੰਡਾਂ ਵਾਲੇ kill ਨੇ ਜਿਨੇ ਵੀ ਓ ਨਾਲ ਨੇ
ਗ੍ਰਾਰੀ ਰਿਹੰਦੀ ਫੱਸਦੀ ਮੁਛ ਦੇ ਸ੍ਵਾਲ ਨੇ
ਓ ਬੰਦੇ ਪਿੰਡਾਂ ਵਾਲੇ kill ਨੇ ਜਿਨੇ ਵੀ ਓ ਨਾਲ ਨੇ
ਗ੍ਰਾਰੀ ਰਿਹੰਦੀ ਫੱਸਦੀ ਮੁਛ ਦੇ ਸ੍ਵਾਲ ਨੇ
Blook ਦੇਖ ਧੱਕ ਮਾਰੇ
Barrier ਚੱਕ ਮਾਰੇ
ਹੱਕ਼ਕ਼ਾਂ ਆਲੀ ਚਾਹੀਦੀ ਜੋ ਲਡਾਈ ਬੋਲਦੀ
ਕਦੇ ਸੂਰਮੇ ਨਈ ਬੋਲਦੇ ਚੜਾਈ ਬੋਲਦੀ
ਸੂਰਮੇ ਨਈ ਬੋਲਦੇ ਚੜਾਈ ਬੋਲਦੀ
ਸਾਰੀ ਦੁਨਿਯਾ ਦੇ ਉੱਤੇ ਗਲ ਛਾਇ ਬੋਲਦੀ
ਸੂਰਮੇ ਨਈ ਬੋਲਦੇ
ਮੂਹੋਂ ਸੂਰਮੇ ਨਈ ਬੋਲਦੇ ਚੜਾਈ ਬੋਲਦੀ
ਸੂਰਮੇ ਨਈ ਬੋਲਦੇ ਚੜਾਈ ਬੋਲਦੀ

ਓ ਦੇਖ ਤੇਰੇ highway ਜੇ ਜ਼ਾਮ ਕੀਤੇ ਪਯੇ ਨੇ
Media ਚ ਚਰਚੇ ਵੀ ਆਮ ਕੀਤੇ ਪਯੇ ਨੇ
ਟੁੱਟਣੇ record ਦੇਖ ਸਡ਼ਕਾਂ ਤੇ ਜੱਟ ਨੇ
ਰਾਜ ਭਾਗ ਆਲੇ ਤਾਂ ਹਾਰਾਂ ਕੀਤੇ ਪਯੇ ਨੇ
ਲਗਦਾ ਸੀ ਤੋਨੂ ਏ ਗੁਲਾਮ ਕੀਤੇ ਪਯੇ ਨੇ
ਸੋਚਦੇ ਨੇ ਬਾਗੀ ਏ ਸੁਣਦੇ ਨੇ ਢਾਡੀ ਏ
ਤਾਹੀਂ ਥੋਡੇ ਸੁਪਨੇ ਨਾਕਾਮ ਕੀਤੇ ਪਯੇ ਨੇ
ਕਿ ਸਿਹਰ ਕਿ ਗ੍ਰਾਮ ਨੇ ਝੂਲਦੇ ਨਿਸ਼ਾਨ ਨੇ
ਗੱਡਿਆ ਦੇ ਉੱਤੇ ਝੰਡੀ ਲਾਯੀ ਬੋਲਦੀ
ਕਦੇ ਸੂਰਮੇ ਨਈ ਬੋਲਦੇ ਚੜਾਈ ਬੋਲਦੀ
ਸੂਰਮੇ ਨਈ ਬੋਲਦੇ ਚੜਾਈ ਬੋਲਦੀ
ਹੱਕ਼ਕ਼ਾਂ ਆਲੀ ਚਾਹੀਦੀ ਜੋ ਲਡਾਈ ਬੋਲਦੀ
ਸੂਰਮੇ ਨਈ ਬੋਲਦੇ
ਓ ਪੋਨੇਯਾ ਚ ਰੋਟੀ ਖਾਡ਼ੀ ਵੱਟਾਂ ਉੱਤੇ ਤੁਰੇ ਆਂ
ਮੰਨੂ ਮੰਨੂ ਬੱਡੇ ਆ ਅੱਸੀ ਕੀਤੇ ਭੂਰੇ ਆਂ
ਖੁੱਲੇ ਨੇ ਸੁਭਾ ਦਿਲਦਾਰਾ ਆਲੀ ਕੌਮ ਏ
ਤਾਹੀਂ ਤਾਂ ਖਜਾਨੇਯਾ ਚ ਕਦੇ ਕੁਛ ਠੁਦੇ ਨਾ
ਲੰਗਰਾਂ ਦਾ ਪੁਛਹਦੇ ਨੇ fund ਸਾਨੂ ਕਮਲੇ
ਬਾਬੇ ਦੀ ਆ ਲੇਹਰ ਚ ਚਲਾਯੀ ਬੋਲਦੀ
ਸੂਰਮੇ ਨਈ ਬੋਲਦੇ
ਹਾਂ ਸੂਰਮੇ ਨਈ ਬੋਲਦੇ ਚੜਾਈ ਬੋਲਦੀ
ਸੂਰਮੇ ਨਈ ਬੋਲਦੇ ਚੜਾਈ ਬੋਲਦੀ
ਸਾਰੀ ਦੁਨਿਯਾ ਦੇ ਉੱਤੇ ਗਲ ਛਾਇ ਬੋਲਦੀ
ਸੂਰਮੇ ਨਈ ਬੋਲਦੇ

Beat Inspector

ਅਸਲੇ ਤੇ ਗਡਿਆ ਤਾਂ ਗੌਣ ਤੋਂ ਵੀ ਪਿਹਲਾਂ ਦੇ ਨੇ
ਯਾਰ ਵੇ industry ਚੋਂ ਔਣ ਤੋਂ ਵੀ ਪਿਹਲਾਂ ਦੇ ਨੇ
ਫਤਿਹਗੜ੍ਹ ਸਾਹਿਬ ਜਿਥੇ ਜਾਕੇ ਸਿਰ ਝੁਕਦਾ
ਓਹਤਾ ਮੇਰੇ ਧਰਤੀ ਤੇ ਔਣ ਤੋਂ ਵੀ ਪਿਹਲਾਂ ਦੇ ਨੇ
ਪਿਹਲਾ ਗਾਣਾ ban ਸੀ ਜੋ ਅੱਤਵਾਦੀ ਕਡ਼ੇਆ
ਜੋਧਯਆ ਤੇ ਤਵੀ ਕਦੇ ਲਿਖਣਾ ਨਹੀ ਛਡੇ ਆ
ਗਡ੍ਰੀ ਸੀ ਬਾਬੇ ਭਾਵੇ ਭਗਤ ਸਰਾਭਾ ਸੀ
ਅੱਜ ਵੀ ਓ ਖੂਨ revolution ਏ ਵਿੱਦੇਆ
Assembly ਚ bomb ਮਾਰੇ ego ਨੂ ਤੰਗ ਮਾਰੇ
ਜੱਸਰਾ ਵੇ ਲਿਖਤ ਅੱਗੇ ਈ ਬੋਲਦੀ
ਓ ਕਦੇ ਸੂਰਮੇ ਨਈ ਬੋਲਦੇ ਚੜਾਈ ਬੋਲਦੀ
ਬੋਹਤਾ ਸੂਰਮੇ ਨਈ ਬੋਲਦੇ ਚੜਾਈ ਬੋਲਦੀ
ਮੂਧੋਣ ਸਚ ਦੀ ਨੇ ਲੜਦੇ ਲਡਾਈ ਬੋਲਦੀ
ਬੋਹਤਾ ਸੂਰਮੇ ਨਈ ਬੋਲਦੇ ਚੜਾਈ ਬੋਲਦੀ

Músicas mais populares de Tarsem Jassar

Outros artistas de Indian music