Sach Kithe Ae

Tarsem Jassar

ਜਿਹਦਾ ਇਤਿਹਾਸ ਚ ਲਕੋਯਾ ਪੇਯਾ ਆਏ
ਦੱਸਦੇ ਕ੍ਯੋਂ ਨਹੀ ਓ ਪਖ ਕੀਤੇ ਆਏ
ਲਬਦੇ ਕ੍ਯੋਂ ਨੀ ਓ ਬੰਦੇ ਮੁੜਕੇ
ਪੁਛਦੇ ਨੇ ਜਿਹਦੇ ਤੋਨੂ ਸਚ ਕੀਤੇ ਆਏ
ਲਬਦੇ ਕ੍ਯੋਂ ਨੀ ਓ ਬੰਦੇ ਮੁੜਕੇ
ਪੁਛਦੇ ਨੇ ਜਿਹਦੇ ਤੋਨੂ ਸਚ ਕੀਤੇ ਆਏ
ਗੁਰੂ ਦੇ ਬਯੀ ਅਦਬੀ ਦੇ ਉੱਤੇ ਵੀ ਸਿਯਾਸਤਾਨ
ਓ ਮਾਰਕੇ ਜ਼ਮੀਰ ਦੇਖ ਪੌਂਦੇ ਨੇ ਬੁਝੜਤਾ
ਕੀਤੇ ਬਰਗਦੀ ਕਿ ਜਾਂਦੀ ਗੋਲੀ ਮਾਰੀ
ਠੰਡੇ ਬਸਤੇ ਚ ਕੇਸ ਪੌਂਦੇ ਸਰਕਾਰੀ
ਤਪੋ ਰਾਜ ਰਾਜੋ ਨਰਕਾਂ ਵੀ ਭੂਲ ਗਾਏ
ਕਚੇਰੀ ਰਬ ਦੀ ਚ ਲਗਨੀ ਓ ਲਾਟ ਕੀਤੇ ਆਏ
ਹੋ ਲਬਦੇ ਕ੍ਯੋਂ ਨੀ ਓ ਬੰਦੇ ਮੁੜਕੇ
ਪੁਛਦੇ ਨੇ ਜਿਹਦੇ ਤੋਨੂ ਸਚ ਕੀਤੇ ਆਏ
ਲਬਦੇ ਕ੍ਯੋਂ ਨੀ ਓ ਬੰਦੇ ਮੁੜਕੇ
ਪੁਛਦੇ ਨੇ ਜਿਹਦੇ ਤੋਨੂ ਸਚ ਕੀਤੇ ਆਏ

47 ਚ ਆਜ਼ਾਦੀ ਤੇ 84 ਵਿਚ ਟਾਇਯਰ ਕ੍ਯੋਂ
ਝੂਠੇ ਸੀ ਮੁਕ਼ਾਬਲੇ ਤੇ ਪਿਤਾ ਵਿਚ ਫਿਰੇ ਕ੍ਯੋਂ
ਮਹਦੇਯਾ ਦੇ ਮੰਦੇ ਤਗਦੇ ਦੇ ਧੰਦੇ
ਸਜ਼ਾ ਪੂਰੀ ਹੋਯੀ ਤਨਵੀ ਜਲਾਂ ਵਿਚ ਬੰਦੇ
ਹਿਊਮਨ ਰਾਇਟ੍ਸ ਦੀ ਗੱਲ ਕਰਦੇ
ਓਹ੍ਨਾ ਦੇ ਹਿੱਸੇ ਦਾ ਆਏਹੇ ਹੈਕ ਕੀਤੇ ਆਏ
ਹੋ ਲਬਦੇ ਕ੍ਯੋਂ ਨੀ ਓ ਬੰਦੇ ਮੁੜਕੇ
ਪੁਛਦੇ ਨੇ ਜਿਹਦੇ ਤੋਨੂ ਸਚ ਕੀਤੇ ਆਏ
ਲਬਦੇ ਕ੍ਯੋਂ ਨੀ ਓ ਬੰਦੇ ਮੁੜਕੇ
ਪੁਛਦੇ ਨੇ ਜਿਹਦੇ ਤੋਨੂ ਸਚ ਕੀਤੇ ਆਏ

ਮਾਰੇ ਚੀਤੇ ਨੇ ਆ ਮੁੰਡੇ
ਖਾਲੀ ਘਰਾਂ ਚ ਕਾਹੜਕਾਂ ਕੂੰਡੇ
ਕਿਤੋ ਓਂਦਾ ਤੇ ਕ੍ਯੋਂ ਬਿਕਦਾ
ਮਸਲੇ ਸਾਲ੍ਵ ਕ੍ਯੋਂ ਨੀ ਹੁੰਦੇ

ਪੰਜਾਬ ਚ ਮੁਕਦਾ ਪਾਣੀ
ਰੇਡ ਜ਼ੋਨ ਚ ਆਏ ਕਿਸਾਨੀ
ਪੇਸ੍ਟਿਸਾਇਡ ਸਿਰਾ ਤੇ ਛਡ ਦੇ
ਕਰਕੇ ਆਪਨੇਯਾ ਨਾ ਬੇਈਮਾਨੀ

ਚੇਤੇ ਸਿੰਗੇੜਾਂ ਦੇ ਨਾਮ ਤੈਨੂੰ
ਗੁਰੂ ਦੱਸ ਭੂਲੇ ਕ੍ਯੋਂ
ਪੰਜਾਬ ਦੇ ਡੀਯੇਨੇ ਨੂ ਵੀ
ਪਯੀ ਜਾਣੇ ਚੁਲੇ ਕ੍ਯੋਂ

ਕੌਮੀ ਬੇਡ ਹੀਰੋ ਜੱਸਰ ਤਾ ਜ਼ੀਰੋ
ਨੇਟ ਤੇ ਨਾ ਲਾਡੋ ਇਤਿਹਾਸ ਪਾਦੋ ਵੀਰੋ
ਪੈਸੇ ਸੰਗਤ ਦੇ ਡੇਰੇ ਦੇ ਮੀਨਾਰ ਬੰਦੇ
ਨਾਲ ਲੇਕੇ ਜਾਣੇ ਆਏਹੇ ਲਾਖ ਕੀਤੇ ਆਏ
ਹੋ ਲਬਦੇ ਕ੍ਯੋਂ ਨੀ ਓ ਬੰਦੇ ਮੁੜਕੇ
ਪੁਛਦੇ ਨੇ ਜਿਹਦੇ ਤੋਨੂ ਸਚ ਕੀਤੇ ਆਏ
ਲਬਦੇ ਕ੍ਯੋਂ ਨੀ ਓ ਬੰਦੇ ਮੁੜਕੇ
ਪੁਛਦੇ ਨੇ ਜਿਹਦੇ ਤੋਨੂ ਸਚ ਕੀਤੇ ਆਏ

ਕ੍ਯੋਂ ਸੱਦਿਆ ਹਿੱਕਾ ਤੇ
ਹੁੰਦੇ ਰਿਹਿੰਦੇ ਗਲੂਘਾਰੇ
ਲਿਬਰੇਰੀਆ ਚੋਂ ਕਦ
ਇਤਿਹਾਸ ਗਾਏ ਸਾਡੇ

ਲਾਵਾਰਸ ਸੀ ਲਾਸ਼ਾਂ ਕੀਟੀਯਾਂ ਪਾਮਾਸ਼ਾਨ
ਖਾਲੜਾ ਜੀ ਸੂਰੇ ਹੋਰ ਕਿ ਮੈਂ ਆਂਖਾਂ
ਓਹ੍ਨਾ ਦਿਆ ਫਿਲਾਂ ਨੂ ਵੀ ਗਯਾ ਰੋਲੇਯਾ
ਦੱਸ ਦੋ ਲਕੋਯਾ ਓ ਤਥ ਕੀਤੇ ਆਏ
ਹੋ ਲਬਦੇ ਕ੍ਯੋਂ ਨੀ ਓ ਬੰਦੇ ਮੁੜਕੇ
ਪੁਛਦੇ ਨੇ ਜਿਹਦੇ ਤੋਨੂ ਸਚ ਕੀਤੇ ਆਏ
ਲਬਦੇ ਕ੍ਯੋਂ ਨੀ ਓ ਬੰਦੇ ਮੁੜਕੇ
ਪੁਛਦੇ ਨੇ ਜਿਹਦੇ ਤੋਨੂ ਸਚ ਕੀਤੇ ਆਏ

Músicas mais populares de Tarsem Jassar

Outros artistas de Indian music