No Count
ਜੇ ਯਾਰਿਯਾ ਛਾ ਖਡ਼ੀ ਦਾ ਆਏ ਵੈਰ ਤਾਹੀਂ ਪਾਏ ਨੇ
ਦੋਗ੍ਲੇ ਜਹੇ ਬੰਦੇ ਤੋਂ ਤਾਂ ਫਾਸ੍ਲੇ ਹੀ ਰਹੇ ਨੇ
ਜੇ ਯਾਰਿਯਾ ਛਾ ਖਡ਼ੀ ਦਾ ਆਏ ਵੈਰ ਤਾਹੀਂ ਪਾਏ ਨੇ
ਦੋਗ੍ਲੇ ਜਹੇ ਬੰਦੇ ਤੋਂ ਤਾਂ ਫਾਸ੍ਲੇ ਹੀ ਰਹੇ ਨੇ
ਜਦੋਂ ਸੋਚ ਲਿਯਾ ਖੇਡਣਾ ਸਮੁੰਦਰ ਛਾ ਜਾਕੇ
ਸੋਚ ਲਿਯਾ ਖੇਡਣਾ ਸਮੁੰਦਰ ਛਾ ਜਾਕੇ
ਫਿਰ ਨੇਹਰਾ ਦੇ ਕਿਨਾਰੇ ਖਾਦ ਪਾਣੀ ਨਾਯੋ ਮਿਨ੍ਹੇ
ਹੋ ਯਾਰਾਂ ਵਿਚ ਬੇਹਿਕੇ ਕਦੇ ਖਰ੍ਚੇ ਨੀ ਗਿਣੇ
ਚਲਦੇ ਓ ਵੈਰਾਂ ਵਿਚ ਪਰਚੇ ਨੀ ਗਿਣੇ
ਇੱਕ ਦਾ ਆਏ ਨਾਮ ਜਾਔ ਦਿਲ ਉੱਤੇ ਲਿਖੇਯਾ
ਅੱਲੜਾ ਦੇ ਬੁੱਲਾਂ ਉੱਤੇ ਚਰਚੇ ਨੀ ਗਿਣੇ
ਯਾਰਾਂ ਲਾਯੀ ਫ੍ਰੀ ਉਂਝ ਹੁੰਦੇ ਨਾ ਅਫੋਰ੍ਡ ਨੀ
ਲੈਂਡ ਆਂ ਆਲੇ ਬੰਦੇ ਤਾਹੀਂ ਕਿਹੰਦੇ ਲਾੰਦਲੋਡ ਨੀ
ਵੇਚਕੇ ਜ਼ਮੀਰ ਡੀਲ ਨਾ ਨਾ ਸਾਨੂ ਲੋਡ ਨੀ
ਜਿਥੇ ਗੱਲ ਆਂਖਾ ਦੀ ਉਥੇ ਕੋਈ ਛੋਡ਼ ਨੀ
ਤੈਨੂੰ ਅਡਵਾਯੀ ਕੱਲੀ ਜੱਸਰ-ਆਂ ਦੀ ਪਤਾ
ਤੈਨੂੰ ਅਡਵਾਯੀ ਕੱਲੀ ਜੱਸਰ-ਆਂ ਦੀ ਪਤਾ
ਹਾਜੇ ਜਿਹਨਾ ਦਾ ਓ ਦੋਤਾ ਓ ਗਰਚੇ ਨੀ ਗਿਣੇ
ਹੋ ਯਾਰਾਂ ਵਿਚ ਬੇਹਿਕੇ ਕਦੇ ਖਰ੍ਚੇ ਨੀ ਗਿਣੇ
ਚਲਦੇ ਓ ਵੈਰਾਂ ਵਿਚ ਪਰਚੇ ਨੀ ਗਿਣੇ
ਇੱਕ ਦਾ ਆਏ ਨਾਮ ਜਾਔ ਦਿਲ ਉੱਤੇ ਲਿਖੇਯਾ
ਅੱਲੜਾ ਦੇ ਬੁੱਲਾਂ ਉੱਤੇ ਚਰਚੇ ਨੀ ਗਿਣੇ
ਨੇਟ ਤੇਰਾ ਯਾਰੀ ਸੱਦੀ ਨੇਟ ਦੇ ਨਹੀ ਵੈਰ ਨੇ
ਪੀਂਦਾ ਵਿਚੋ ਉਠ ਉਠ ਰੂਲ ਕਿਤਿਹ ਸ਼ਿਅਰ ਨੇ
ਪ੍ਯਾਰ ਪਿਛਹੇ ਗਿਨੇਯਾ ਨੀ ਟੈਲ ਕਿੰਨਾ ਫੂਕੇਏ
ਮਾਦਾ ਓ ਬੰਦਾ ਜੋ ਜਨਨੀ ਮੂਹਰੇ ਬੂਕੇਏਆ
ਜਾਗ੍ਦੇ ਜੋ ਰਾਤਾਂ ਨੂ ਹਾਥ ਪੌਂਦੇ ਲਤਹ ਨੂ
ਜਾਗ੍ਦੇ ਜੋ ਰਾਤਾਂ ਨੂ ਹਾਥ ਪੌਂਦੇ ਲਤਹ ਨੂ
ਗੂੰਜਦੇ ਨਹੀ ਦੇਖ ਫੇਰ ਨਾਮ ਚਿੱਟੇ ਦਿਨੇ
ਹੋ ਯਾਰਾਂ ਵਿਚ ਬੇਹਿਕੇ ਕਦੇ ਖਰ੍ਚੇ ਨੀ ਗਿਣੇ
ਚਲਦੇ ਓ ਵੈਰਾਂ ਵਿਚ ਪਰਚੇ ਨੀ ਗਿਣੇ
ਇੱਕ ਦਾ ਆਏ ਨਾਮ ਜਾਔ ਦਿਲ ਉੱਤੇ ਲਿਖੇਯਾ
ਅੱਲੜਾ ਦੇ ਬੁੱਲਾਂ ਉੱਤੇ ਚਰਚੇ ਨੀ ਗਿਣੇ
ਜਿਹਦੇ ਪਤਦੇ ਨਹੀ ਟੋਏ ਓ ਸਿਖੌਂਦੇ ਚਾਲ ਮਾਰਨੀ
ਓਹ੍ਨਾ ਦੇ ਨਾ ਹਾਥੀ ਸੱਦੀ ਛਾਡਿ ਗੂਡੀ ਤਾਰ ਨੀ
ਫੌਰ ਬਾਇ ਫੌਰ ਵਾਂਗੂ ਜਮਕੇ ਆ ਚਲਦੇ
ਐਂਵੇ ਹੌਲੀ ਚਸਯ ਵਾਂਗੂ ਕਮਬੱ ਕੇ ਨਾ ਚਲਦੇ
ਲਾਟਾਂ ਛਾ ਵੇ ਜਾਂ ਆਏ ਤੇ ਗੱਲਾਂ ਛਾ ਵੇ ਦਮ ਆਏ
ਲਾਟਾਂ ਛਾ ਵੇ ਜਾਂ ਆਏ ਤੇ ਗੱਲਾਂ ਛਾ ਵੇ ਦਮ ਆਏ
ਆਂਖਾ ਦੇ ਨਾਲ ਪੇਚ ਪਗ ਦੇ ਆ ਚੀਨੇ
ਹੋ ਯਾਰਾਂ ਵਿਚ ਬੇਹਿਕੇ ਕਦੇ ਖਰ੍ਚੇ ਨੀ ਗਿਣੇ
ਚਲਦੇ ਓ ਵੈਰਾਂ ਵਿਚ ਪਰਚੇ ਨੀ ਗਿਣੇ
ਇੱਕ ਦਾ ਆਏ ਨਾਮ ਜਾਔ ਦਿਲ ਉੱਤੇ ਲਿਖੇਯਾ
ਅੱਲੜਾ ਦੇ ਬੁੱਲਾਂ ਉੱਤੇ ਚਰਚੇ ਨੀ ਗਿਣੇ
ਹੋ ਯਾਰਾਂ ਵਿਚ ਬੇਹਿਕੇ ਕਦੇ ਖਰ੍ਚੇ ਨੀ ਗਿਣੇ
ਚਲਦੇ ਓ ਵੈਰਾਂ ਵਿਚ ਪਰਚੇ ਨੀ ਗਿਣੇ
ਇੱਕ ਦਾ ਆਏ ਨਾਮ ਜਾਔ ਦਿਲ ਉੱਤੇ ਲਿਖੇਯਾ
ਅੱਲੜਾ ਦੇ ਬੁੱਲਾਂ ਉੱਤੇ ਚਰਚੇ ਨੀ ਗਿਣੇ