Muscle Caran [Muscle Caran]

Tarsem Jassar

Aaha
Tarsem Jassar
Vehli Janta
Naseeb
Gill Saab music

ਓ ਕੁਰਤੇ ਨੂ ਪੁਛਦੀ ਆ ਜੁੱਤੀ ਬੱਲੇਯਾ
ਦੱਸ ਸਰਦਾਰ ਕਿਧਰ ਨੂ ਚੱਲੇਯਾ
ਕੁਰਤੇ ਨੂ ਪੁਛਦੀ ਆ ਜੁੱਤੀ ਬੱਲੇਯਾ
ਦੱਸ ਸਰਦਾਰ ਕਿਧਰ ਨੂ ਚੱਲੇਯਾ
ਡਬ ਨਾਲ ਲਗੇਯਾ mauser ਬੋਲਦਾ
ਡਬ ਨਾਲ ਲਗੇਯਾ mauser ਬੋਲਦਾ
ਸਾਰੇ ਮੁੱਛ ਦੇ ਸਿਯਾਪੇ ਜਿਹਿਨੂ ਖੜੀ ਰਖਦੇ
Muscle Car ਆਂ ਚ base ਬਡੀ ਰਖਦੇ
ਕੌਡ਼ਾ ਕੌਡ਼ਾ ਝਾਕਦੇ ਨੇ ਆਡੀ ਰਖਦੇ
ਓਹੀ ਮਿਠੀਏ night ਸੂਟ’ਆਂ ਵਾਲੇ ਨੇ
Crease ਜੋ ਪਜਾਮੇ ਦੀ ਵੀ ਖਡ਼ੀ ਰਖਦੇ
Muscle Car 'an ਚ base ਬਡੀ ਰਖਦੇ
ਕੌਡ਼ਾ ਕੌਡ਼ਾ ਝਾਕਦੇ ਨੇ ਆਡੀ ਰਖਦੇ
ਕੌਡ਼ਾ ਕੌਡ਼ਾ ਝਾਕਦੇ ਨੇ ਆਡੀ ਰਖਦੇ
ਹੋ ਗਲ ਕਿ ਆ goppar ਆਂ ਦੀ
ਉੱਤੇ ਘੁਮੇ chopper ਆਂ ਦੀ
Area ਚ Topper ਆਂ ਦੀ ਯਾਰੀ ਬਲੀਏ
ਮੱਤ ਦੇ Flotter ਆਂ ਦੀ ਵੈਰ ਦੇ Broker an ਦੀ
ਹਿੱਕ ਆ Slotter ਆਂ ਦੀ ਪਾੜੀ ਬਲੀਏ
ਜੋ ਤੇਰੇ ਸ਼ਹਿਰ ਸੁਣੀ ਵਾਰਦਾਤ ਸਚ ਏ
ਤੇਰੇ ਸ਼ਹਿਰ ਸੁਣੀ ਵਾਰਦਾਤ ਸਚ ਏ
ਲਾਡੂ ਚੋਕਰਾ ਦੀ ਧੋਣ ਗੋਡੇ ਧਰੀ ਰਖਦੇ
Muscle Car ਆਂ ਚ base ਬਡੀ ਰਖਦੇ
ਕੌਡ਼ਾ ਕੌਡ਼ਾ ਝਾਕਦੇ ਨੇ ਆਡੀ ਰਖਦੇ
ਓਹੀ ਮਿਠੀਏ night ਸੂਟ’ਆਂ ਵਾਲੇ ਨੇ
Crease ਜੋ ਪਜਾਮੇ ਦੀ ਵੀ ਖਡ਼ੀ ਰਖਦੇ

ਪਗ ਟੇਡੀਯਾ ਦੇ ਉੱਤੇ ਵਟ ਜੜੀ ਰਖਦੇ
ਕਰੀ ਰਖਦੇ ਏ ਕਾਰਵਾਈਆ ਕਰੀ ਰਖਦੇ
ਵੈਰੀ ਸਹਿਮ ਸਹਿਮ ਉਠਦੇ ਨੇ worryਰਖਦੇ
ਦੇਣ ਭੱਜਣ ਨਾ ਲਿੰਕ ਪਿੰਡੋ Surry ਰਖਦੇ
ਮਸਲੇ ਤੇ ਅਸਲੇ ਬਥੇਰੇ ਮੁੰਡੇ
ਬੇਪਰਵਾਹ ਲੌਣ ਗੱਡੀਯਾ ਚ ਗੇੜੇ
Anti ਦੂਰ ਬੰਦੇ ਗਿਣਤੀ ਦੇ ਨੇੜੇ
ਮੁਕਾਬਲੇ ਤੋਂ ਉਤਾਰ ਤੇ ਮੁਕਾਬਲੇ ਚ ਕਿਹਦੇ
ਅਸੀ ਓ ਨੀ ਜੋ ਅੱਲ੍ਹੜਾ ਦੇ ਚਕਦੇ ਆ time
ਅਸੀ ਓ ਜਿਹਦੇ Feelar 'an ਦੇ ਕਢਦੇ ਆ ਵਿਹਮ
ਨਾ ਕੋਈ ਰਹਿਮ ਤੇ ਨਾ ਹੀ ਕੋਈ ਡੀਕੇ ਸੁਣਵਾਯੀ
ਜਦੋਂ ਗਬਰੂ ਦੀ ਆਂਖਾਂ ਵਿਚ ਮੌਤ ਹੋਵੇ ਆਯੀ
ਬੀਬਾ ਜਗ ਦੇ ਖਿਲਾਫ ਨਹੀ ਮਾੜਾ ਬੰਦਾ ਮਾਫ ਨਹੀ
ਕਾਗਜਾਂ ਕਚੇਰਿਆਂ ਤੇ ਛੱਡੇ ਇਨ੍ਸਾਫ ਨਹੀ
ਆਪ ਨਹੀ ਸਾਡਾ ਰਬ ਤੇ ਭਰੋਸਾ
ਜਗ ਭਰਦਾ ਗਵਾਹੀਯਾ ਸਾਡੀ ਸੋਚ ਇਕ ਲਖ ਲਯੀ

ਸਵਾਦ ਵਿਚ ਖੜੇ ਨੇ ਜਕਡ਼ ਮਾਰਦੇ
ਆਲਾਯ’ਆਂ ਨਾਲ ਜਫੀ ਪੌਂਦੇ ਟਾਇਰ ਕਾਰ ਦੇ
ਚੋਬਾਰਾਂ ਦੀ ਦੇਖਲੇ cream ਘੂਮਦੀ
ਮਠੀ ਜਿਹੀ race ਤੇ ਨੇ ਗੇਹੜੀ ਮਾਰਦੇ
Meguiar ਦੀ wax ਵਿਚੋਂ ਮੂੰਹ ਦਿਸ੍ਦਾ
Meguiar ਦੀ wax ਵਿਚੋਂ ਮੂੰਹ ਦਿਸ੍ਦਾ
ਸ਼ੌਂਕੀ ਜੱਸਰ ਹੋਣੀ ਨੇ ਗੱਡੀ ਖਡ਼ੀ ਰਖਦੇ
Muscle Car 'an ਚ base ਬਡੀ ਰਖਦੇ
ਕੌਡ਼ਾ ਕੌਡ਼ਾ ਝਾਕਦੇ ਨੇ ਆਡੀ ਰਖਦੇ
ਓਹੀ ਮਿਠੀਏ night ਸੂਟ’ਆਂ ਵਾਲੇ ਨੇ
Crease ਜੋ ਪਜਾਮੇ ਦੀ ਵੀ ਖਡ਼ੀ ਰਖਦੇ
Muscle Car 'an ਚ base ਬਡੀ ਰਖਦੇ
ਕੌਡ਼ਾ ਕੌਡ਼ਾ ਝਾਕਦੇ ਨੇ ਆਡੀ ਰਖਦੇ
ਕੌਡ਼ਾ ਕੌਡ਼ਾ ਝਾਕਦੇ ਨੇ ਆਡੀ ਰਖਦੇ
ਓ ਪੈਂਦੀ mirror ਤੇ ਮੁੱਛ
ਵਹਿਲੀ ਜਨਤਾ ਦੀ ਥੁੱਕ
ਇਹੇ ਗੱਲ ਕਿਹਿਤੋ ਪੁਛ ਕੇ stand ਛੱਡੇ ਨਾ
ਵੈਰ ਅਣਖੀ ਰਾਡਕੇ ਓ ਯਾਰ ਦਿੱਲੀ ਧੜਕੇ ਓ
Gym ਲਵਾਂ ਤੜਕੇ ਕੋਈ ਟਾਲੇ ਵੱਡੇ ਨਾ
ਮੈਂ ਮੈਂ ਨੀ ਇਨਾ ਵਿਚ ਅਸੀ ਅਸੀ ਆਂ
ਮੈਂ ਮੈਂ ਨੀ ਇਨਾ ਵਿਚ ਅਸੀ ਅਸੀ ਆਂ
ਜੇ ਕੌਡ਼ਾ ਯਾਰ ਵਲ ਦੇਖੁ gun ਭਰੀ ਰਖਦੇ
Muscle Car ਆਂ ਚ base ਬਡੀ ਰਖਦੇ
ਕੌਡ਼ਾ ਕੌਡ਼ਾ ਝਾਕਦੇ ਨੇ ਆਡੀ ਰਖਦੇ
ਓਹੀ ਮਿਠੀਏ night ਸੂਟ’ਆਂ ਵਾਲੇ ਨੇ
Crease ਜੋ ਪਜਾਮੇ ਦੀ ਵੀ ਖਡ਼ੀ ਰਖਦੇ
Muscle Car ਆਂ ਚ base ਬਡੀ ਰਖਦੇ
ਕੌਡ਼ਾ ਕੌਡ਼ਾ ਝਾਕਦੇ ਨੇ ਆਡੀ ਰਖਦੇ
ਕੌਡ਼ਾ ਕੌਡ਼ਾ ਝਾਕਦੇ ਨੇ ਆਡੀ ਰਖਦੇ

Músicas mais populares de Tarsem Jassar

Outros artistas de Indian music