Daana Paani
ਕਿਥੇ ਜਾਣਾ ਕਿਥੇ ਖਾਣਾ ਏ ਸਭ ਮਾਲਕ ਦਾ ਭਾਣਾ
ਏ ਸਭ ਦਾਣਾ ਪਾਣੀ ਤੇਰਾ ਏ ਸਭ ਦਾਣਾ ਪਾਣੀ ਤੇਰਾ ਏ
ਸਭ ਦਾਣਾ ਪਾਣੀ ਤੇਰਾ ਏ ਸਭ ਦਾਣਾ ਪਾਣੀ ਤੇਰਾ ਏ
ਤੂੰ ਚੁਗਦਾ ਫਿਰਦਾ ਜਿਹੜਾ ਏ
ਸਭ ਦਾਣਾ ਪਾਣੀ ਤੇਰਾ ਏ ਸਭ ਦਾਣਾ ਪਾਣੀ ਤੇਰਾ ਏ
ਪੱਥਰਾਂ ਵਿਚ ਵੀ ਖਾਣ ਨੂੰ ਦੇਂਦਾ ਫਿਕਰ ਕਾਹਦੀ ਰੁਜ਼ਗਾਰਾਂ ਦੀ
ਉਦਮ ਕਰਨਾ ਰਖ ਜਾਰੀ ਰੁੱਤ ਦੂਰ ਨਹੀ ਬਹਾਰਾਂ ਦੀ
ਉਦਮ ਕਰਨਾ ਰਖ ਜਾਰੀ ਰੁੱਤ ਦੂਰ ਨਹੀ ਬਹਾਰਾਂ ਦੀ
ਕੇਯਾਸ ਨੀ ਲਗਨਾ ਤੇਥੋ ਯਾਰਾ ਜਿੱਡਾ ਓਹਦਾ ਘੇਰਾ ਏ
ਸਭ ਦਾਣਾ ਪਾਣੀ ਤੇਰਾ ਏ ਸਭ ਦਾਣਾ ਪਾਣੀ ਤੇਰਾ ਏ
ਤੂੰ ਚੁਗਦਾ ਫਿਰਦਾ ਜਿਹੜਾ ਏ
ਸਭ ਦਾਣਾ ਪਾਣੀ ਤੇਰਾ ਏ ਸਭ ਦਾਣਾ ਪਾਣੀ ਤੇਰਾ ਏ
ਸ਼ਾਦ ਕੇ ਕੁ ਜੋ ਦੂਰ ਆ ਜਾਂਦੀ ਰੋਂਦੇ ਬਚੇ ਕੱਲਿਆ ਨੂੰ
ਓਹੀ ਪਾਲੇ ਓਹੀ ਸਾਂਭਾਲੇ ਸਾਡੇ ਵਰਗੇ ਝੱਲਿਆ ਨੂੰ
ਓਹੀ ਪਾਲੇ ਓਹੀ ਸਾਂਭਾਲੇ ਸਾਡੇ ਵਰਗੇ ਝੱਲਿਆ ਨੂੰ
ਕ਼ੇਯਾਸ ਨੀ ਲਗਨਾ ਤੇਥੋ ਯਾਰਾ ਜਿੱਡਾ ਓਹਦਾ ਘੇਰਾ ਏ
ਸਭ ਦਾਣਾ ਪਾਣੀ ਤੇਰਾ ਏ ਸਭ ਦਾਣਾ ਪਾਣੀ ਤੇਰਾ ਏ
ਤੂੰ ਚੁਗਦਾ ਫਿਰਦਾ ਜਿਹੜਾ ਏ
ਸਭ ਦਾਣਾ ਪਾਣੀ ਤੇਰਾ ਏ ਸਭ ਦਾਣਾ ਪਾਣੀ ਤੇਰਾ ਏ