Beparwah
ਤੂੰ ਬੇਪਰਵਾਹ ਐ , ਤੂੰ ਬੇਪਰਵਾਹ ਐ
ਤੂੰ ਬੇਪਰਵਾਹ ਐ , ਤੂੰ ਬੇਪਰਵਾਹ ਐ
ਤੈਨੂੰ ਨਹੀਂ ਪ੍ਰਵਾਹ ਸਾਡੇ ਗ਼ਮ ਦੀ
ਤੈਨੂੰ ਨਹੀਂ ਫਿਕਰ ਅੱਖ ਨਮ ਦੀ
ਤੂੰ ਬੇਪਰਵਾਹ ਐ , ਤੂੰ ਬੇਪਰਵਾਹ ਐ
ਤੂੰ ਬੇਪਰਵਾਹ ਐ , ਤੂੰ ਬੇਪਰਵਾਹ ਐ
ਰੋਈ ਜਾਣੇ ਆ , ਖੋਈਂ ਜਾਣੇ ਆ
ਦਿਨੋਂ ਦਿਨ ਹੌਲੇ ਜਿਹੇ ਹੋਈ ਜਾਣੇ ਆ
ਢੋਯੀ ਜਾਣੇ ਆ , ਢੋਯੀ ਜਾਣੇ ਆ
ਦਰਦਾਂ ਦੇ ਬੋਝ ਜਿਹੇ ਢੋਯੀ ਜਾਣੇ ਆ
ਰੋਈ ਜਾਣੇ ਆ , ਖੋਈਂ ਜਾਣੇ ਆ
ਦਿਨੋਂ ਦਿਨ ਹੌਲੇ ਜਿਹੇ ਹੋਈ ਜਾਣੇ ਆ
ਢੋਯੀ ਜਾਣੇ ਆ , ਢੋਯੀ ਜਾਣੇ ਆ
ਇਸ਼ਕ ਆਲਾ ਬੋਝ ਜੇਹਾ ਢੋਯੀ ਜਾਣੇ ਆ
ਉਹ ਅੱਸੀ ਤੰਗ ਹਾਉਂਦੇ ਆ ਦੁਨੀਆਂ ਐ ਹੱਸਦੀ
ਨਾਮ ਤੇਰਾ ਲੈਕੇ ਸਾਨੂੰ ਤਾਨੇ ਜਿਹੇ ਕਸਦੀ
ਯਾਰੀ ਸੀਗੀ ਲੱਖ ਦੀ ਅੱਜ ਰਹਿਗੀ ਕੱਖ ਦੀ
ਅੱਗੇ ਤੋ ਨੀਂ ਇਸ਼ਕ ਦਾ ਮੱਜਾ ਜੇਹਾ ਚੱਕ ਦੀ
ਇਨਸਾਨ ਤੇ ਚੀਜ਼ਾ ਖੋਣਾ ਐ
ਕਿਉਂ ਗਿਲਾ ਪ੍ਰਵਾਹ ਐ
ਤੂੰ ਬੇਪਰਵਾਹ ਐ , ਤੂੰ ਬੇਪਰਵਾਹ ਐ
ਤੂੰ ਬੇਪਰਵਾਹ ਐ , ਤੂੰ ਬੇਪਰਵਾਹ ਐ
ਪਾਉਣ ਰੁਠੀ , ਸੌਣ ਰੁੱਠੇ
ਭੋਰ ਰੁੱਠੇ , ਨਾਲੇ ਕੌਣ ਰੁੱਠੇ
ਜਹਾਨ ਕੋਲੋਂ , ਕੀ ਲੈਣਾ
ਤੂੰ ਰੁੱਠੇਯਾ ਹੋਰ ਕੌਣ ਰੁੱਠੇ
ਪਾਉਣ ਰੁਠੀ , ਸੌਣ ਰੁੱਠੇ
ਭੋਰ ਰੁੱਠੇ , ਨਾਲੇ ਕੌਣ ਰੁੱਠੇ
ਜਹਾਨ ਕੋਲੋਂ , ਕੀ ਲੈਣਾ
ਤੂੰ ਰੁੱਠੇਯਾ ਹੋਰ ਕੌਣ ਰੁੱਠੇ
ਰਹੇ ਜੱਸੜਾਂ ਤੇਰੀ ਇਬਾਦਤ ਜ਼ਾਰੀ
ਦੁਆ ਕਰਾ ਤੇਰੇ ਲੈ ਸਾਰੀ
ਫਿਤੂਰ ਚ ਹਾਰੀ ਬੋਲੀ ਬਾਲੀ
ਤੱਕਣਾ ਤੈਨੂੰ ਜ਼ਿੰਦਗੀ ਸਾਰੀ
ਜੋ ਹਰ ਵਾਰੀ ਕਰਨ ਨੂੰ ਜੀ ਕਰਦਾ
ਐਸਾ ਗੁਨਾਹ ਐ
ਤੂੰ ਬੇਪਰਵਾਹ ਐ , ਤੂੰ ਬੇਪਰਵਾਹ ਐ
ਤੂੰ ਬੇਪਰਵਾਹ ਐ , ਤੂੰ ਬੇਪਰਵਾਹ ਐ
ਤੈਨੂੰ ਨਹੀਂ ਪ੍ਰਵਾਹ ਸਾਡੇ ਗ਼ਮ ਦੀ
ਤੈਨੂੰ ਨਹੀਂ ਫਿਕਰ ਅੰਖ ਨਮ ਦੀ
ਤੂੰ ਬੇਪਰਵਾਹ ਐ , ਤੂੰ ਬੇਪਰਵਾਹ ਐ
ਤੂੰ ਬੇਪਰਵਾਹ ਐ , ਤੂੰ ਬੇਪਰਵਾਹ ਐ
ਜੱਸੜਾਂ ਬੇਪਰਵਾਹ ਸੰਗ ਯਾਰੀ
ਤੜਫ ਬੇਚੈਨੀ ਲਾਈ ਰੱਖਦੀ
ਉਂਨਾ ਨੂੰ ਤਾਂ ਸਾਡੀ ਖ਼ਬਰ ਨਾ ਕੋਈ
ਤੇ ਸਾਂਨੂੰ ਯਾਦ ਹੀ ਸੂਰਤ ਭੁਲਾਈ ਰੱਖਦੀ
ਤੇ ਸਾਂਨੂੰ ਯਾਦ ਹੀ ਸੂਰਤ ਭੁਲਾਈ ਰੱਖਦੀ