Aunda sardar [Cultural Tings]

DEEP JANDU, TARSEM JASSAR

ਹੋ ਆਉਂਦਾ ਸਰਦਾਰ ਦੇਖ ਨਾਲ ਯਾਰ ਚਾਰ ਨੇ
ਹੱਥਾਂ ਵਿਚ ਨੰਗੇ ਪੈ ਬੋਰੇ ਹਥਿਆਰ ਨੇ
ਹੋ ਆਉਂਦਾ ਸਰਦਾਰ ਦੇਖ ਨਾਲ ਯਾਰ ਚਾਰ ਨੇ
ਹੱਥਾਂ ਵਿਚ ਨੰਗੇ ਪੈ ਬੋਰੇ ਹਥਿਆਰ ਨੇ
ਓ ਫਿਰਦੇ ਨੇ ਬਾਜ਼ ਦੇਖ ਘੂਰਦੇ
ਓ ਮਾੜਾ ਟੀਮ ਆ ਗਯਾ ਆਏ ਕਿਸੇ ਕਾਨ ਤੇ
ਓ ਪਰਚਾ ਪਿਆ ਕਲ ਛੱਬੀ ਦਾ
ਯਾਰਾਂ ਦੀਆਂ ਯਾਰੀਆਂ ਦੇ ਨਾਮ ਤੇ
ਓ ਪਰਚਾ ਪਿਆ ਕਲ ਛੱਬੀ ਦਾ
ਯਾਰਾਂ ਦੀਆਂ ਯਾਰੀਆਂ ਦੇ ਨਾਮ ਤੇ
ਓ ਪਰਚਾ ਪਿਆ ਕਲ ਛੱਬੀ ਦਾ
ਯਾਰਾਂ ਦੀਆਂ ਯਾਰੀਆਂ ਦੇ ਨਾਮ ਤੇ

ਓ ਗੱਲ ਓਹਨੀ ਕਿ ਕਰੀ ਦੀ ਸਾਡੀ ਜਿੰਨੀ ਕੇ ਔਕਾਤ ਆਏ
ਜਿੰਨੀ ਕੇ ਔਕਾਤ ਆਏ
ਓ ਯਾਰਾਂ ਬੇਲਿਆਂ ਦੇ ਨਾਲ ਸਾਡੀ ਗੱਲਬਾਤ ਆਏ
ਓ ਗੱਲ ਓਹਨੀ ਕਿ ਕਰੀ ਦੀ ਸਾਡੀ ਜਿੰਨੀ ਕੇ ਔਕਾਤ ਆਏ
ਯਾਰ ਬੇਲੀ ਨਾਲ ਤਾਂ ਹੀ ਸਾਡੀ ਗੱਲਬਾਤ ਆਏ
ਹੋਵੇਂ ਖੂੰਦਕ ਵਿਚਾਲੋਂ ਬੰਦਾ ਪਾੜ ਦੇ
ਪਰ ਕੱਢੀ ਦੀ ਨੀ ਗਾਲ ਕਿਸੇ ਮਾਂ ਤੇ
ਓ ਪਰਚਾ ਪਿਆ ਕਲ ਛੱਬੀ ਦਾ
ਯਾਰਾਂ ਦੀਆਂ ਯਾਰੀਆਂ ਦੇ ਨਾ ਤੇ
ਓ ਪਰਚਾ ਪਿਆ ਕਲ ਛੱਬੀ ਦਾ
ਯਾਰਾਂ ਦੀਆਂ ਯਾਰੀਆਂ ਦੇ ਨਾ ਤੇ
ਓ ਪਰਚਾ ਪਿਆ ਕਲ ਛੱਬੀ ਦਾ
ਯਾਰਾਂ ਦੀਆਂ ਯਾਰੀਆਂ ਦੇ ਨਾ ਤੇ

ਉਹ ਨਾਰਾਂ ਪਿਛੇ ਬੰਦੇ ਨਾਇਯੋ ਮਾਰਦੇ
ਆਏ ਸ਼ੌਂਕ ਨਹੀਓ ਸਰਦਾਰ ਦੇ
ਹੋ ਗੀਤਾਂ ਵਿਚ ਜੇੜ੍ਹੇ ਘਰੋਂ ਕੁੜੀ ਕੱਡ ਦੇ
ਆਸਲਾਂ ਚ ਸੋਟੀ ਕੁੱਤੇ ਦੇ ਨੀ ਮਾਰਦੇ
ਉਹ ਨਾਰਾਂ ਪਿਛੇ ਬੰਦੇ ਨਾਇਯੋ ਮਾਰਦੇ
ਆਏ ਸ਼ੌਂਕ ਨਹੀਓ ਸਰਦਾਰ ਦੇ
ਹੋ ਗੀਤਾਂ ਵਿਚ ਜੇੜ੍ਹੇ ਘਰੋਂ ਕੁੜੀ ਕੱਡ ਦੇ
ਆਸਲਾਂ ਚ ਸੋਟੀ ਕੁੱਤੇ ਦੇ ਨੀ ਮਾਰਦੇ
ਉਹ ਹੁੱਟ ਵਿਚ ਵਿਚ ਯਾਰੀਆਂ ਨਿਭਾਈਆਂ ਨੇ
ਯਾਰ ਹਿੱਟ ਹੋਜੇ ਸਾਡੇ ਤਾਂ ਕੇ
ਓ ਪਰਚਾ ਪਿਆ ਕਲ ਛੱਬੀ ਦਾ
ਯਾਰਾਂ ਦੀਆਂ ਯਾਰੀਆਂ ਦੇ ਨਾਮ ਤੇ
ਓ ਪਰਚਾ ਪਿਆ ਕਲ ਛੱਬੀ ਦਾ
ਯਾਰਾਂ ਦੀਆਂ ਯਾਰੀਆਂ ਦੇ ਨਾ ਤੇ
ਓ ਪਰਚਾ ਪਿਆ ਕਲ ਛੱਬੀ ਦਾ
ਯਾਰਾਂ ਦੀਆਂ ਯਾਰੀਆਂ ਦੇ ਨਾ ਤੇ

Curiosidades sobre a música Aunda sardar [Cultural Tings] de Tarsem Jassar

De quem é a composição da música “Aunda sardar [Cultural Tings]” de Tarsem Jassar?
A música “Aunda sardar [Cultural Tings]” de Tarsem Jassar foi composta por DEEP JANDU, TARSEM JASSAR.

Músicas mais populares de Tarsem Jassar

Outros artistas de Indian music