Tera Yaar Bolda [Remix 1]
ਦੋਸਤੋ ਸੁਰਜੀਤ ਬਿੰਦ੍ਰਖਿਆ
ਭੇਸ਼ਕ ਸੱਡੀ ਵਿੱਚ ਕਾਰ ਨਹੀ ਰਹੀ
ਪਰ ਉਨਾਂ ਅਵਾਜ ਤੇ ਉਨਾਂ ਦਾ ਅੰਦਾਜ
ਸੱਡੇ ਰੋਮ ਰੋਮ ਵਿੱਚ ਵੱਸਦਾ ਏ ਤੇ ਵੱਸਦਾ ਰਹੇ ਘਾ
ਸ਼ੇਜਾਦਾ ਵੀਰ Dj Sonu ਓਨਾ ਦੇ ਗਿਤਾਹ ਨੂੰ ਨਾਵੈ
ਅੰਦਾਜ ਵਿੱਚ ਨਾਵੈ ਅੰਦਾਜ ਦੇ ਵਿਚ ਨਾਵੈ music ਦੇ ਵਿੱਚ ਫਰੋਲ ਕੇ
ਤੇ T-series company ਦੇ ਨਾਲ ਮਿਲ ਕੇ ਇਕ
ਵਾਰੀ ਫਿਰ ਤੁਵਾੜੇ ਰੂ ਬਾ ਰੂ ਕਰ ਰਿਹਾ ਹੈ
ਉਮੀਦ ਹੈ ਕੀ ਤੁਸੀਂ ਰੱਜਕੇ ਪਿਆਰ ਦੇਵੋ ਖੇ
ਓ ਆਜਾ Dj Sonu ਫਿਰ ਚੱਕ ਦੇ ਫਟੇ ਮੇਰਾ 22 ਬਣਕੇ
ਬੁੱਰਰਰਰਰਾ ਆਆਆਹਹ
ਬੁੱਰਰਰਰਰਾ ਆਆਆਹਹ
ਬੁੱਰਰਰਰਰਾ ਆਆਆਹਹ
ਬੁੱਰਰਰਰਰਾ ਆਆਆਹਹ
ਜਿਹਦੇ ਹੇਠ ਘੋੜਾ ਮੋਡੇ ਤੇ ਦਨਾਲੀ ਨੀ
ਪੱਗ ਬੰਦਾ ਜੀਊਨੇ ਮੋੜ ਵਾਲੀ ਨੀ(ਆਹਾ ਆਹਾ ਆਹਾ)
ਜਿਹਦੇ ਹੇਠ ਘੋੜਾ ਮੋਡੇ ਤੇ ਦਨਾਲੀ ਨੀ
ਪੱਗ ਬੰਦਾ ਜੀਊਨੇ ਮੋੜ ਵਾਲੀ ਨੀ
ਜਿਹਦੀ ਪੱਚੀਆਂ ਪਿੰਡਾਂ ਚ' ਸਰਦਾਰੀ ਨੀ,
ਲਾਲੀ ਏਹੋ ਜੇਹੀ ਵੇਲੀ ਨਾਲ ਯਾਰੀ ਨੀ
ਕਿਹੰਦੇ D.C.ਵੀ ਸਲੂਟ ਓਹਨੂ ਮਾਰਦਾ
ਕਿਹੰਦੇ D.C.ਵੀ ਸਲੂਟ ਓਹਨੂ ਮਾਰਦਾ
ਪੈਰਾਂ ਚਾ ਠਾਣੇ ਦਾਰ ਰੋਲਦਾ
ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ
ਤੇਰੇ ਚ' ਤੇਰਾ ਯਾਰ ਬੋਲਦਾ
ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ
ਤੇਰੇ ਚ ਤੇਰਾ ਯਾਰ ਬੋਲਦਾ
ਹੋ ਆਹਾ ਆਹਾ ਹੋ ਆਹਾ ਹੋ ਆਹਾ ਆਹਾ ਹੋ ਆਹਾ
ਤੈਨੂੰ ਤੀਜੇ ਦਿਨ ਫਿਲਮਾ ਦਿਖੌਂਦਾ ਨੀ
ਹਥੀ ਪੁਨ ਕੇ ਬਦਾਮ ਖਵੌਂਦਾ ਨੀ
ਤੈਨੂੰ ਤੀਜੇ ਦਿਨ ਫਿਲਮਾ ਦਿਖੌਂਦਾ ਨੀ
ਹਥੀ ਛਿਲ ਕੇ ਬਦਾਮ ਖਵੌਂਦਾ ਨੀ
ਠੱਪਾ ਗੇੰਨਿਆ ਦਾ ਪਾਕੇ ਤੂ ਰਖ ਦੀ
ਝੂਟੇ jeep ਉਤੇ ਲੈਂਦੀ ਨਾ ਤੂ ਧੱਕਦੀ
ਓਦੇ ਇਸ਼ਕ਼ੇ ਦਾ ਭਾਰਾ ਹੈ ਭੋਹਲੀਏ
ਓਦੇ ਇਸ਼ਕ਼ੇ ਦਾ ਭਾਰਾ ਹੈ ਭੋਹਲੀਏ
ਨੀ ਤੇਰੀ ਨਾਲ ਨਾਲ ਬੋਲਦਾ
ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ
ਤੇਰੇ ਚ' ਤੇਰਾ ਯਾਰ ਬੋਲਦਾ
ਤੂ ਨਹੀ ਬੋਲਦੀ ਬੋਲਦੀ ਤੂ ਨਹੀ ਬੋਲਦੀ
ਤੇਰੇ ਚ ਤੇਰਾ ਯਾਰ ਬੋਲਦਾ
ਯਾਰ ਬੋਲਦਾ ਤੇਰੇ ਚ'ਤੇਰਾ ਯਾਰ ਬੋਲਦਾ
ਯਾਰ ਬੋਲਦਾ ਤੇਰੇ ਚ ਤੇਰਾ ਯਾਰ ਬੋਲਦਾ
ਯਾਰ ਬੋਲਦਾ ਤੇਰੇ ਚ ਤੇਰਾ ਯਾਰ ਬੋਲਦਾ
ਓਹਦੇ ਪੈਸੇ ਨੇ ਹੈ ਜਾਦੂ ਜਿਹਾ ਪਾ ਲਿਯਾ
ਤੇਰੇ ਦਿੱਲ ਤੇ ਦਿਮਾਗ ਉਤੇ ਸ਼ਾ ਗੇਯਾ
ਓਹਦੇ ਪੈਸੇ ਨੇ ਹੈ ਜਾਦੂ ਜਿਹਾ ਪਾ ਲਿਯਾ
ਤੇਰੇ ਦਿੱਲ ਤੇ ਦਿਮਾਗ ਉਤੇ ਸ਼ਾ ਗੇਯਾ
ਨਿਤ ਨਵੇ ਤੈਨੂੰ ਸੂਟ ਪਵੋਣ ਦਾ ਜਣੇ ਖਨੇ ਕੋਲ ਫਿਰ ਦਾ ਦਿਖੌਂਦਾ ਨੀ
ਓਹਦੇ ਜ਼ੋਰ ਨੂ ਤਾ ਸਾਰਾ ਜੱਗ ਜੰਦਾ
ਓਹਦੇ ਜ਼ੋਰ ਨੂ ਤਾ ਸਾਰਾ ਜੱਗ ਜੰਦਾ
ਨੀ ਬਹਾ ਤੇ ਪਹਾੜ ਤੋਂਲਦਾ
ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ
ਤੇਰੇ ਚ' ਤੇਰਾ ਯਾਰ ਬੋਲਦਾ
ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ
ਤੇਰੇ ਚ ਤੇਰਾ ਯਾਰ ਬੋਲਦਾ
ਸਾਡਾ ਚਲਨਾ ਕਿ ਜ਼ੋਰ ਨੀ ਗਰੀਬਾਂ ਦਾ
ਹਾਲ ਪੋਘ੍ਣਾ ਆਇ ਪੈਂਦਾ ਨੀ ਨਸੀਬਾਂ ਦਾ
ਸਾਡਾ ਚਲਨਾ ਕਿ ਜ਼ੋਰ ਨੀ ਗਰੀਬਾਂ ਦਾ
ਹਾਲ ਪੋਘ੍ਣਾ ਆਇ ਪੈਂਦਾ ਨੀ ਨਸੀਬਾਂ ਦਾ
ਪਾਰ ਭੁਲੇਂਗੀ ਕਿਵੇਂ ਤੂ ਪਿਹਲਾ ਪ੍ਯਾਰ ਨੀ,
ਸੰਧੂ ਯਾਦ ਤੇਣੂ ਅਉ ਬਾਰ-ਬਾਰ ਨੀ
ਦੇਜਾ-ਦੇਜਾ ਨੇ ਪੇ ਯਾਲਾ ਓਹਨੂ ਜੈਹਰ ਦਾ
ਦੇਜਾ-ਦੇਜਾ ਨੇ ਪੇ ਯਾਲਾ ਓਹਨੂ ਜੈਹਰ ਦਾ
ਜੋ ਖੂਨ ਦੇ ਹੈ ਹੰਜੂ ਡੋਲਦਾ
ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ
ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ
ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ
ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ