Kachche Tandan Jaian Yaariyan [Remix 1]

Surjit Bindrakhia

ਦਿਲ ਕਾਲੇ ਨੇ ਤੇ ਸੂਰਤਾਂ ਪ੍ਯਾਰਿਆ
ਦਿਲ ਕਾਲੇ ਨੇ ਤੇ ਸੂਰਤਾਂ ਪ੍ਯਾਰਿਆ
ਕੱਚੇ ਤੰਦਾਂ ਜਹਿਯਾ ਅੱਜ ਕੱਲ ਯਾਰਿਆ
ਕੱਚੇ ਤੰਦਾਂ ਜਹਿਯਾ ਅੱਜ ਕੱਲ ਯਾਰਿਆ
ਪਾ ਕੇ ਚੋਗ ਪਿਛੋਂ ਮਾਰਦੇ ਨੇ ਤੜੀਯਾ
ਪਾ ਕੇ ਚੋਗ ਪਿਛੋਂ ਮਾਰਦੇ ਨੇ ਤੜੀਯਾ
ਕੱਚੇ ਤੰਦਾਂ ਜਹਿਯਾ ਅੱਜ ਕੱਲ ਯਾਰਿਆ
ਕੱਚੇ ਤੰਦਾਂ ਜਹਿਯਾ ਅੱਜ ਕੱਲ ਯਾਰਿਆ

ਪੀਰ ਪੈਂਦੇ ਜਦੋਂ ਲੇਂਦੇ ਯਾਰ ਸਾਰ ਨਾ
ਹਾਏ, ਪਿਹਲਾਂ ਵਾਲਾ ਹੁਣ ਯਾਰਾਂ ਚ ਪ੍ਯਾਰ ਨਾ

ਪਿਹਲਾਂ ਵਾਲਾ ਹੁਣ ਯਾਰਾਂ ਚ ਪ੍ਯਾਰ ਨਾ

ਆਵੇ ਸਮਝ ਨਾ ਕਢੋਣ ਮੱਤਾਂ ਮਾਰਿਯਾ
ਆਵੇ ਸਮਝ ਨਾ ਕਢੋਣ ਮੱਤਾਂ ਮਾਰਿਯਾ
ਕੱਚੇ ਤੰਦਾਂ ਜਹਿਯਾ
ਕੱਚੇ ਤੰਦਾਂ ਜਹਿਯਾ ਅੱਜ ਕੱਲ ਯਾਰਿਆ
ਪਾ ਕੇ ਚੋਗ ਪਿਛੋਂ ਮਾਰਦੇ ਨੇ ਤੜੀਯਾ
ਕੱਚੇ ਤੰਦਾਂ ਜਹਿਯਾ ਅੱਜ ਕੱਲ ਯਾਰਿਆ
ਦਿਲ ਕਾਲੇ ਨੇ ਤੇ ਸੂਰਤਾਂ ਪ੍ਯਾਰਿਆ

ਯਾਰੀ ਪਿਛੇ ਰਾਂਝੇ ਕੰਨ ਪੜਵਾਏ ਸੀ
ਮਹੀਵਾਲ ਨੇ ਵੀ ਪੱਟ ਚੀੜਵਾਏ ਸੀ

ਮਹੀਵਾਲ ਨੇ ਵੀ ਪੱਟ ਚੀੜਵਾਏ ਸੀ

ਉਹ੍ਦੋਂ ਯਾਰਿਯਾ ਸੀ ਬਹੁਤ ਹੀ ਨਿਯਾਰਿਯਾ
ਉਹ੍ਦੋਂ ਯਾਰਿਯਾ
ਉਹ੍ਦੋਂ ਯਾਰਿਯਾ ਸੀ ਬਹੁਤ ਹੀ ਨਿਯਾਰਿਯਾ
ਕੱਚੇ ਤੰਦਾਂ ਜਹਿਯਾ ਅੱਜ ਕੱਲ
ਕੱਚੇ ਤੰਦਾਂ ਜਹਿਯਾ ਅੱਜ ਕੱਲ ਯਾਰਿਆ
ਪਾ ਕੇ ਚੋਗ ਪਿਛੋਂ ਮਾਰਦੇ ਨੇ ਤੜੀਯਾ
ਕੱਚੇ ਤੰਦਾਂ ਜਹਿਯਾ ਅੱਜ ਕੱਲ ਯਾਰਿਆ
ਦਿਲ ਕਾਲੇ ਨੇ ਤੇ ਸੂਰਤਾਂ ਪ੍ਯਾਰਿਆ

ਬਿੰਦ੍ਰਖੀਏ ਨੇ ਇਸ਼੍ਕ਼ ਵੀ ਕੀਤਾ ਸੀ ਹਾਏ
ਹੋਯਾ ਇਸ਼ਕ਼ੇ ਦੇ ਵਿਚ ਫੀਤਾ ਫੀਤਾ ਸੀ

ਹੋਯਾ ਇਸ਼ਕ਼ੇ ਦੇ ਵਿਚ ਫੀਤਾ ਫੀਤਾ ਸੀ

ਏਸ ਬੰਨਜ ਚ ਬਹੁਤ ਨੇ ਖ੍ਵਾਰੀਯਾ.
ਏਸ ਬੰਨਜ ਚ
ਏਸ ਬੰਨ ਜ ਚ ਬਹੁਤ ਨੇ ਖ੍ਵਾਰੀਯਾ.
ਕੱਚੇ ਤੰਦਾਂ ਜਹਿਯਾ ਅੱਜ ਕੱਲ
ਕੱਚੇ ਤੰਦਾਂ ਜਹਿਯਾ ਅੱਜ ਕੱਲ ਯਾਰਿਆ
ਪਾ ਕੇ ਚੋਗ ਪਿਛੋਂ ਮਾਰਦੇ ਨੇ ਤੜੀਯਾ
ਕੱਚੇ ਤੰਦਾਂ ਜਹਿਯਾ ਅੱਜ ਕੱਲ ਯਾਰਿਆ
ਨੀ ਦਿਲ ਕਾਲੇ ਨੇ ਤੇ ਸੂਰਤਾਂ ਪ੍ਯਾਰਿਆ

ਪਿੰਡਾਂ ਆ ਵਿਚ ਓ ਪਿੰਡ ਸੁਣੀ ਦਾ
ਪਿੰਡ ਸੁਣੀ ਦਾ ਰੂੜਾ
ਹੰਜੂ ਹੋਕੇ ਦੇ ਗਿਆ ਪਾਕੇ ਪਾਕੇ ਪਿਆਰ ਪੰਗੂੜਾ
ਵੇ ਰਾਤੀ ਰੋਂਦੇ ਦਾ ਬੇਜ ਗਿਆ ਲਾਲ ਪੰਗੂੜਾ
ਵੇ ਰਾਤੀ ਰੋਂਦੇ ਦਾ ਬੇਜ ਗਿਆ ਲਾਲ ਪੰਗੂੜਾ
ਵੇ ਰਾਤੀ ਰੋਂਦੇ ਦਾ

ਆਵੇ ਸੰਧੂ ਮਨਾਰਪੁਰਾ ਵਲੇਆ
ਪਾ ਕੇ ਪ੍ਯਾਰ ਜੇੜਾ ਚੰਡੀਗੜ੍ਹ ਲਾ ਲੇਆ

ਪਾ ਕੇ ਪ੍ਯਾਰ ਜੇੜਾ ਚੰਡੀਗੜ੍ਹ ਲਾ ਲੇਆ

ਸਾਨੂ ਡੋਬ ਕੇ ਤੂ ਆਪ ਲਾਵੇ ਤਾਰੀਆ
ਸਾਨੂ ਦੋਭ ਕੇ
ਸਾਨੂ ਡੋਬ ਕੇ ਤੂ ਆਪ ਲਾਵੇ ਤਾਰੀਆ
ਕੱਚੇ ਤੰਦਾਂ ਜਹਿਯਾ ਅੱਜ ਕੱਲ
ਕੱਚੇ ਤੰਦਾਂ ਜਹਿਯਾ ਅੱਜ ਕੱਲ ਯਾਰਿਆ
ਪਾ ਕੇ ਚੋਗ ਪਿਛੋਂ ਮਾਰਦੇ ਨੇ ਤੜੀਯਾਨ
ਕੱਚੇ ਤੰਦਾਂ ਜਹਿਯਾ ਅੱਜ ਕੱਲ ਯਾਰਿਆ
ਦਿਲ ਕਾਲੇ ਨੇ ਤੇ ਸੂਰਤਾਂ ਪ੍ਯਾਰਿਆ

Músicas mais populares de Surjit Bindrakhia

Outros artistas de