Satgur Pyare
ਕੋਈ ਵੀ ਆਕੜ ਬੱਚਿਆਂ ਨੇਡੇ ਆਉਣ ਨਾ ਦਿੰਦੇ ਜੀ
ਨਾਮ ਦਾ ਗਹਿਣਾ ਮੰਨ ਆਪਣੇ ਚੋ ਲੌਣ ਨਾ ਦਿੰਦੇ ਜੀ
ਨਾਲ-ਨਾਲ ਚਲਦੇ ਨੇ ਰਾਹ ਭਟਕੌਣ ਨਾ ਦਿੰਦੇ ਜੀ
ਸਤਿਗੁਰ ਪਯਾਰੇ , ਸਤਿਗੁਰ ਪਯਾਰੇ
ਸਤਿਗੁਰ ਪਯਾਰੇ , ਸਤਿਗੁਰ ਪਯਾਰੇ
ਓ ਸਤਿਗੁਰ ਪਯਾਰੇ , ਸਤਿਗੁਰ ਪਯਾਰੇ ਜੀ
ਸਤਿਗੁਰ ਪਯਾਰੇ ਜੀ , ਸਤਿਗੁਰ ਪਯਾਰੇ ਜੀ
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥
ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥
ਕਿਸੇ ਦਾ ਪਕਾ ਵੇਖ ਕਦੇ ਨੀ ਕੱਚਾ ਢਾਈ ਦਾ
ਗੁਰੂਆਂ ਨੇ ਹੈ ਦੱਸਿਆ ਕੀ ਸਾਡਾ ਵੰਡ ਕੇ ਖਾਈ ਦਾ
ਵੰਡ ਕੇ ਖਾਈ ਦਾ
ਬੇਸਂਝਾ ਦੇ ਮੰਨ ਅੰਦਰ ਓ ਸੋਝੀ ਪੌਂਦੇ ਨੇ
ਸਤਿਨਾਮ ਹੀ ਸਤਿਨਾਮ ਦਾ ਜਾਪ ਕਰੋੰਦੇ ਨੇ
ਅੰਨੇ ਤਾਈਂ ਸੁਜਾਖੇ ਗੂੰਗੇ ਬੋਲਣ ਲੌਂਦੇ ਨੇ
ਸਤਿਗੁਰ ਪਯਾਰੇ , ਸਤਿਗੁਰ ਪਯਾਰੇ
ਸਤਿਗੁਰ ਪਯਾਰੇ , ਸਤਿਗੁਰ ਪਯਾਰੇ
ਓ ਸਤਿਗੁਰ ਪਯਾਰੇ , ਸਤਿਗੁਰ ਪਯਾਰੇ ਜੀ
ਸਤਿਗੁਰ ਪਯਾਰੇ ਜੀ , ਸਤਿਗੁਰ ਪਯਾਰੇ ਜੀ
ਖੁਸ਼ੀਆਂ ਦੀਆਂ ਜੋ ਵੰਡ ਦੇ ਸੱਚੀਆਂ ਲਹਿਰਾਂ ਵਾਲੇ ਨੇ
ਸਤਿਗੁਰ ਸਾਚੇ ਪਾਤਿਸ਼ਾਹ ਜੀ ਮੇਰੇ ਮਹਿਰਾਂ ਵਾਲੇ ਨੇ
ਮਹਿਰਾਂ ਵਾਲੇ ਨੇ
ਭੁੱਲਾਂ ਵਿੱਚ ਜੋ ਹੋ ਜਾਂਦੇ ਸਬ ਪਰਦੇ ਕੱਜ ਦੇ ਨੇ
ਰੋਮ ਰੋਮ ਵਿੱਚ ਵਸਦੇ ਨੇ ਰਾਹ ਲੱਜ ਲੱਜ ਦੇ ਨੇ
ਅੜਕ ਅੜਕ ਕੇ ਤੁਰਦਿਆਂ ਨੂੰ ਭੁਲਾਂ ਵਿੱਚ ਰੱਖਦੇ ਨੇ
ਸਤਿਗੁਰ ਪਯਾਰੇ , ਸਤਿਗੁਰ ਪਯਾਰੇ
ਸਤਿਗੁਰ ਪਯਾਰੇ , ਸਤਿਗੁਰ ਪਯਾਰੇ
ਓ ਸਤਿਗੁਰ ਪਯਾਰੇ , ਸਤਿਗੁਰ ਪਯਾਰੇ ਜੀ
ਸਤਿਗੁਰ ਪਯਾਰੇ ਜੀ , ਸਤਿਗੁਰ ਪਯਾਰੇ ਜੀ