Snake Charmer

Vilene, Ginder Thali

ਤੇਰੇ town ਵਿਚ ਪਿਹਲਾਂ ਕੀ ਕੀਲ ਕੇ ਆ ਰੱਖੀਆਂ
ਤੂੰ ਦਿਲ ਦੀਆਂ ਕਰ ਗਈ cross ਲਾਲ ਬੱਤੀਆਂ
ਤੇਰੇ town ਵਿਚ ਪਿਹਲਾਂ ਕੀ ਕੀਲ ਕੇ ਆ ਰੱਖੀਆਂ
ਤੂੰ ਦਿਲ ਦੀਆਂ ਕਰ ਗਈ cross ਲਾਲ ਬੱਤੀਆਂ
ਕਾਗਜੀ ਨਾ ਗੱਬਰੂ ਦੀ ਬੀਨ ਗੋਰੀਏ
ਕਾਗਜੀ ਨਾ ਗੱਬਰੂ ਦੀ ਬੀਨ ਗੋਰੀਏ
ਨੀ ਰੱਖੇ ਕੀਲ ਕੇ ਪਟੋਲੇ ਕਈ ਨਾਰੇ
ਬਹੁਤਾ ਸੱਪਣੀ ਦੇ ਵਾਂਗ ਬਿੱਲੋ ਮੇਲਿਆਂ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ
ਸੱਪਣੀ ਦੇ ਵਾਂਗ ਬਿੱਲੋ ਮੇਲਿਆਂ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ
ਸੱਪਣੀ ਦੇ ਵਾਂਗ ਬਿੱਲੋ ਮੇਲਿਆਂ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ

ਕਿਹੰਦੀ ਪੱਟਣਾ ਆ ਉਚਾ ਲੰਮਾ ਗੱਬਰੂ ਦੋਆਬੇ ਦਾ
ਪਰ ਜਾਂਦਾ ਵੀ ਹੋ ਉਹਨੂ ਦਰਜੀ ਹੋ ਕੋਈ ਮਾਝੇ ਦਾ

ਕਿਹੰਦੀ ਪੱਟਣਾ ਆ ਉਚਾ ਲੰਮਾ ਗੱਬਰੂ ਦੋਆਬੇ ਦਾ
ਪਰ ਜਾਂਦਾ ਵੀ ਹੋ ਉਹਨੂ ਦਰਜੀ ਹੋ ਕੋਈ ਮਾਝੇ ਦਾ

ਫੇਰ ਟੈਨ ਤੋਂ ਮੰਗਾ ਦਿਆਂਗੇ ਸੂਰਮਾ ਰਾਕਨੇ
ਪਾ ਕੇ ਅਖਾਂ ਵਿਚ ਕਰੀ ਤੂੰ ਇਸ਼ਾਰੇ
ਬਹੁਤਾ ਸੱਪਣੀ ਦੇ ਵਾਂਗ ਬਿੱਲੋ ਮੇਲਿਆਂ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ
ਸੱਪਣੀ ਦੇ ਵਾਂਗ ਬਿੱਲੋ ਮੇਲਿਆਂ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ

ਓ ਨਈ ਰੀਸਾਂ ਤੇਰੀਆਂ ਕਾਕਾ ਮੋਹਨਵਾਲੀਆਂ ਢੋਲ master

ਨੀ ਕਾਂਡ ਕਰਦਾ ਈ ਮੁੰਡਾ ਸ਼ਰੇਆਮ ਪਾ story''ਆ
ਬਿੱਲੋ pablo ਦੇ touch ਜਿਹੀਆਂ ਸਾਡੀਆਂ theory''ਆ

ਕਾਂਡ ਕਰਦਾ ਈ ਮੁੰਡਾ ਸ਼ਰੇਆਮ ਪਾ story''ਆ
pablo ਦੇ touch ਜਿਹੀਆਂ ਸਾਡੀਆਂ theory''ਆ

ਨਿਤ ਰੱਖਦੇ ਆ ਅਸਲਾ ਨਾਕੋਰ ਜੱਟੀਏ
ਨੀ ਰੌਂਦ ਕਿੱਲੋਆਂ ਚ ਫੂਕੇ ਮੁਟਿਆਰੇ
ਬਹੁਤਾ ਸੱਪਣੀ ਦੇ ਵਾਂਗ ਬਿੱਲੋ ਮੇਲਿਆਂ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ
ਸੱਪਣੀ ਦੇ ਵਾਂਗ ਬਿੱਲੋ ਮੇਲਿਆਂ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ

ਰੰਗ ਮੱਖਣੀ ਤੋਂ ਗੋਰਾ ਪਾਇਆ ਸੂਟ ਕਾਲੇ ਰੰਗ ਦਾ
ਜੇ ਵੇਖੀਏ ਨਾ ਤੈਨੂੰ ਘੁੱਟ ਪਾਣੀ ਵੀ ਨਾ ਲੰਘਦਾ

ਰੰਗ ਮੱਖਣੀ ਤੋਂ ਗੋਰਾ ਪਾਇਆ ਸੂਟ ਕਾਲੇ ਰੰਗ ਦਾ
ਜੇ ਵੇਖੀਏ ਨਾ ਤੈਨੂੰ ਘੁੱਟ ਪਾਣੀ ਵੀ ਨਾ ਲੰਘਦਾ

ਰੱਖ ਲੈਣ ਗੇ ਨੀ ਤੈਨੂੰ ਪਾ ਕੇ ਵਿੱਚ ਆ ਪਿਟਾਰੀ
ਤੁਰੀ Raf ਨੂੰ ਜੇ ਲਾ ਕੇ ਝੂਟੇ ਲਾਰੇ
ਬਹੁਤਾ ਸੱਪਣੀ ਦੇ ਵਾਂਗ ਬਿੱਲੋ ਮੇਲਿਆਂ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ
ਸੱਪਣੀ ਦੇ ਵਾਂਗ ਬਿੱਲੋ ਮੇਲਿਆਂ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ

Curiosidades sobre a música Snake Charmer de Sukshinder Shinda

De quem é a composição da música “Snake Charmer” de Sukshinder Shinda?
A música “Snake Charmer” de Sukshinder Shinda foi composta por Vilene, Ginder Thali.

Músicas mais populares de Sukshinder Shinda

Outros artistas de Religious