Sona Lagda

BHARAT HANS, SAURABH MALHOTRA, SUKHDEEP SINGH DAYAL

ਜਬ ਸੇ ਮਿਲੀ ਹੈ ਤੇਰੀ ਮੇਰੀ ਯੇ ਨਜ਼ਰ
ਰੱਬ ਦੀ ਸੌਂਹ, ਕੁਛ ਹੁਆ ਹੈ ਅਸਰ
ਲੱਖ-ਲੱਖ ਮੁੰਡੇ ਰੱਖੇਂ ਮੇਰੀ ਨੀ ਖ਼ਬਰ
ਇੱਕ ਮੈਨੂੰ ਬਸ ਤੇਰੀ ਹੀ ਫ਼ਿਕਰ
ਕਹੀਂ ਭੀ ਤੂੰ ਮੈਨੂੰ ਲੈ ਜਾ, ਸੋਹਣਿਆ
ਸੰਗ ਰੱਜ ਕੇ ਚਲਾਂ ਮੈਂ ਅੰਬਰਾਂ
ਤੈਨੂੰ ਤੱਕਦੀ ਫਿਰਾਂ ਦਿਨ-ਰਾਤ ਵੇ
ਸੋਹਣਾ ਲਗਦਾ, ਤੂੰ ਸੋਹਣਾ ਲਗਦਾ (ਸੋਹਣਾ ਲਗਦਾ)
ਮੈਨੂੰ ਆਪਣਾ ਬਣਾ ਲੈ ਤੂੰ ਯਾਰ ਵੇ
ਸੋਹਣਾ ਲਗਦਾ, ਤੂੰ ਸੋਹਣਾ ਲਗਦਾ

ਸੋਹਣਾ-ਸੋਹਣਾ
ਸੋਹਣਾ ਲਗਦਾ, ਤੂੰ ਸੋਹਣਾ ਲਗਦਾ

Lightweight ਝਾਂਜਰਾਂ
ਜੁੱਤੀ ਸੜਕਾਂ ਨੂੰ ਚੁੰਮਦੀ ਫ਼ਿਰੇ
Gold chains, ਲਾ ਕੇ mascara
Dolled up ਹੋਕੇ ਘੁੰਮਦੀ ਫ਼ਿਰੇ
You're hotter than the lava, baby girl
Lit ਤੇਰਾ mascara, baby girl
ਇਹ ਰੰਗ ਤੇਰਾ strawberry ਵਰਗਾ
ਨੀ ਦਿਲ ਕਰੇ ਖਾ ਜਾਂ, baby girl
Fashion Nova ਦੇ jean, ਕੁੜੇ
ਲੱਕ ਤੇਰਾ heavy, ਬੜੀ lean, ਕੁੜੇ
Apple bottom so fired up
ਦਿਲ ਚੋਰੀ ਕਰੇ, ਬੜੀ ਨੀ ਤੂੰ mean, ਕੁੜੇ
ਚੋਰੀ ਕਰੇ, ਬੜੀ ਨੀ ਤੂੰ mean, ਕੁੜੇ

ਤੈਨੂੰ ਤੱਕਦੀ ਫਿਰਾਂ ਦਿਨ-ਰਾਤ ਵੇ
ਸੋਹਣਾ ਲਗਦਾ, ਤੂੰ ਸੋਹਣਾ ਲਗਦਾ (ਸੋਹਣਾ ਲਗਦਾ)
ਮੈਨੂੰ ਆਪਣਾ ਬਣਾ ਲੈ ਤੂੰ ਯਾਰ ਵੇ
ਸੋਹਣਾ ਲਗਦਾ, ਤੂੰ ਸੋਹਣਾ ਲਗਦਾ

ਕੁੜੀ ਸੋਹਣੀ, ਤੂੰ ਮੇਰੀ ਆ ਬਹਾਰਾਂ ਵੇ
One in million ਲਗਦੀ ਤੂੰ ਯਾਰਾ ਵੇ
ਲਗਦੀ, ਤੂੰ ਸੋਹਣੀ ਲਗਦੀ

ਮੇਰੇ ਕੋਲ ਤੂੰ ਆ ਕੇ ਬਹਿ ਜਾ ਵੇ
ਮਿੱਠੀਆਂ ਗੱਲਾਂ ਕਰ ਜਾ ਵੇ
ਸੋਹਣਾ ਲਗਦਾ, ਤੂੰ ਸੋਹਣਾ ਲਗਦਾ

ਸੋਹਣਾ-ਸੋਹਣਾ, ਸੋਹਣਾ-ਸੋਹਣਾ
ਸੋਹਣਾ-ਸੋਹਣਾ, ਸੋਹਣਾ-ਸੋਹਣਾ

ਸੋਹਣਾ ਲਗਦਾ ਤੂੰ, ਸੋਹਣਾ ਲਗਦਾ
ਸੋਹਣੀ ਲਗਦੀ, ਤੂੰ ਸੋਹਣੀ ਲਗਦੀ
ਸੋਹਣਾ ਲਗਦਾ ਤੂੰ, ਸੋਹਣਾ ਲਗਦਾ
ਸੋਹਣੀ ਲਗਦੀ, ਤੂੰ ਸੋਹਣੀ ਲਗਦੀ

ਤੂੰ ਸੋਹਣਾ ਲਗਦਾ

Músicas mais populares de Sukriti Kakar

Outros artistas de Film score