Peer Manaawan Challiyaan
ਹੋ ਜੁਗ-ਜੁਗ ਜੀਏ ਹਿੰਦ ਦਾ ਆਸ਼ਿਯਾ
ਹੋ ਜੁਗ-ਜੁਗ ਜੀਏ ਹਿੰਦ ਦਾ ਆਸ਼ਿਯਾ
ਹੋ ਏਹਦਾ ਰੋਸ਼ਨ ਰਹੇ ਗੁਲਜ਼ਾਰ
ਏਨੂ ਨਜ਼ਰ ਨਾ ਲਗੇ ਕਿਸੇ ਮਯਾਰ ਦੀ
ਏਨੂ ਨਜ਼ਰ ਨਾ ਲਗੇ ਕਿਸੇ ਮਯਾਰ ਦੀ
ਏਨੂ ਸੀਸ਼ ਦੇਵੇ ਦਾਤਾਰ
ਏਨੂ ਸੀਸ਼ ਦੇਵੇ ਦਾਤਾਰ
ਵੇਖੋ ਲਾਡਲਾ ਵਤਨ ਮੇਰਾ ਗਾਵੇ (ਹੋਏ)
ਏਨੂ ਵੇਖ ਕੇ ਤਿਰੰਗਾ ਲਿਹਿਰਾਵੇ (ਹੋ!)
ਰਾਤੀ ਜਾਗ ਦਾ ਦਿਨੇ ਨਾ ਅੱਕਖਾਂ ਮੀਚ ਦਾ
ਰਾਤੀ ਜਾਗ ਦਾ (ਹੋਏ)
ਰਾਤੀ ਜਾਗ ਦਾ ਦਿਨੇ ਨਾ ਅੱਕਖਾਂ ਮੀਚ ਦਾ
ਪਿਹਿਰੇਦਾਰਿਆ ਦਾ ਫ਼ਰਜ਼ ਨਿਭਾਵੇ
ਆਰ ਟਾਂਗਾ ਪਾਰ ਟਾਂਗਾ ਵਿਚ ਟਲਮ ਟੱਲੀਯਾ
ਮੈਂ ਪਿਰ ਮਨਾਵਨ ਚੱਲੀ ਆਂ
ਮੈਂ ਪਿਰ ਮਨਾਵਨ ਚੱਲੀ ਆਂ
ਹੋ ਆਰ ਟਾਂਗਾ ਪਾਰ ਟਾਂਗਾ
ਵਿਚ ਟਲਮ ਟੱਲੀਯਾ
ਨੀਲੇ ਆਸਮਾਨ ਤੇ ਲੀਕਾ ਨੇ ਤੀਨ ਰੰਗ ਬਿਰੰਗਿਯਾ
ਮੈਂ ਪਿਰ ਮਨਾਵਨ ਚੱਲੀ ਆਂ
ਮੈਂ ਪਿਰ ਮਨਾਵਨ ਚੱਲੀ ਆਂ
ਮੈਂ ਪਿਰ ਮਨਾਵਨ ਚੱਲੀ ਆਂ
ਮੈਂ ਪਿਰ ਮਨਾਵਨ ਚੱਲੀ ਆਂ
ਹੋ ਮਾਂਗਾ ਮੰਨਤਾਂ ਦੇਸ਼ ਦੀ ਖਾਤਿਰ ਹੋ
ਹੋ ਮਾਂਗਾ ਮੰਨਤਾਂ ਦੇਸ਼ ਦੀ ਖਾਤਿਰ
ਰੱੀਝਝਾ ਹੋਣ ਸਵੱਲੀਯਾ
ਮੈਂ ਪਿਰ ਮਨਾਵਨ ਚੱਲੀ ਆਂ
ਮੈਂ ਪਿਰ ਮਨਾਵਨ ਚੱਲੀ ਆਂ
ਮੈਂ ਪਿਰ ਮਨਾਵਨ ਚੱਲੀ ਆਂ
ਮੈਂ ਪਿਰ ਮਨਾਵਨ ਚੱਲੀ ਆਂ
ਵੇਖੋ ਲਾਡਲਾ ਵਤਨ ਮੇਰਾ ਗਾਵੇ (ਹੋਏ)
ਏਨੂ ਵੇਖ ਕੇ ਤਿਰੰਗਾ ਲਿਹਿਰਾਵੇ (ਹੋਏ)
ਰਾਤੀ ਜਾਗ ਦਾ ਦਿਨੇ ਨਾ ਅੱਕਖਾਂ ਮੀਚ ਦਾ
ਰਾਤੀ ਜਾਗ ਦਾ (ਹੋਏ)
ਰਾਤੀ ਜਾਗ ਦਾ ਦਿਨੇ ਨਾ ਅੱਕਖਾਂ ਮੀਚ ਦਾ
ਪਿਹਿਰੇਦਾਰਿਆ ਦਾ ਫ਼ਰਜ਼ ਨਿਭਾਵੇ ਹੋਏ
ਹੋ ਮੇਰੇ ਦੇਸ਼ ਦਾ ਰੰਗ ਸੁਨਿਹਰਾ
ਹੋ ਮੇਰੇ ਦੇਸ਼ ਦਾ ਰੰਗ ਸੁਨਿਹਰਾ
ਏਹਦੇ ਮੱਥੇ ਹਿਮਾਲੀਆ ਦਾ ਤਾਜ
ਏਹਦਾ ਸੀਨਾ ਚੌਡਾ ਬੇਲਿਯੋ
ਏਹਦਾ ਸੀਨਾ ਚੌਡਾ ਬੇਲਿਯੋ
ਏਹਦਾ ਸੀਨਾ ਚੌਡਾ ਬੇਲਿਯੋ
ਏਹਦੀ ਗਾਵੇ ਗੂੰਜੇ ਆਵਾਜ਼
ਆਰ ਟਾਂਗਾ ਪਾਰ ਟਾਂਗਾ ਵਿਚ ਟਲਮ ਟੱਲੀਯਾ
ਮੈਂ ਪਿਰ ਮਨਾਵਨ ਚੱਲੀ ਆਂ
ਮੈਂ ਪਿਰ ਮਨਾਵਨ ਚੱਲੀ ਆਂ
ਹੋ ਆਰ ਟਾਂਗਾ ਪਾਰ ਟਾਂਗਾ ਵਿਚ ਟਲਮ ਟੱਲੀਯਾ
ਦੇਸ਼ ਮੇਰੇ ਦਾ ਬਡਾ ਹੈ ਰੁਤਬਾ
ਭਾਸ਼ਾ ਰੰਗ ਬਿਰੰਗਿਯਾ
ਮੈਂ ਪਿਰ ਮਨਾਵਨ ਚੱਲੀ ਆਂ
ਮੈਂ ਪਿਰ ਮਨਾਵਨ ਚੱਲੀ ਆਂ
ਮੈਂ ਪਿਰ ਮਨਾਵਨ ਚੱਲੀ ਆਂ
ਮੈਂ ਪਿਰ ਮਨਾਵਨ ਚੱਲੀ ਆਂ
ਹੋ ਮਾਰ salute ਤਿਰੰਗੇ ਨੂ, ਹੋ
ਹੋ ਮਾਰ salute ਤਿਰੰਗੇ ਨੂ
ਰੋਣਕ ਚਿਹਰੇ ਛਾ ਜਾਏ
ਮਿਹੇਰ ਕਰੀਂ ਓ ਰੱਬਾ
ਦਰ ਤੇਰੇ ਦੁਆਵਾਂ ਮੰਗਿਯਾ
ਮੈਂ ਪਿਰ ਮਨਾਵਨ ਚੱਲੀ ਆਂ
ਮੈਂ ਪਿਰ ਮਨਾਵਨ ਚੱਲੀ ਆਂ
ਮੈਂ ਪਿਰ ਮਨਾਵਨ ਚੱਲੀ ਆਂ
ਮੈਂ ਪਿਰ ਮਨਾਵਨ ਚੱਲੀ ਆਂ
ਵੇਖੋ ਲਾਡਲਾ ਵਤਨ ਮੇਰਾ ਗਾਵੇ (ਹੋਏ)
ਏਨੂ ਵੇਖ ਕੇ ਤਿਰੰਗਾ ਲਿਹਿਰਾਵੇ (ਹੋਏ)
ਰਾਤੀ ਜਾਗ ਦਾ ਦਿਨੇ ਨਾ ਅੱਕਖਾਂ ਮੀਚ ਦਾ
ਰਾਤੀ ਜਾਗ ਦਾ (ਹੋਏ)
ਰਾਤੀ ਜਾਗ ਦਾ ਦਿਨੇ ਨਾ ਅੱਕਖਾਂ ਮੀਚ ਦਾ
ਪਿਹਿਰੇਦਾਰਿਆ ਦਾ ਫ਼ਰਜ਼ ਨਿਭਾਵੇ ਹਾਏ