Kali Teri Gut
ਕਾਲੀ ਤੇਰੀ ਗੁੱਤ ਤੇ ਪਾਰੰਦਾ ਤੇਰਾ ਲਾਲ ਨੀ
ਆਹ,ਓ
ਕਾਲੀ ਤੇਰੀ ਗੁੱਤ ਤੇ ਪਾਰੰਦਾ ਤੇਰਾ ਲਾਲ ਨੀ
ਰੂਪ ਦੀਏ ਰਾਨੀਏ ਪਰਾਂਦੇ ਨੂੰ ਸਾਂਭਲ ਨੀ
ਹੋਏ,ਹੋਏ
ਕਾਲੀ ਤੇਰੀ ਗੁੱਟ ਤੇ ਪਰੰਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਟ ਤੇ ਪਰੰਦਾ ਤੇਰਾ ਲਾਲ ਨੀ
ਰੂਪ ਦੀਏ ਰਾਨੀਏ ਪਰਾਂਦੇ ਨੂੰ ਸਾਂਭਲ ਨੀ
ਹੋਏ,ਹੋਏ
ਕਾਲੀ ਤੇਰੀ ਗੁੱਟ ਤੇ ਪਰੰਦਾ ਤੇਰਾ ਲਾਲ ਨੀ
ਆਹ,ਓ
ਕੰਨਾ ਵਿਚ ਬੁੰਦੇ ਤੇਰੇ ਰੂਪ ਦਾ ਸ਼ਿੰਗਾਰ ਨੀ ਹੋ
ਕੰਨਾ ਵਿਚ ਬੁੰਦੇ ਤੇਰੇ ਰੂਪ ਦਾ ਸ਼ਿੰਗਾਰ ਨੀ
ਮਿਠੇ ਤੇਰੇ ਬੋਲ ਮੂੰਹੋ ਬੋਲ ਇਕ ਵਾਰ ਨੀ
ਆਹ,ਓ
ਕੰਨਾ ਵਿਚ ਬੁੰਦੇ ਤੇਰੇ ਰੂਪ ਦਾ ਸ਼ਿੰਗਾਰ ਨੀ
ਮਿਠੇ ਤੇਰੇ ਬੋਲ ਮੂੰਹੋ ਬੋਲ ਇਕ ਵਾਰ ਨੀ
ਪੈਲਾ ਪਾਦੀਏ ਨੀ ਤੇਰੀ ਮੋਰਾ ਜਿਹੀ ਚਾਲ ਨੀ
ਆਹ,ਓ
ਪੈਲਾ ਪਾਦੀਏ ਨੀ ਤੇਰੀ ਮੋਰਾ ਜਿਹੀ ਚਾਲ ਨੀ
ਰੂਪ ਦੀਏ ਰਾਨੀਏ ਪਰਾਂਦੇ ਨੂੰ ਸਾਂਭਲ ਨੀ
ਕਾਲੀ ਤੇਰੀ ਗੁੱਟ ਤੇ ਪਰੰਦਾ ਤੇਰਾ ਲਾਲ ਨੀ
ਆਹ,ਓ
ਚੰਨ ਜਿਹੇ ਮੁੱਖੜੇ ਤੇ ਗਿੱਠ ਗਿੱਠ ਲਾਲੀਯਾ
ਚੰਨ ਜਿਹੇ ਮੁੱਖੜੇ ਤੇ ਗਿੱਠ ਗਿੱਠ ਲਾਲੀਯਾ
ਮਹਿਕਦੀ ਜਵਾਨੀ ਜਿਵੇ ਚੰਬੇ ਦਿਯਾਂ ਡਾਲੀਯਾ
ਆਹ,ਓ
ਚੰਨ ਜਿਹੇ ਮੁੱਖੜੇ ਤੇ ਗਿੱਠ ਗਿੱਠ ਲਾਲੀਯਾ
ਮਹਿਕਦੀ ਜਵਾਨੀ ਜਿਵੇ ਚੰਬੇ ਦਿਯਾਂ ਡਾਲੀਯਾ
ਝੱਲੀ ਨਾਯੀਯੋ ਜਾਂਦੀ ਤੇਰੇ ਰੂਪ ਵਾਲੀ ਚਾਲ ਨੀ
ਝੱਲੀ ਨਾਯੀਯੋ ਜਾਂਦੀ ਤੇਰੇ ਰੂਪ ਵਾਲੀ ਚਾਲ ਨੀ
ਰੂਪ ਦੀਏ ਰਾਨੀਏ ਪਰਾਂਦੇ ਨੂੰ ਸਾਂਭਲ ਨੀ
ਕਾਲੀ ਤੇਰੀ ਗੁੱਟ ਤੇ ਪਰੰਦਾ ਤੇਰਾ ਲਾਲ ਨੀ ਆਹ,ਓ
ਧੀਏ ਨੀ ਪੰਜਾਬ ਦੀਏ ਗਿਧੇਯਾ ਦੀ ਰਾਣੀ ਤੂੰ
ਧੀਏ ਨੀ ਪੰਜਾਬ ਦੀਏ ਗਿਧੇਯਾ ਦੀ ਰਾਣੀ ਤੂੰ
ਖੇਤਾਂ ਦੀ ਬਾਹਾਰ ਤੇ ਚੋਕੇ ਦੀ ਸਾਵਾਨੀ ਤੂੰ ਆਹ,ਓ
ਧੀਏ ਨੀ ਪੰਜਾਬ ਦੀਏ ਗਿਧੇਯਾਨ ਦੀ ਰਾਣੀ ਤੂ
ਖੇਤਾਂ ਦੀ ਬਹਾਰ ਤੇ ਚੋਵਨਕੇ ਦੀ ਸਾਵਾਨੀ ਤੂ
ਪ੍ਯਾਰ ਦੀ ਪੁਜਾਰਣ ਏ ਪ੍ਯਾਰਾਂ ਦਾ ਸਵਾਲ ਨੀ ਆਹ,ਓ
ਪ੍ਯਾਰ ਦੀ ਪੁਜਾਰਣ ਏ ਪ੍ਯਾਰਾਂ ਦਾ ਸਵਾਲ ਨੀ
ਰੂਪ ਦੀਏ ਰਾਨੀਏ ਪਰਾਂਦੇ ਨੂੰ ਸਾਂਭਲ ਨੀ ਹੋਏ,ਹੋਏ
ਕਾਲੀ ਤੇਰੀ ਗੁੱਟ ਤੇ ਪਰੰਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਟ ਤੇ ਪਰੰਦਾ ਤੇਰਾ ਲਾਲ ਨੀ
ਰੂਪ ਦੀਏ ਰਾਨੀਏ ਪਰਾਂਦੇ ਨੂੰ ਸਾਂਭਲ ਨੀ ਹੋਏ,ਹੋਏ
ਕਾਲੀ ਤੇਰੀ ਗੁੱਟ ਤੇ ਪਰੰਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਟ ਤੇ ਪਰੰਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਟ ਤੇ ਪਰੰਦਾ ਤੇਰਾ ਲਾਲ ਨੀ