Elevated
ਗੁੱਡੀ ਸਿਖਰਾਂ ਦੇ ਜੱਟ ਦੀ
ਉੱਤੋਂ ਜੱਟ ਧੁਰ’ਆਂ ਪੱਟ ਨੀ
ਵੇਖ ਦੁਨਿਯਾ ਏ ਮਚਦੀ
ਚਾਲ ਪਦ ਜਾਂਦਾ ਆਖ ਦੀ
ਗੁੱਡੀ ਸਿਖਰਾਂ ਦੇ ਜੱਟ ਦੀ
ਉੱਤੋਂ ਜੱਟ ਧੂੜਾਂ ਪੱਟ ਨੀ
ਵੇਖ ਦੁਨਿਯਾ ਏ ਮਚਦੀ
ਚਾਲ ਪਦ ਜਾਂਦਾ ਆਖ ਦੀ
ਵੇਖ ਦੁਨਿਯਾ ਏ ਮਚਦੀ
ਮਛੋਣੀ ਅਜੇ ਹੋਰ ਏ
ਵਖਰਾ ਸ੍ਟਾਇਲ ਬੀਬਾ
ਵਖੜੀ ਜਿਹੀ ਤੋੜ ਏ
ਨੀ ਵੱਸੋ ਬਾਹਰ ਚਲਦੇ ਨੀ
ਸਾਡੀ ਗੱਲ ਹੋਰ ਏ
24×7 ਛਿੱਲ ਮੋਡ ਰਿਹੰਦੀ
ਸਾਨੂ ਲੋੜ ਏ
ਆਜੇ ਜਿਹਨਾ ਅਔਉਣਾ
ਆਕੇ ਵੈਰ ਪਾਕੇ ਦੇਖੇ
ਗਿਣਤੀ ਨਾ ਕੋਈ
ਅੱਗੇ ਹੱਦ ਕਿਨੇ ਸੇਕੇ
ਰੱਬ ਨੇ ਤਾਂ ਆਹੀ ਕੁਝ
ਲਿਖੇਯਾ ਆਏ ਲੇਖੇ
ਸ਼ਕਲੋ ਸ਼ਰੀਫ ਉਂਝ
ਜਾਣੀ ਨਾ ਤੂ ਘੱਟ ਨੀ
ਗੁੱਡੀ ਸਿਖਰਾਂ ਦੇ ਜੱਟ ਦੀ
ਉੱਤੋਂ ਜੱਟ ਧੁਰ’ਆਂ ਪੱਟ ਨੀ
ਵੇਖ ਦੁਨਿਯਾ ਏ ਮਚਦੀ
ਚਾਲ ਪਦ ਜਾਂਦਾ ਆਖ ਦੀ
ਗੁੱਡੀ ਸਿਖਰਾਂ ਦੇ ਜੱਟ ਦੀ
ਉੱਤੋਂ ਜੱਟ ਧੁਰ’ਆਂ ਪੱਟ ਨੀ
ਵੇਖ ਦੁਨਿਯਾ ਏ ਮਚਦੀ
ਚਾਲ ਪਦ ਜਾਂਦਾ ਆਖ ਦੀ
ਖੌਰੇ ਕਿਵੇ ਮਾਡੇਯਾ
ਕਾੱਮਾ ਚ ਪੇਯਾ ਪੈਰ ਏ
ਪੈਰ ਕਡ਼ਾ ਜਿੱਤ ਲਿਯਾ
ਬਿੱਲੋ ਸਾਰਾ ਸ਼ਿਅਰ ਏ
ਸ਼ਿਰ ਮੰਗੇ ਖੈਰ
ਜਦੋ ਕੱਦ ਦੇ ਆ ਫਿਰੇ
ਉਚੀ ਸੁਣਦੇ ਖਦਕ
ਬਿੱਲੋ ਸਿਖਰ ਦੁਪਹਰ
ਚੰਗੇ ਹੁੰਦੇ ਸਿਮ
ਸਾਡੇ ਵਾਂਗ ਨੀ ਕਮੀਜ਼ਾ
ਸਿੰਗ ਨਾ ਫਸਾ ਲਯੀ
ਹੋਊ ਮਾਦਾ ਹੀ ਨਤੀਜਾ
ਵੈਰ ਜਿਥੇ ਪਾਇਜੇ
ਓਥੇ ਲਾ ਦੀਏ ਰੀਝਾ
ਹੋ ਫੱਟ ਪਰਦੇ ਨਾ ਛਹੇਤੀ
ਮਾਰੀ ਸੱਤ ਦੀ
ਗੁੱਡੀ ਸਿਖਰਾਂ ਦੇ ਜੱਟ ਦੀ
ਉੱਤੋਂ ਜੱਟ ਧੁਰ’ਆਂ ਪੱਟ ਨੀ
ਵੇਖ ਦੁਨਿਯਾ ਏ ਮਚਦੀ
ਚਾਲ ਪਦ ਜਾਂਦਾ ਆਖ ਦੀ
ਗੁੱਡੀ ਸਿਖਰਾਂ ਦੇ ਜੱਟ ਦੀ
ਉੱਤੋਂ ਜੱਟ ਧੁਰ’ਆਂ ਪੱਟ ਨੀ
ਵੇਖ ਦੁਨਿਯਾ ਏ ਮਚਦੀ
ਚਾਲ ਪਦ ਜਾਂਦਾ ਆਖ ਦੀ
ਐਵੇਂ ਵਾਡੂ ਹੋਵਈ ਨਾ
ਫ੍ਰੀਕ ਸਾਡੇ ਨਾਲ ਨੀ
ਧਾਰੇਯਾ ਆਏ ਪੈਰ ਤੂ
ਕੈਨਡਾ ਪਿਹਲਾ ਸਾਲ ਨੀ
ਕਰਕੇ ਬ੍ਲਸ਼ ਤੇਰੀ
ਗਾਲਨੀ ਨਹੀ ਦਾਲ ਨੀ
ਮਾਝੇ ਵੇਲ ਮੁੰਡੇ
ਤੇਤੋ ਹੋਣੇ ਆ ਸਾਂਭਲ ਨ੍ਹੀ
ਦੇਖੀ ਚ੍ਲ ਚਕ ਦੂ
ਘਾਦੇ ਦੇ ਉੱਤੋ ਕੌਲਾ
ਦਿਲ ਵੇਲ ਭੇਟ ਨਾ
ਕਿਸੇ ਦੇ ਨਾਲ ਖੋਲਾ
ਨਖਰੋ ਸ੍ਨੈਪ ਉੱਤੇ
ਕ੍ਰਦੇ ਆ ਹੋਲਾ
ਅੱਲ੍ਹ’ਆਂ ਨੂ ਤੋਡ਼
ਗਬਰੂ ਦੀ ਲਗਦੀ
ਗੁੱਡੀ ਸਿਖਰਾਂ ਦੇ ਜੱਟ ਦੀ
ਉੱਤੋਂ ਜੱਟ ਧੁਰ’ਆਂ ਪੱਟ ਨੀ
ਵੇਖ ਦੁਨਿਯਾ ਏ ਮਚਦੀ
ਚਾਲ ਪਦ ਜਾਂਦਾ ਆਖ ਦੀ
ਗੁੱਡੀ ਸਿਖਰਾਂ ਦੇ ਜੱਟ ਦੀ
ਉੱਤੋਂ ਜੱਟ ਧੂੜਾਂ ਪਤ ਨੀ
ਵੇਖ ਦੁਨਿਯਾ ਏ ਮਚਦੀ
ਚਾਲ ਪਦ ਜਾਂਦਾ ਆਖ ਦੀ