Stick Talk
Aye Shevv
ਹੋ ਅੱਜ ਸੋਹਣੀਏ America’ਓਂ ਸੱਜਣ ਆਏ ਹੋਏ
Coke ਵੱਜਦੀ ਚੁਬਾਰੇ ਤੇ ਸ਼ਰੀਕ ਠਾਏ ਹੋਏ
Fortuner ਦਾ ਦਿਨੇ ਵਿਚ tank ਫੂਕ ਦਈਏ
ਬਾਬਾ ਬਕਸ਼ੇ ਨਾ ਰੱਖੇ ਜਟ ਦੱਬਕੇ ਰੁਪਈਏ
ਹੋਈਏ ਸੁਬਹ ਪਟਿਆਲੇ ਕੁੜੇ ਸ਼ਾਮ ਨੂੰ ਬਠਿੰਡੇ
ਆਹ ਰੌਲੇ ਕੌਲੇ ਮਿੱਤਰਾਂ ਨੂੰ ਟਿਕਣ ਨਾ ਦਿੰਦੇ
ਹੋਇਆ ਪਰਚਾ ਤੇ ਔਖਾ ਹੁਣ ਬਾਹਰ ਕੀਤੇ ਜਾਣਾ
ਸਾਨੂੰ ਪਿੰਡ ਫਿੱਟ ਬੈਠੇ ਰਹਿਣਾ ਇਹੀ ਆ ਟਿਕਾਣਾ
ਐਥੇ ਫਿੱਕੀਆਂ ਨੇ ਸਾਡੇ ਬਿਨ team’ਆਂ ਬੱਲੀਏ ਨੀ
ਜਿਵੇ Messi ਬਿਨ Argentina ਬੱਲੀਏ
ਨੀ ਜਿਵੇ Messi ਬਿਨ Argentina ਬੱਲੀਏ
ਨੀ ਜਿਵੇ Messi ਬਿਨ Argentina ਬੱਲੀਏ
ਹੋ ਨੈਣ ਨਕਸ਼ ਤੋਂ ਦਿਖੀ ਐ ਨੀ ਮਾਲਨੀ ਤੂੰ ਹੇਮਾ
ਸਾਡੇ ਵਿਚ ਤੇਰਾ ਸਾਡਾ ਤੇਰੇ ਚ ਰਾਜਿਵਾ
ਰੱਖ ਡੰਡਾ ਪੋਸ਼ ਹੇਠ ਮੱਲ ਦਿੰਦੇ ਦਾਅਵਾ
ਹਾਏ ਵੇ ਕਿੱਲੇ ਕੱਢ ਦਾ ਐ ਤੂੰ ਤਾਂ ਫੜ ਕੇ glove’ਆਂ
ਆਹ ਲੰਡਣੋ ਮੰਗਾਏ ਤੈਲ launce ਜੋ ਪਾਏ
ਪੈਂਦੀ ਸੱਟ ਕੋਲੋਂ ਵੇ ਨਾ ਸਮਝ ਚ ਆਏ
ਮੁੜਕੇ ਨਾ ਬੋਲਦੇ ਜੋ ਗੇੜਾ ਖੜਕਾਏ
ਹਾਏ ਵੇ ਜਟ ਕੀਹਨੇ ਆਖਣਾ
ਹਾਏ ਜਟ ਕੀਹਨੇ ਆਖਣਾ ਜੇ ਵੈਲ ਨਾ ਪਵਾਏ
ਜਟ ਕੀਹਨੇ ਆਖਣਾ ਜੇ ਵੈਲ ਨਾ ਪਵਾਏ
ਜਟ ਕੀਹਨੇ ਆਖਣਾ ਜੇ ਵੈਲ ਨਾ ਪਵਾਏ
ਓ ਜਟ ਕੀਹਨੇ ਆਖਣਾ ਜੇ ਵੈਲ ਨਾ ਪਵਾਏ
ਹੋ ਇੱਕੋ ਲੈਗੇ ਚਲਦਿਆਂ ਗੱਡੀਆਂ
ਰਿਵਾਜ਼ ਸ਼ੀਸ਼ੇ ਫਿਲਮ ਤੇ ਟਿੱਕੀਆਂ ਚ ਕੌਣ ਦਾ ਕੁੜੇ
ਵੇ ਟਾਇਰ ਬਾਲਾਂ ਸਵਾਰ ਕੇ
ਹੋ ਮੈਨੂੰ ਲੱਗਦਾ ਐ ਘਰੋਂ ਹੀ ਓ ਤੱਕ ਕੇ ਤੁੱਰੇ
ਹੋ ਦੱਸ ਕਿਹੜੀ ਬਿੱਲੋ ਦੇਵਾ accessory ਖ਼ਰੀਦ
ਜਿਹੜਾ ਯਾਰ VVS ਓਹਨੂੰ ਇਹਨਾਂ ਦੀ ਕੀ need
ਤੇਰੇ ਨਾਲ ਦਿਲ ਨੂੰ ਲੱਗਦਾ ਐ ਲੋਟ ਮੇਰਾ ਵੀਰ
ਤਾਂਹੀ double tap ਵੋ ਹੋ ਕਰੇ ਤਸਵੀਰ
ਹੋ ਪਏ ਬਿਗੜੇ ਆ ਹੁਣ ਪਰ ਮਾਨਸੇ ਰਹੇ ਨੀ
ਥੋਡੇ ਮੁੜਕੇ ਆਉਣ ਦੇ ਕੋਈ chance ਰਹੇ ਨੀ
ਐਡੀ ਗੱਲ ਨੀ ਕਿਉਂ ਐਨਾ ਫਿਰੇ ਤੂੰ ਘਬਰਾਉਂਦੀ
ਖੌਰੇ ਭੁੱਲ ਕੇ ਆ ਡਿਗੇ ਵੈਲੀ ਸੂਹ ਮਰਵਾਉਂਦੀ
ਹੋ ਕੁੜੇ ਛੱਡ ਗਿਆ ਦੁਨੀਆਂ ਨਾ top ਛੱਡ ’ਦਾ
ਨੀ ਮੇਰੇ ਭਾਈ ਬਿਨ ਸੁੰਨਾ ਹਿੱਪ ਹੋਪ ਲੱਗਦਾ
ਨੀ ਐਥੇ ਸਿੱਧੂ ਬਿਨ ਸੁੰਨਾ ਹਿੱਪ ਹੋਪ ਲੱਗਦਾ
ਨੀ ਮੂਸੇ ਆਲੇ ਬਿਨਾਂ ਸੁੰਨਾ ਹਿੱਪ ਹੋਪ ਲੱਗਦਾ ਸਿੱਧੂ forever