Kuwari
ਕੀਤਾ ਸੀ ਤੈਨੂੰ call ਮੈਂ sunday
ਸੌ ਬਹਾਨੇ ਮਾਰੇ ਤੂੰ
ਮਾੜੀ ਹੈ situation ਮੇਰੀ
ਕਿਉਂ ਨਾ ਦੱਸ ਵਿਚਾਰੇ ਤੂੰ
ਕੀਤਾ ਸੀ ਤੈਨੂੰ call ਮੈਂ sunday
ਸੌ ਬਹਾਨੇ ਮਾਰੇ ਤੂੰ
ਮਾੜੀ ਹੈ situation ਮੇਰੀ
ਕਿਉਂ ਨਾ ਦੱਸ ਵਿਚਾਰੇ ਤੂੰ
ਤੈਨੂੰ ਮਿਲੇ full week ਹੋਗਿਆ
ਦਿਲ ਵਿਚਾਰਾਂ weak ਹੋਗਿਆ
ਤੇਰੇ ਨਾਲ ਲਾਈ ਯਾਰੀ
ਪੈ ਗਈ ਮੈਨੂੰ ਭਾਰੀ
ਪੁੱਠੇ ਤੇਰੇ ਕੰਮਾਂ ਨੇ ਆ
ਮੱਤ ਮੇਰੀ ਮਾਰੀ
ਰਹਿ ਜਾ ਨਾ ਕੁਵਾਰੀ
ਰਹਿ ਜਾ ਨਾ ਕੁਵਾਰੀ
ਮੈਂ request’ਆਂ ਕਰ ਕਰ ਹਾਰੀ
ਰਹਿ ਜਾ ਨਾ ਕੁਵਾਰੀ
ਹਾਏ ਰਹਿ ਜਾ ਨਾ ਕੁਵਾਰੀ
Request’ਆਂ ਕਰ ਕਰ ਹਾਰੀ
ਫੋਨ ਤੇ ਮੇਰਾ ਚੱਕ ਲੈ ਮੋਇਆ
ਟੁੰ ਟੁੰ ਹੋਈ ਜਾਂਦੀ ਐ
ਬਿੰਦੀ bangle ਪਾ ਕੇ ਮੇਰੀ
ਅੱਗ ਲੁਕਾਯੀ ਜਾਂਦੀ ਐ
ਫੋਨ ਤੇ ਮੇਰਾ ਚੱਕ ਲੈ ਮੋਇਆ
ਟੁੰ ਟੁੰ ਹੋਈ ਜਾਂਦੀ ਐ
ਬਿੰਦੀ bangle ਪਾ ਕੇ ਮੇਰੀ
ਅੱਗ ਲੁਕਾਯੀ ਜਾਂਦੀ ਐ
ਤੂੰ ਤਾਂ ਕਿਹਾ ਸੀ ਮੈਂ ਮਿਲੂੰਗਾ Friday
ਤੇਰਾ ਮੇਰਾ future bright ਐ
ਵਾਦੇ ਮੈਨੂੰ ਕਰਕੇ ਸੱਜਣਾ
ਕਰਦਾ ਐ ਹੋਸ਼ਿਆਰੀ
ਪੁੱਠੇ ਤੇਰੇ ਕੰਮਾਂ ਨੇ ਆ
ਮੱਤ ਮੇਰੀ ਮਾਰੀ
ਰਹਿ ਜਾ ਨਾ ਕੁਵਾਰੀ
ਰਹਿ ਜਾ ਨਾ ਕੁਵਾਰੀ
ਮੈਂ request’ਆਂ ਕਰ ਕਰ ਹਾਰੀ
ਰਹਿ ਜਾ ਨਾ ਕੁਵਾਰੀ
ਹਾਏ ਰਹਿ ਜਾ ਨਾ ਕੁਵਾਰੀ
Request’ਆਂ ਕਰ ਕਰ ਹਾਰੀ
ਘਰ ਬੈਠੀ ਬੈਠੀ ਮੈਂ
ਹੋਈ ਜਾਂਦੀ bore ਵੇ
ਸਾਡੇ relation ਤੂੰ
ਦੇ ਥੋੜਾ ਗੋਰ ਵੇ
ਮੈਥੋਂ ਪਿਆਰੀ ਤੈਨੂੰ ਲੱਗੇ
ਤੇਰੀ Lambo car ਵੇ
ਸੋਹਣਿਆਂ ਬਿਠਾ ਕੇ ਮੈਨੂੰ
ਲੈ ਚੱਲ ਨਾਲ ਵੇ
ਤੇਰੇ ਨਾਲ ਇਕ ride ਚਾਹੀਦੀ ਆ
ਮੈਨੂੰ side by side ਹੀ ਚਾਹੀਦੀ ਆ
ਪਿਆਰ ਨੂੰ ਮੇਰੇ ignore ਤੂੰ ਕਰਕੇ
ਬੰਨ ਨਾ ਅਤਿਆਚਾਰੀ
ਪੁੱਠੇ ਤੇਰੇ ਕੰਮਾਂ ਨੇ ਆ
ਮੱਤ ਮੇਰੀ ਮਾਰੀ
ਰਹਿ ਜਾ ਨਾ ਕੁਵਾਰੀ
ਰਹਿ ਜਾ ਨਾ ਕੁਵਾਰੀ
ਮੈਂ request’ਆਂ ਕਰ ਕਰ ਹਾਰੀ
ਰਹਿ ਜਾ ਨਾ ਕੁਵਾਰੀ
ਹਾਏ ਰਹਿ ਜਾ ਨਾ ਕੁਵਾਰੀ
Request’ਆਂ ਕਰ ਕਰ ਹਾਰੀ