Ik Geda

Garry Sandhu

ਹੋ ਗੋਰਾ ਚਿੱਟਾ ਰੰਗ ਮੇਰਾ ਦੁਧ ਤੇ ਮਲਾਈ
ਮੁੰਡੇ ਹਾਏ ਨੀ ਹਾਏ ਨੀ ਸਾਰੇ ਕਰਦੇ
ਹੋ ਮੇਰਾ ਨੀ ਕਸੂਰ ਗੋਰੇ ਰੰਗ ਦਾ ਕਸੂਰ
ਤਭੀ ਆਸ ਪਾਸ ਰਿਹਨ ਮੇਰੇ ਘਰਦੇ
ਗੋਲ ਲੱਕ ਦੇ ਨੇ ਹੁੰਦੇ ਚਰਚੇ
ਗੋਲ ਲੱਕ ਦੇ ਨੇ ਹੁੰਦੇ ਚਰਚੇ
ਸਬ ਕਰਦੇ ਤਾਰੀਫ਼ਾਂ ਮੇਰਿਆਂ
ਤੂ ਗੱਲ ਕਰਦਾ ਆਏ ਇਕ ਗੇੜੇ ਦੀ
ਜੱਟੀ ਗਿੱਦੇ ਚ ਲੇ ਆ ਦੂ ਨੇਹਰਿਆਂ
ਤੂ ਗੱਲ ਕਰਦਾ ਆਏ ਇਕ ਗੇੜੇ ਦੀ
ਜੱਟੀ ਟਾਉਨ ਚ ਲੇ ਆ ਦੂ ਨੇਹਰਿਆਂ

ਸੰਧੂ ਵੇਖ ਹੋਯ ਨੀ ਸ਼ੂਦਯੀ ਫਿਰਦਾ
Whats app DP ਮੇਰੀ ਲਾਯੀ ਫਿਰਦਾ
ਹੋ ਜਣੇ ਖਣੇ ਨਾਲ ਪੰਗਾ ਲੈਣ ਨੂ ਫਿਰੇ
ਦੱਬ ਵਿਚ ਪਿਸਤੋਲ ਪਾਯੀ ਫਿਰਦਾ
ਡਾਕਾ ਮਾਰਲੇ ਤੂ ਜਿਥੇ ਵੱਜਦਾ
ਡਾਕਾ ਮਾਰਲੇ ਤੂ ਜਿਥੇ ਵੱਜਦਾ
ਕਿੱਦਾਂ ਭਰੇਂਗਾ ਤੂ ਫੀਸ ਆਂ ਮੇਰਿਆਂ
ਕਿੱਦਾਂ ਭਰੇਂਗਾ ਤੂ ਫੀਸ ਆਂ ਮੇਰਿਆਂ
ਤੂ ਗੱਲ ਕਰਦਾ ਆਏ ਇਕ ਗੇੜੇ ਦੀ
ਜੱਟੀ ਗਿੱਦੇ ਚ ਲੇ ਆ ਦੂ ਨੇਹਰਿਆਂ
ਤੂ ਗੱਲ ਕਰਦਾ ਆਏ ਇਕ ਗੇੜੇ ਦੀ
ਜੱਟੀ ਟਾਉਨ ਚ ਲੇ ਆ ਦੂ ਨੇਹਰਿਆਂ

ਹੋ ਜਿਵੇਈਂ ਪਿਹਲਾਂ ਬਹੁਤ
ਗਿੱਲ ਵਿਚ ਦੂਰ ਸੋਹਣੇਆਂ
ਐਵੇਈਂ ਸ਼ਿਪਰਾ ਵੀ
ਬਾਮਬੇ ਚ ਮਸ਼ਹੂਰ ਸੋਹਣੇਆਂ
ਹੋ ਕਯੀ ਗਿੱਦੇ ਦੇ ਗ੍ਰੂਪ
ਮੈਨੂ ਕਾਪੀ ਕਰਦੇ
ਤੌਰ ਮੰਗ੍ਦੇ ਉਧਾਰੀ
ਮੇਤੋਂ ਮੋੜ ਸੋਹਣੇਆਂ
ਕਦੇ ਗੌਰ ਨਾਲ ਸੁਣੀ ਗੱਲ ਚੰਨ ਵੇ
ਕਦੇ ਗੌਰ ਨਾਲ ਸੁਣੀ ਗੱਲ ਚੰਨ ਵੇ
ਗੱਲਾਂ ਚਾਰੇ ਪੈਸੇ ਹੋਣ ਮੇਰਿਆਂ
ਗੱਲਾਂ ਚਾਰੇ ਪੈਸੇ ਹੋਣ ਮੇਰਿਆਂ ਹੋ
ਬੇਖੌਫ ਹੋਕੇ ਘੂਮ ਜੱਟਾ ਤੂ
ਤੇਰਿਆਂ ਮੈਂ ਬਸ ਤੇਰਿਆਂ
ਬੇਖੌਫ ਹੋਕੇ ਘੂਮ ਜੱਟਾ ਤੂ
ਤੇਰਿਆਂ ਮੈਂ ਬਸ ਤੇਰਿਆਂ
ਤੂ ਗੱਲ ਕਰਦਾ ਆਏ ਇਕ ਗੇੜੇ ਦੀ
ਜੱਟੀ ਗਿੱਦੇ ਚ ਲੇ ਆ ਦੂ ਨੇਹਰਿਆਂ
ਤੂ ਗੱਲ ਕਰਦਾ ਆਏ ਇਕ ਗੇੜੇ ਦੀ
ਜੱਟੀ ਟਾਉਨ ਚ ਲੇ ਆ ਦੂ ਨੇਹਰਿਆਂ

Músicas mais populares de Shipra Goyal

Outros artistas de Film score