Uchi Uchi

Harnek, Sharry Nexus

ਚੰਡੀਗੜ੍ਹ ਵਿਚ ਜਾਕੇ ਯਾਰੀ ਲਾਈ ਜੀ
ਮੈਂ ਸਿੱਧਾ ਸਾਧਾਂ ਸੀਗਾ ਉਹ ਬਾਲੀ high ਜੀ
ਚੰਡੀਗੜ੍ਹ ਵਿਚ ਜਾਕੇ ਯਾਰੀ ਲਾਈ ਜੀ
ਮੈਂ ਸਿੱਧਾ ਸਾਧਾਂ ਸੀਗਾ ਉਹ ਬਾਲੀ high ਜੀ
ਉਹ ਨਵੇਂ ਨਵੇਂ ਸੁਣਦਾ brand ਓਹਦੇ ਕੋਲੋਂ
ਖਰਚੇ ਦੀ ਪੰਡ ਸੀ ਆ ਪਾਈ ਜੀ
ਪਹਿਲਾਂ ਜੇਦੇ ਲੱਗਦੇ ਸੀ ਕੰਮ ਓਹਦੇ ਚੰਗੇ
ਹੁਣ ਲੱਗਦੇ ਨੀ ਚੰਗੇ ਓਹਦੇ ਕਰੇ
Bounce!
ਉੱਚੀ ਉੱਚੀ ਅੱਡੀ ਵਾਲੇ ਬੂਟ ਮੰਗਦੀ
ਨਾਲੇ ਮੰਗਦੀ ਕੰਨਾਂ ਦੇ ਵਾਲੇ
ਉੱਚੀ ਉੱਚੀ ਅੱਡੀ ਵਾਲੇ ਬੂਟ ਮੰਗਦੀ
ਨਾਲੇ ਮੰਗਦੀ ਕੰਨਾਂ ਦੇ ਵਾਲੇ

ਇਸ਼ਕ ਦੀ ਗੱਲ ਕਦੇ ਕਰਦੀ ਨਾ ਉਹ
Shopping ਆਂ ਦੀ ਗੱਲ ਉਹ ਰੋਜ਼ ਕਰਦੀ
ਮੱਲ ਵਿਚ ਲੈਕੇ ਮੈਨੂੰ ਚੱਲ ਸੱਜਣਾ
ਨੀ ਤਾ ਤੇਰੇ ਨਾਲ ਮੈਂ ਨੀ ਗੱਲ ਕਰਦੀ
ਮੱਲ ਵਿਚ ਲੈਕੇ ਮੈਨੂੰ ਚੱਲ ਸੱਜਣਾ
ਨੀ ਤਾ ਤੇਰੇ ਨਾਲ ਮੈਂ ਨੀ ਗੱਲ ਕਰਦੀ
ਮਿਥੇ ਮਿਥੇ ਬੋਲਣ ਨਾਲ ਪੱਟਦੀ ਰਹੀ
ਉਹ ਮੈਨੂੰ ਠੀਕ ਨਾ ਲੱਗਣ ਓਹਦੇ ਕਾਰੇ
ਉੱਚੀ ਉੱਚੀ ਅੱਡੀ ਵਾਲੇ ਬੂਟ ਮੰਗਦੀ
ਨਾਲ਼ੇ ਮੰਗਦੀ ਕੰਨਾਂ ਦੇ ਵਾਲੇ
ਉੱਚੀ ਉੱਚੀ ਅੱਡੀ ਵਾਲੇ ਬੂਟ ਮੰਗਦੀ
ਨਾਲ਼ੇ ਮੰਗਦੀ ਕੰਨਾਂ ਦੇ ਵਾਲੇ
ਉੱਚੀ ਉੱਚੀ ਅੱਡੀ ਵਾਲੇ ਬੂਟ ਮੰਗਦੀ
ਨਾਲ਼ੇ ਮੰਗਦੀ ਕੰਨਾਂ ਦੇ ਵਾਲੇ

ਉਹ ਚੀਜ਼ਾਂ ਆਉਣ ਮੁੱਲ
ਪਿਆਰ ਮੁੱਲ ਆਉਂਦਾ ਨੀ
ਪੁੱਛ ਲਈ ਕਿਸੇ ਵੀ ਸਚੇ ਪਿਆਰ ਵਾਲੇ ਤੋਂ
ਝੂਠਾ ਹੋਵੇ ਜੇੜਾ ਉਹ ਪਿਆਰ ਪਾਉਂਦਾ ਨੀ
ਧੋਖਦਾ ਨੀ ਮਿਲੁ ਜੀ ਸਚੇ ਦਿਲ ਵਾਲੇ ਤੋਂ
ਝੂਠਾ ਹੋਵੇ ਜੇੜਾ ਉਹ ਪਿਆਰ ਪਾਉਂਦਾ ਨੀ
ਧੋਖਦਾ ਨੀ ਮਿਲੁ ਜੀ ਸਚੇ ਦਿਲ ਵਾਲੇ ਤੋਂ
ਡਰਦਾ ਕਿਸੇ ਦੇ ਨਾਲ ਦਿਲ ਨਾ ਜੀ ਲਾਵੰਗਾ
ਲੋਕੀ ਗੋਰੇ ਤੇ ਦਿਲਾਂ ਦੇ ਕਾਲੇ
ਉੱਚੀ ਉੱਚੀ ਅੱਡੀ ਵਾਲੇ ਬੂਟ ਮੰਗਦੀ
ਨਾਲੇ ਮੰਗਦੀ ਕੰਨਾਂ ਦੇ ਵਾਲੇ
ਉੱਚੀ ਉੱਚੀ ਅੱਡੀ ਵਾਲੇ ਬੂਟ ਮੰਗਦੀ
ਨਾਲੇ ਮੰਗਦੀ ਕੰਨਾਂ ਦੇ ਵਾਲੇ
ਉੱਚੀ ਉੱਚੀ ਅੱਡੀ ਵਾਲੇ ਬੂਟ ਮੰਗਦੀ
ਨਾਲੇ ਮੰਗਦੀ ਕੰਨਾਂ ਦੇ ਵਾਲੇ

Músicas mais populares de Sharry Nexus

Outros artistas de Film score