Motor
ਓ ਹੋ
ਜੱਟ ਮਾਰ ਗਿਆ ਕਰਦਾ ਰੱਖੀ ਨੀ
ਤੇਰੇ ਆਉਣ ਤੇ ਆਈ ਬੈਸਾਖੀ ਨੀ
ਜੱਟ ਮਾਰ ਗਿਆ ਕਰਦਾ ਰੱਖੀ ਨੀ
ਤੇਰੇ ਆਉਣ ਤੇ ਆਈ ਬੈਸਾਖੀ ਨੀ
ਨੀ ਕੀ ਜਾਦੂ ਕਰ ਗਈ ਕਣਕਾਂ ਤੇ
ਨੀ ਕੀ ਜਾਦੂ ਕਰ ਗਈ ਕਣਕਾਂ ਤੇ
ਸੋਨੇ ਦਾ ਰੰਗ ਚੜਾ ਗਈ ਮੋਟਰ ਤੇ
ਮੋਟਰ ਤੇ ਤੇਰਾ ਨਾਮ ਲਿਖਤਾ
ਸਾਡੀ ਕਣਕ ਸਾਰੀ ਨਸ਼ਿਆਂ ਗਈ
ਮੋਟਰ ਤੇ ਤੇਰਾ ਨਾਮ ਲਿਖਤਾ
ਸਾਡੀ ਕਣਕ ਸਾਰੀ ਨਸ਼ਿਆਂ ਗਈ
ਮੋਟਰ ਤੇ ਤੇਰਾ ਨਾਮ ਲਿਖਤਾ
ਸਾਡੀ ਕਣਕ ਸਾਰੀ ਨਸ਼ਿਆਂ ਗਈ
ਜਨਤਾ ਲੋੜ ਦੀ ਪੱਟੀ ਨੀ
ਨਿੱਤ ਮੋਟਰ ਤੇ ਡੇਰੇ ਲਾਵੇ
ਵਘੇ ਪੌਣ ਪਿੱਛੋਂ ਦੀ ਜੋ
ਕਣਕ ਦੀਆਂ ਕੰਘੀਆਂ ਕਰਦੀ ਜਾਵੇ
ਵਘੇ ਪੌਣ ਪਿੱਛੋਂ ਦੀ ਜੋ
ਕਣਕ ਦੀਆਂ ਕੰਘੀਆਂ ਕਰਦੀ ਜਾਵੇ
ਕਾਲੇ ਕੇਸ ਨਾ ਐਂਵੇੀਂ ਖੋਲ ਕੁਦੇ
ਕਾਲੇ ਕੇਸ ਨਾ ਐਂਵੇੀਂ ਖੋਲ ਕੁਦੇ
ਓ ਦੇਖ ਲ ਬਦਲੀ ਚਹਾ ਗਾਯੀ ਮੋਟੋਰ ਤੇ
ਮੋਟਰ ਤੇ ਤੇਰਾ ਨਾਮ ਲਿਖਤਾ
ਸਾਡੀ ਕਣਕ ਸਾਰੀ ਨਸ਼ਿਆਂ ਗਈ
ਮੋਟਰ ਤੇ ਤੇਰਾ ਨਾਮ ਲਿਖਤਾ
ਸਾਡੀ ਕਣਕ ਸਾਰੀ ਨਸ਼ਿਆਂ ਗਈ
ਮੋਟਰ ਤੇ ਤੇਰਾ ਨਾਮ ਲਿਖਤਾ
ਸਾਡੀ ਕਣਕ ਸਾਰੀ ਨਸ਼ਿਆਂ ਗਈ
ਰੱਬ ਤੇਰੇ ਵਾਲ ਹੋ ਗਿਆ ਤੇ
ਸਾਡੀ ਸੁਣੇ ਕੌਣ ਸੁਣਵਾਈ
ਸਾਨੂੰ ਧੁੱਪਾਂ ਮਾਰ ਗਈਆਂ ਤੇ
ਤੇ ਤੂ ਠੰਡੇ ਮੁਲਕ ‘ਚੋਂ ਆਈ
ਸਾਨੂੰ ਧੁੱਪਾਂ ਮਾਰ ਗਈਆਂ
ਤੇ ਤੂੰ ਠੰਡੇ ਮੁਲਕ ‘ਚੋਂ ਆਈ
ਕਾਹਦਾ ਬੋਰੇ ‘ਚੋਂ ਪਾਣੀ ਪੀ ਗਈ ਏ
ਕਾਹਦਾ ਬੋਰੇ ‘ਚੋਂ ਪਾਣੀ ਪੀ ਗਈ ਏ
ਰੰਗ ਘਾਲ ਦਾ ਲਾਲ ਬਣਾ ਗਈ ਮੋਟਰ ਤੇ
ਮੋਟਰ ਤੇ ਤੇਰਾ ਨਾਮ ਲਿਖਤਾ
ਸਾਡੀ ਕਣਕ ਸਾਰੀ ਨਸ਼ਿਆਂ ਗਈ
ਮੋਟਰ ਤੇ ਤੇਰਾ ਨਾਮ ਲਿਖਤਾ
ਸਾਡੀ ਕਣਕ ਸਾਰੀ ਨਸ਼ਿਆਂ ਗਈ
ਮੋਟਰ ਤੇ ਤੇਰਾ ਨਾਮ ਲਿਖਤਾ
ਸਾਡੀ ਕਣਕ ਸਾਰੀ ਨਸ਼ਿਆਂ ਗਈ
ਰੌਲਾ ਜ਼ਿੱਲੇ ‘ਚ ਪੈ ਗਿਆ ਏ
ਤੂੰ ਲਗਦੀ ਜਿਵੇਂ ਕੋਈ ਆਕ੍ਟੋਰਨੀ
ਮਾਦਕਾ ਜੋੰਕ ਤੋਂ ਘਰ ਥੋਡਾ ਹੈ
ਕਿਹਦੇ ਪੈਸੇ ਕਿ sector ਨੀ
ਮਾਦਕਾ ਜੋੰਕ ਤੋਂ ਘਰ ਥੋਡਾ ਹੈ
ਕਿਹਦੇ ਪੈਸੇ ਕਿ sector ਨੀ
ਕਿੱਤੇ ਮਿੱਲ ਕੇ ਜਾਵਾਂਗੇ
ਕਿੱਤੇ ਮਿੱਲ ਕੇ ਜਾਵਾਂਗੇ
ਰੁੱਤ ਜਦ ਧਰਨਿਆਂ ਦੀ ਆ ਗਈ ਮੋਟਰ ਤੇ
ਮੋਟਰ ਤੇ ਤੇਰਾ ਨਾਮ ਲਿਖਤਾ
ਮੋਟਰ ਤੇ ਤੇਰਾ ਨਾਮ ਲਿਖਤਾ
ਮੋਟਰ ਤੇ ਤੇਰਾ ਨਾਮ ਲਿਖਤਾ
ਸਾਡੀ ਕਣਕ ਸਾਰੀ ਨਸ਼ਿਆਂ ਗਈ
ਸਾਡੀ ਕਣਕ ਸਾਰੀ ਨਸ਼ਿਆਂ ਗਈ