Dilwale

Dilwala

ਚੱਕ ਕੇ ਤੁਰਦੇ ਹੋ ਲਾਗੇ ਦੋ bag ਨੇ ਫ਼ਕਰਾਂ ਦੇ
ਰਹੀ ਜ਼ਿੰਦਗੀ ਤੇਰੇ ਨਾਲ ਵਾਦਾ ਏ
ਤੈਨੂੰ ਕਿੱਤੇ ਨਾ ਕਿੱਤੇ ਤਾਂ ਟੱਕਰਾਗੇ
ਆਸ਼ਿਕ਼ ਨੇ ਆਸ਼ਿਕਿ ਕਰ ਲਯੀ ਏ
ਪ੍ਯਾਰ ਹੋਰ ਹੁੰਨ ਨਹੀ ਕਰਨਾ
ਤੇਰੇ ਉੱਤੇ ਮਰਕੇ ਸਿਖ ਲੇਯਾ ਏ
ਮਰਕੇ ਵੀ ਕਿਸੇ ਤੇ ਨਹੀ ਮਰਨਾ
ਜ਼ਿੰਦਗੀ ਸਾਫ ਜਿਹੀ ਜਯੋਣੇ ਆਂ
ਨਾ ਚਾਲ ਤੇ ਨਾ ਕੋਯੀ ਲਾਰਾ ਏ
ਦਿਲ ਸਾਰੇਆ ਕੋਲ ਹੀ ਹੁੰਦਾ ਏ
ਕੋਯੀ ਕੋਯੀ ਹੁੰਦਾ ਦਿਲਵਲਾ ਏ
ਸਾਡੇ ਵੱਸਦੇ ਵਿਚ ਹੀ ਹੈ ਨਈ
ਤੈਨੂ ਬੋਲ ਸੁਣਾਵਾਂ ਕੌਦੇ ਫਿਤਰਤ ਗਰੀਬ ਦੀ ਹੁੰਦੀ
ਰੱਬ ਅੱਗੇ ਹਥ ਮੈਂ ਜੋਡ਼ੇ ਕਦੇ ਦੇਖ ਲਈ ਨੇੜੇ ਆਕੇ
ਕਦੇ ਦੇਖ ਲਈ ਨੇੜੇ ਆਕੇ ਘਟ ਖੁਸ਼ਿਆ ਹੋਨਿਆ ਐਥੇ
ਘੱਟ ਖੁਸ਼ਿਆ ਹੋਨਿਆ ਐਥੇ ਤੇ ਵਧ ਘਮ ਪਾਲੇ ਹੁੰਦੇ ਆ
ਤੇਰਾ ਦਿਲ ਤੇਰੇ ਵੈਂਗ ਹਾਏ ਜਾਣੇ
ਤੋਡੇਯਾ ਜਾਣਾ ਨਾ ਅੱਸੀ ਦਿਲਵਾਲੇ ਹੁੰਨੇ ਆਂ
ਤੇਰਾ ਦਿਲ ਤੇਰੇ ਵੈਂਗ ਹਾਏ ਜਾਣੇ
ਤੋਡੇਯਾ ਜਾਣਾ ਨਾ ਅੱਸੀ ਦਿਲਵਾਲੇ ਹੁੰਨੇ ਆਂ

ਸਾਡੀ knowledge ਦੇ ਵਿਚ ਹੈ ਨਈ ਦਗੇ ਧੋਖੇ ਤੇ ਬੇਵਫ਼ਾ ਇਆ
ਸਾਡੇ ਵਿਚ ਸੁਭਾ ਜੋ ਗੱਲਾਂ ਤੇਰੀ nature ਵਿਚ ਨਾ ਆਇਆ
ਦਿਲ ਸੋਨੇ ਦਾ ਮੁਤਿਯਰੇ ਦਿਲਵਲਾ ਸੀਧਾ ਜਿਹਾ ਨਾਰੇ
ਗੱਲ ਸਿਧੀ ਮੂੰਹ ਤੇ ਮਾਰੇ ਗੱਲ ਸਿਧੀ ਮੂੰਹ ਤੇ ਮਾਰੇ
ਨਾ ਸਾਥੋਂ ਇਸ਼ਾਰੇ ਹੁੰਦੇ ਆ
ਤੇਰਾ ਦਿਲ ਤੇਰੇ ਵੈਂਗ ਹਾਏ ਜਾਣੇ
ਤੋਡੇਯਾ ਜਾਣਾ ਨਾ ਅੱਸੀ ਦਿਲਵਾਲੇ ਹੁੰਨੇ ਆਂ
ਤੇਰਾ ਦਿਲ ਤੇਰੇ ਵੈਂਗ ਹਾਏ ਜਾਣੇ
ਤੋਡੇਯਾ ਜਾਣਾ ਨਾ ਅੱਸੀ ਦਿਲਵਾਲੇ ਹੁੰਨੇ ਆਂ ਆ

ਦੁਨਿਯਾ ਸਾਰੀ ਹੀ ਰੋ ਪੈਣੀ ਤੇਰੀ ਅੱਖ ਚੋਂ ਨਾ ਵੱਗਣਾ ਪਾਣੀ
ਰੱਬ ਰੋਕੂ ਮੀਹ ਬਹਾਨੇ ਮੇਰੀ ਸੁਣਕੇ ਇਸ਼੍ਕ਼ ਕਹਾਣੀ
ਏ ਪ੍ਯਾਰ ਇਸ਼੍ਕ਼ ਦਿਆ ਗੱਲਾਂ ਬਸ ਗੱਲਾਂ ਹੀ ਸੀ ਗੱਲਾਂ
ਹੁੰਨ ਸਾਰੀ ਜ਼ਿੰਦਗੀ ਕੱਲਾ ਹੁੰਨ ਸਾਰੀ ਜ਼ਿੰਦਗੀ ਕੱਲਾ
ਨਾ ਪ੍ਯਾਰ ਦੁਬਾਰੇ ਹੁੰਦੇ ਆ
ਤੇਰਾ ਦਿਲ ਤੇਰੇ ਵੈਂਗ ਹਾਏ ਜਾਣੇ
ਤੋਡੇਯਾ ਜਾਣਾ ਨਾ ਅੱਸੀ ਦਿਲਵਾਲੇ ਹੁੰਨੇ ਆਂ
ਤੇਰਾ ਦਿਲ ਤੇਰੇ ਵੈਂਗ ਹਾਏ ਜਾਣੇ
ਤੋਡੇਯਾ ਜਾਣਾ ਨਾ ਅੱਸੀ ਦਿਲਵਾਲੇ ਹੁੰਨੇ ਆਂ
ਤੇਰਾ ਦਿਲ ਤੇਰੇ ਵੈਂਗ ਹਾਏ ਜਾਣੇ
ਤੋਡੇਯਾ ਜਾਣਾ ਨਾ ਅੱਸੀ ਦਿਲਵਾਲੇ ਹੁੰਨੇ ਆਂ
ਤੇਰਾ ਦਿਲ ਤੇਰੇ ਵੈਂਗ ਹਾਏ ਜਾਣੇ
ਤੋਡੇਯਾ ਜਾਣਾ ਨਾ ਅੱਸੀ ਦਿਲਵਾਲੇ ਹੁੰਨੇ ਆਂ

ਕਿਤਨਾ ਖੂਬਸੂਰਤ ਤਾ ਤੇਰਾ ਚਿਹਰਾ ਔਰ ਯੇਹ ਰਿਸ਼ਤਾ
ਇੰਨੇ ਢਲਨੇ ਕਿ ਕਯਾ ਜ਼ਰੂਰਤ ਥੀ
ਸਬ ਠੀਕ ਹੀ ਤੋ ਚਲ ਰਹਿਆ ਤਾ ਹੂਂ ਦੋਨੋ ਮੇ
ਤੁਝੇ ਬਦਲਨੇ ਕਿ ਕਯਾ ਜ਼ਰੂਰਤ ਥੀ

ਤੇਰਾ ਦਿਲ ਤੇਰੇ ਵਾਂਗ ਰਕਾਨੇ

Curiosidades sobre a música Dilwale de Sharry Mann

De quem é a composição da música “Dilwale” de Sharry Mann?
A música “Dilwale” de Sharry Mann foi composta por Dilwala.

Músicas mais populares de Sharry Mann

Outros artistas de Folk pop