DARDA DI DOSE

Bhinder Burj

ਹੋ ਮੱਠੀ ਮੱਠੀ ਚਾਲ ਆਂ
ਯਾਰ ਬੇਲੀ ਨਾਲ ਆਂ
Body ਆਂ ਨੇ Pump
ਖੂਨ ਮਾਰਦਾ ਉਬਾਲ ਆਂ
ਹੋ ਮੱਠੀ ਮੱਠੀ ਚਾਲ ਆਂ
ਯਾਰ ਬੇਲੀ ਨਾਲ ਆਂ
Body ਆਂ ਨੇ Pump
ਖੂਨ ਮਾਰਦਾ ਉਬਾਲ ਆਂ
ਝੋਟਿਆਂ ਚ ਟਿੱਕੇ ਪਾਏ
ਭਿੰਡਰ ਆਂ ਚ ਅਸਲੇ
ਨਾਲ ਆਂ ਜੁਰਤ ਜੱਟ
ਕਰੇ ਹੱਲ ਮਸਲੇ
ਕਈਆਂ ਭੇਜੇ ਟੈਡੀ
ਕਿੰਨੇ ਮੋਢੇ ਗਏ Rose ਆਂ
ਤੇਰੀ ਯਾਦ ਜੱਟੀਏ ਨੀ
ਦਰਦਾਂ ਦੀ Dose ਆਂ
ਤੇਰੀ ਯਾਦ ਜੱਟੀਏ ਨੀ
ਦਰਦਾਂ ਦੀ Dose ਆਂ

Chill Chill Mode On ਆਂ
ਰਹਿੰਦਾ Off Phone ਆਂ
ਮਿਲਦਾ ਨੀ ਜੱਟ ਜਿਵੇਂ
ਲਭਦੇ ਨਾ ਡੌਨ ਆਂ
Motor Club ਆਂ
Table ਤੇ ਜੁਗ ਆਂ
ਪੂਰਾ ਲਾਡ ਮਿਲਦਾ ਐ
ਬੇਬੇ ਬਾਪੂ ਰਬ ਆਂ
ਤਾਂ ਵੀ ਦਿਲ ਮੰਨਦਾ ਨਈਂ
ਤਾਂ ਵੀ ਦਿਲ ਮੰਨਦਾ ਨਈਂ
ਕਿਸੇ ਤੇਰੇ Choose ਆਂ
ਤੇਰੀ ਯਾਦ ਜੱਟੀਏ ਨੀ
ਦਰਦਾਂ ਦੀ Dose ਆਂ
ਤੇਰੀ ਯਾਦ ਜੱਟੀਏ ਨੀ
ਦਰਦਾਂ ਦੀ Dose ਆਂ
ਤੇਰੀ ਯਾਦ ਜੱਟੀਏ ਨੀ
ਦਰਦਾਂ ਦੀ Dose ਆਂ

ਬੁਰਜਾ ਵਾਲੇ ਦਾ ਬੀਬਾ
ਨਾਲ ਖੜਾ ਪਿੰਡ ਆਂ
ਜਿੰਦ ਜਾਨ ਯਾਰੀ ਲਿਖੇ
ਬਾਹਲੀ ਵੈਡੀ ਹਿੰਡ ਆਂ
Area Support ਆਂ
ਚੌਖੀ ਨਾਲ Vote ਆਂ
ਸ਼ਹਿਰ ਤੇਰੇ ਮੰਤਰੀ ਤੋੰ ਵੱਧ
ਸਾਡਾ ਲੋਟ ਆਂ
ਗੀਤਾਂ ਵਿੱਚ ਤੂੰ
ਗੀਤਾਂ ਵਿੱਚ ਤੂੰ
ਤੇਰੇ ਜਿਹੀ Compose ਆਂ
ਤੇਰੀ ਯਾਦ ਜੱਟੀਏ ਨੀ
ਦਰਦਾਂ ਦੀ Dose ਆਂ
ਤੇਰੀ ਯਾਦ ਜੱਟੀਏ ਨੀ
ਦਰਦਾਂ ਦੀ Dose ਆਂ
ਤੇਰੀ ਯਾਦ ਜੱਟੀਏ ਨੀ
ਦਰਦਾਂ ਦੀ Dose ਆਂ

Curiosidades sobre a música DARDA DI DOSE de Sharry Mann

De quem é a composição da música “DARDA DI DOSE” de Sharry Mann?
A música “DARDA DI DOSE” de Sharry Mann foi composta por Bhinder Burj.

Músicas mais populares de Sharry Mann

Outros artistas de Folk pop