Saada Dil

Shafqat Amanat Ali Khan

ਸਾਡਾ ਦਿਲ ਨਈ ਲਗਦਾ ਤੇਰੇ ਬੀਨਾ
ਤੂ ਸਾਨੁ ਕੋਲ ਬੁਲਾ ਲੈ
ਸਾਡਾ ਦਿਲ ਨਈ ਲਗਦਾ ਤੇਰੇ ਬੀਨਾ
ਤੂ ਸਾਨੁ ਕੋਲ ਬੁਲਾ ਲੈ
ਸਾਡਾ ਦਿਲ ਨਈ ਲਗਦਾ ਤੇਰੇ ਬੀਨਾ
ਤੂ ਸਾਨੁ ਕੋਲ ਬੁਲਾ ਲੈ
ਸਾਡਾ ਦਿਲ ਨਈ ਲਗਦਾ ਤੇਰੇ ਬੀਨਾ
ਤੂ ਸਾਨੁ ਕੋਲ ਬੁਲਾ ਲੈ
ਸਾਡੀ ਅੱਖੀਆਂ ਚ ਵੱਸ
ਆਜਾ ਸੀਨੇ ਵਿਚ ਰੱਖ
ਸਾਨੂੰ ਸੀਨੇ ਨਾਲ ਤੂੰ ਲਾ ਲੈ
ਸਾਡੀ ਅੱਖੀਆਂ ਚ ਵੱਸ
ਆਜਾ ਸੀਨੇ ਵਿਚ ਰੱਖ
ਸਾਨੂੰ ਸੀਨੇ ਨਾਲ ਤੂੰ ਲਾ ਲੈ
ਓ ਲਾ ਲੈ

ਦਿਲ ਦੀਆਂ ਗਲਾਂ ਕੀਹਦੇ ਨਾਲ ਕਰਾਂ
ਤੇਰੇ ਨਾਲ ਜੇ ਕਰ ਨਈ ਸਕਦਾ
ਦਿਲ ਦੀਆਂ ਗਲਾਂ ਕੀਹਦੇ ਨਾਲ ਕਰਾਂ
ਤੇਰੇ ਨਾਲ ਜੇ ਕਰ ਨਈ ਸਕਦਾ
ਹੁਣ ਗੋਰੀਏ ਕਿਦੀ ਬਾਂਹ ਮੈ ਫੜਾਂ
ਤੇਰੀ ਬਾਂਹ ਜੇ ਮੈ ਫੜ ਨਹੀਂ ਸਕਦਾ
ਸਾਡੇ ਦਿਲ ਵਿੱਚ ਜਿਨਾ ਪਿਆਰ ਵੇ ਗੋਰੀ
ਆਪੇ ਨਾਮਵੇ ਕਰਾ ਲੈ
ਸਦਾ ਦਿਲ ਨਈ ਲਗਦਾ ਤੇਰੇ ਬੀਨਾ
ਤੂ ਸਾਨੁ ਕੋਲ ਬੁਲਾ ਲੈ
ਸਦਾ ਦਿਲ ਨਈ ਲਗਦਾ ਤੇਰੇ ਬੀਨਾ
ਤੂ ਸਾਨੁ ਕੋਲ ਬੁਲਾ ਲੈ
ਸਾਡਾ ਦਿਲ ਨਈ ਲਗਦਾ ਤੇਰੇ ਬੀਨਾ
ਤੂ ਸਾਨੁ ਕੋਲ ਬੁਲਾ ਲੈ
ਸਾਡੀ ਅੱਖੀਆਂ ਚ ਵੱਸ
ਆਜਾ ਸੀਨੇ ਵਿਚ ਰੱਖ
ਸਾਨੂੰ ਸੀਨੇ ਨਾਲ ਤੂੰ ਲਾ ਲੈ
ਸਾਡੀ ਅੱਖੀਆਂ ਚ ਵੱਸ
ਆਜਾ ਸੀਨੇ ਵਿਚ ਰੱਖ
ਸਾਨੂੰ ਸੀਨੇ ਨਾਲ ਤੂੰ ਲਾ ਲੈ
ਓ ਲਾ ਲੈ

ਰਬ ਵਸਦਾ ਏ ਦਿਲਾਂ ਵਿਚ ਗੋਰੀਏ
ਦਿਲ ਨਾ ਕਿਸ ਦਾ ਕਦੇ ਤੋੜੀਏ
ਰਬ ਵਸਦਾ ਏ ਦਿਲਾਂ ਵਿਚ ਗੋਰੀਏ
ਦਿਲ ਨਾ ਕਿਸ ਦਾ ਕਦੇ ਤੋੜੀਏ
ਪਿਆਰ ਦੀ ਗੱਲ ਜਿਹੜਾ ਕਰਦਾ ਹੋਵੇ
ਓਡਾ ਅਖਾ ਕੇ ਨ ਮੋਰੀਏ
ਸਾਡੇ ਦਿਲ ਵਿੱਚ ਜਿੰਨਾ ਪਿਆਰ ਵੇ ਗੋਰੀ
ਆਪੇ ਨਾਮਵੇ ਕਰਾ ਲਾਇ॥
ਸਦਾ ਦਿਲ ਨਈ ਲਗਦਾ ਤੇਰੇ ਬੀਨਾ
ਤੂ ਸਾਨੁ ਕੋਲ ਬੁਲਾ ਲੈ
ਸਾਡਾ ਦਿਲ ਨਈ ਲਗਦਾ ਤੇਰੇ ਬੀਨਾ
ਤੂ ਸਾਨੁ ਕੋਲ ਬੁਲਾ ਲੈ
ਸਾਡਾ ਦਿਲ ਨਈ ਲਗਦਾ ਤੇਰੇ ਬੀਨਾ
ਤੂ ਸਾਨੁ ਕੋਲ ਬੁਲਾ ਲੈ
ਸਾਡੀ ਅੱਖੀਆਂ ਚ ਵੱਸ
ਆਜਾ ਸੀਨੇ ਵਿਚ ਰੱਖ
ਸਾਨੂ ਸੀਨੇ ਨਾਲ ਤੂੰ ਲਾ ਲੈ
ਸਾਡੀ ਅੱਖੀਆਂ ਚ ਵੱਸ
ਆਜਾ ਸੀਨੇ ਵਿਚ ਰੱਖ
ਸਾਨੂ ਸੀਨੇ ਨਾਲ ਤੂੰ ਲਾ ਲੈ
ਓ ਲਾ ਲੈ

Músicas mais populares de Shafqat Amanat Ali

Outros artistas de Pop rock