Pyar

BABU SINGH MAAN, JATINDER SHAH

ਜਿੰਨੀਆਂ ਟੰਨ ਮੇਰੇ ਤੇ ਲੱਗੀਆਂ
ਤੈਨੂੰ ਇੱਕ ਲੱਗੇ ਤੇ ਤੂ ਜਾਣੇ
ਗੁਲਾਮ ਫਰੀਦਾ ਦਿਲ ਓਥੇ ਦਈਏ
ਜਿਥੇ ਅਗਲਾ ਕਦਰ ਪਛਾਣੇ
ਹੂਓ ਮੈਂ ਪਿਆਰ ਮੰਗਿਆ ਪਿਆਰ ਮੰਗਿਆ
ਤੂੰ ਮੰਗ ਦੀ ਏ ਜੁਦਾਈਆਂ
ਮੈਂ ਪਿਆਰ ਮੰਗਿਆ ਤੂ ਮੰਗ ਦੀ ਏ ਜੁਦਾਈਆਂ
ਜਾ ਬੇਕਦਰਾਂ ਤੂ ਕਦਰਾਂ ਨਾ ਪਾਈਆਂ
ਮੈਂ ਪਿਆਰ ਮੰਗਿਆ ਤੂ ਮੰਗ ਦੀ ਏ ਜੁਦਾਈਆਂ
ਮੈਂ ਪਿਆਰ ਮੰਗਿਆ

ਚੰਨਾ ਵੇ ਚੰਨਾ
ਚੰਨਾ ਦਿਲ ਤੋਡ਼ੇ ਦਾ ਤੂ ਦਰਦ ਨਹੀਓ ਜਾਣਦਾ
ਚੰਨਾ ਦਿਲ ਤੋਡ਼ੇ ਦਾ ਤੂ ਦਰਦ ਨਹੀਓ ਜਾਣਦਾ
ਵੈਰੀਆਂ ਵਿਛੋਡੇ ਦਾ ਤੂੰ ਦਰਦ ਨਹੀਓ ਜਾਣਦਾ
ਵੈਰੀਆਂ ਵਿਛੋਡੇ ਦਾ ਤੂੰ ਦਰਦ ਨਹੀਓ ਜਾਣਦਾ
ਤੂੰ ਕੀ ਜਾਣੇ ਮੌਤ ਨਾਲੋ
ਤੂੰ ਕੀ ਜਾਣੇ ਮੌਤ ਨਾਲੋ ਭਹੇੜਿਆਂ ਜੁਦਾਈਆਂ
ਤੂੰ ਕੀ ਜਾਣੇ ਮੌਤ ਨਾਲੋ ਭਹੇੜਿਆਂ ਜੁਦਾਈਆਂ
ਜਾ ਬੇਕਦਰਾਂ ਤੂੰ ਕਦਰਾਂ ਨਾ ਪਾਈਆਂ
ਮੈਂ ਪਿਆਰ ਮੰਗਿਆ ਤੂੰ ਦਿੱਤੀਆਂ ਜੁਦਾਈਆਂ
ਮੈਂ ਪਿਆਰ ਮੰਗਿਆ ਤੂੰ ਦਿੱਤੀਆਂ ਜੁਦਾਈਆਂ
ਜਾ ਬੇਕਦਰਾਂ ਤੂ ਕਦਰਾਂ ਨਾ ਪਾਈਆਂ
ਮੈਂ ਪਿਆਰ ਮੰਗਿਆ ਤੂੰ ਦਿੱਤੀਆਂ ਜੁਦਾਈਆਂ
ਮੈਂ ਪਿਆਰ ਮੰਗਿਆ

ਹੋ ਹਸਦਿਆਂ ਅੱਖੀਆਂ ਤੇ ਰੋਣਾ ਪੱਲੇ ਪਈ ਪੈ ਗਿਆ
ਹੋ ਹਸਦਿਆਂ ਅੱਖੀਆਂ ਤੇ ਰੋਣਾ ਪੱਲੇ ਪਈ ਪੈ ਗਿਆ
ਦਿਲ ਵਾਲਾ ਛਾ ਮੇਰੇ ਦਿਲ ਵਿਚ ਰਿਹ ਗਿਆ
ਦਿਲ ਵਾਲਾ ਛਾ ਮੇਰੇ ਦਿਲ ਵਿਚ ਰਿਹ ਗਿਆ
ਰੋ ਰੋ ਕੇ ਦਿਲ ਮੇਰਾ
ਰੋ ਰੋ ਕੇ ਦਿਲ ਮੇਰਾ ਦਿੰਦਾ ਏ ਦੁਹਾਈਆਂ
ਰੋ ਰੋ ਕੇ ਦਿਲ ਮੇਰਾ ਦਿੰਦਾ ਏ ਦੁਹਾਈਆਂ
ਜਾ ਬੇਕਦਰਾਂ ਤੂ ਕਦਰਾਂ ਨਾ ਪਾਈਆਂ
ਮੈਂ ਪਿਆਰ ਮੰਗਿਆ ਤੂੰ ਦਿੱਤੀਆਂ ਜੁਦਾਈਆਂ
ਮੈਂ ਪਿਆਰ ਮੰਗਿਆ ਤੂੰ ਦਿੱਤੀਆਂ ਜੁਦਾਈਆਂ
ਜਾ ਬੇਕਦਰਾਂ ਤੂ ਕਦਰਾਂ ਨਾ ਪਾਈਆਂ
ਮੈਂ ਪਿਆਰ ਮੰਗਿਆ ਤੂੰ ਦਿੱਤੀਆਂ ਜੁਦਾਈਆਂ
ਮੈਂ ਪਿਆਰ ਮੰਗਿਆ

Músicas mais populares de Shafqat Amanat Ali

Outros artistas de Pop rock