Suttey Rehan De

Satinder Sartaaj

ਸੁੱਤੇ ਰਹਿਣ ਦੇ ਪੰਛੀ ਮੇਰੀਆਂ ਯਾਦਾਂ ਦੇ
ਉੱਠ ਗਏ ਤਾਂ ਖਿਆਲਾਂ ਦੇ ਅੰਭਰ ਭਰ ਜਾਨ ਗੇ
ਰਾਤ ਲੰਘਾਈ ਕਿ ਕਰ ਦੱਸ ਕੇ ਹਾਲ ਜਿਹ
ਤੇਰਾ ਨੈਣਾ ਨੂੰ ਖਾਬ ਬਿਧਾ ਕਰ ਜਾਣਗੇ
ਸੁੱਤੇ ਰਹਿਣ ਦੇ ਪੰਛੀ

ਸਾਡੇ ਉੱਤੇ ਨਾਜ ਕਰਿ ਇਸ਼ਕੇ ਤੇ ਹੱਕ ਨੀ
ਚਾਹੇ ਤਾ ਪਰਖ ਲਵੀਂ ਮੋਹੱਬਤਾ ਬੇਸ਼ਕ ਨੀ
ਸਾਡੇ ਉੱਤੇ ਨਾਜ ਕਰਿ ਇਸ਼ਕੇ ਤੇ ਹੱਕ ਨੀ
ਚਾਹੇ ਤਾ ਪਰਖ ਲਵੀਂ ਮੋਹੱਬਤਾ ਬੇਸ਼ਕ ਨੀ
ਚੱਲ ਫੇਰ ਲਾਲਾ ਸ਼ਰਤਾਂ ਆਪਣੇ ਸ਼ਾਇਰ ਨਾਲ
ਇਹ ਸਰਤਾਜ ਤਾ ਤਾਜ ਪੈਰਾਂ ਵਿਚ ਧਰ ਜਾਣਗੇ
ਸੁੱਤੇ ਰਹਿਣ ਦੇ ਪੰਛੀ

ਕਿ ਕਿ ਹੁਣ ਹੋਈ ਜਾਂਦਾ ਸਮਝ ਨੀ ਆਉਂਦਾ
ਸਾਡੇ ਵੇੜੇ ਆਕੇ ਰੋਜ ਬੁਲਬੁਲਾਂ ਗਾਉਂਦੀਆਂ
ਕਿ ਕਿ ਹੁਣ ਹੋਈ ਜਾਂਦਾ ਸਮਝ ਨੀ ਆਉਂਦਾ
ਸਾਡੇ ਵੇੜੇ ਆਕੇ ਰੋਜ ਬੁਲਬੁਲਾਂ ਗਾਉਂਦੀਆਂ
ਮਿੱਠੇ ਦਰਦ ਦੀਆਂ ਨਜ਼ਮਾਂ ਕੰਨੀ
ਪੈਂਦੀਆਂ ਨੇ
ਸਾਡੇ ਕਿ ਹੈ ਪਰ ਇਹਸਾਸ ਤਾਂ ਡਰ ਜਾਣਗੇ
ਰਾਤ ਲੰਘਾਈ ਕਿ ਕਰ ਦੱਸ ਕੇ ਹਾਲ ਜਿਹ
ਤੇਰਾ ਨੈਣਾ ਨੂੰ ਖਾਬ ਬਿਧਾ ਕਰ ਜਾਣਗੇ

ਮੱਸਾ ਮੱਸਾ ਰੋਕ ਰੱਖੇ ਨੈਣਾ ਵਾਲੇ ਨਿਰ ਨੀ
ਕਿੰਨਾ ਚਿਰ ਹੋਰ ਇਹੋ ਟੁੱਟਣੇ ਆ ਅਖੀਰ ਨੀ
ਮੱਸਾ ਮੱਸਾ ਰੋਕ ਰੱਖੇ ਨੈਣਾ ਵਾਲੇ ਨਿਰ ਨੀ
ਕਿੰਨਾ ਚਿਰ ਹੋਰ ਇਹੋ ਟੁੱਟਣੇ ਆ ਅਖੀਰ ਨੀ
ਬੱਦਲ ਆਸ ਦੇ ਭਾਰੇ ਚਿਰ ਤੌ ਚੁੱਪ ਖੜੇ
ਪਤਾ ਨਹੀਂ ਏ ਕਿਹੜੇ ਵੇਲੇ ਵਰ ਜਾਣਗੇ
ਬੱਦਲ ਆਸ ਦੇ ਭਾਰੇ ਚਿਰ ਤੌ ਚੁੱਪ ਖੜੇ
ਪਤਾ ਨਹੀਂ ਏ ਕਿਹੜੇ ਵੇਲੇ ਵਰ ਜਾਣਗੇ
ਸੁੱਤੇ ਰਹਿਣ ਦੇ ਪੰਛੀ

ਅੱਖੀਆਂ ਗੁਲਾਬੀ ਹੋਈਆਂ ਸੋਚਾਂ ਨੂੰ ਖੁਮਾਰ ਨੀ
ਮੱਠਾ ਮੱਠਾ ਦਿਲਾਂ ਉੱਤੇ ਪਈ ਜਾਂਦਾ ਭਾਰ ਨੀ
ਅੱਖੀਆਂ ਗੁਲਾਬੀ ਹੋਈਆਂ ਸੋਚਾਂ ਨੂੰ ਖੁਮਾਰ ਨੀ
ਮੱਠਾ ਮੱਠਾ ਦਿਲਾਂ ਉੱਤੇ ਪਈ ਜਾਂਦਾ ਭਾਰ ਨੀ
ਹਿਜਰਾਂ ਦੀ ਧੁੱਪ ਤਿੱਖੀ ਰੁੱਖ ਨੀ ਵਸਲਾਂ ਦੇ
ਪਿਆਰ ਪਰਿੰਦੇ ਤਾਪਿਸ਼ ਜਿਹੀ ਨਾਲ ਮਰ ਜਾਣਗੇ
ਹਿਜਰਾਂ ਦੀ ਧੁੱਪ ਤਿੱਖੀ ਰੁੱਖ ਨੀ ਵਸਲਾਂ ਦੇ
ਪਿਆਰ ਪਰਿੰਦੇ ਤਾਪਿਸ਼ ਜਿਹੀ ਨਾਲ ਮਰ ਜਾਣਗੇ

ਸਾਡੇ ਉੱਤੇ ਨਾਜ ਕਰਿ ਇਸ਼ਕੇ ਤੇ ਹੱਕ ਨੀ
ਚਾਹੇ ਤਾ ਪਰਖ ਲਵੀਂ ਮੋਹੱਬਤਾ ਬੇਸ਼ਕ ਨੀ
ਸਾਡੇ ਉੱਤੇ ਨਾਜ ਕਰਿ ਇਸ਼ਕੇ ਤੇ ਹੱਕ ਨੀ
ਚਾਹੇ ਤਾ ਪਰਖ ਲਵੀਂ ਮੋਹੱਬਤਾ ਬੇਸ਼ਕ ਨੀ
ਚੱਲ ਫੇਰ ਲਾਲਾ ਸ਼ਰਤਾਂ ਆਪਣੇ ਸ਼ਾਇਰ ਨਾਲ
ਇਹ ਸਰਤਾਜ ਤਾ ਤਾਜ ਪੈਰਾਂ ਵਿਚ ਧਰ ਜਾਣਗੇ
ਸੁੱਤੇ ਰਹਿਣ ਦੇ ਪੰਛੀ ਮੇਰੀਆਂ ਯਾਦਾਂ ਦੇ
ਉੱਠ ਗਏ ਤਾਂ ਖਿਆਲਾਂ ਦੇ ਅੰਭਰ ਭਰ ਜਾਨ ਗੇ
ਰਾਤ ਲੰਘਾਈ ਕਿ ਕਰ ਦੱਸ ਕੇ ਹਾਲ ਜਿਹ
ਤੇਰਾ ਨੈਣਾ ਨੂੰ ਖਾਬ ਬਿਧਾ ਕਰ ਜਾਣਗੇ
ਸੁੱਤੇ ਰਹਿਣ ਦੇ ਪੰਛੀ

Músicas mais populares de Satinder Sartaaj

Outros artistas de Folk pop