Ohde Baad
ਅਸੀ ਰੂਹਾਂ ਦੀ ਦਿੱਤੀ ਸੀ ਦਾਵੇਦਾਰੀ
ਤੇ ਖੋਰੇ ਕਿ ਗੁਨਾਹ ਹੋ ਗਿਆ
ਇੱਕੋ ਜ਼ਿੰਦਗੀ ਦਾ ਖਾਬ ਸੀ ਸਜਾਇਆ
ਕੇ ਉਹ ਵੀ ਤਬਾਹ ਹੋ ਗਿਆ
ਪੀੜਾ ਗੁਜ਼ੀਆਂ ਚ ਰੂਹਾਂ ਐਦਾਂ ਰੁਜੀਆਂ
ਹਾਸੇ ਤਾਂ ਜਿੱਦਾਂ ਤਾਂ ਯਾਦ ਨੀ ਰਹੇ
ਓਹਦੇ ਨਾਲ ਜਿਹੜੇ ਰੰਗ ਸੀ ਜਹਾਨ ਦੇ
ਉਹਦਾ ਦੇ ਓਹਦੇ ਬਾਅਦ ਨੀ ਰਹੇ
ਪੀੜਾ ਗੁਜ਼ੀਆਂ ਚ ਰੂਹਾਂ ਐਦਾਂ ਰੁਜੀਆਂ
ਹਾਸੇ ਤਾਂ ਜਿੱਦਾਂ ਤਾਂ ਯਾਦ ਨੀ ਰਹੇ
ਓਹਦੇ ਨਾਲ ਜਿਹੜੇ ਰੰਗ ਸੀ ਜਹਾਨ ਦੇ
ਉਹਦਾ ਦੇ ਓਹਦੇ ਬਾਅਦ ਨੀ ਰਹੇ
ਇੱਕ ਚੀਸ ਦੀਆਂ ਲੱਗ ਗਈਆਂ ਚੇਟਕਾਂ
ਬਾਕੀ ਹੋਰ ਕਿਸੇ ਪਾਸੇ ਨਹੀਓ ਝਾਕਦੇ
ਵੈਸੇ ਆਸਾਂ ਨੇ ਵੀ ਕਿੱਤਿਆਂ ਸੀ ਕੋਸ਼ਿਸ਼ਾਂ
ਐਂਨੇ ਦਿਤੇ ਨੀ ਜਵਾਬ ਓਹਦੀ ਹਰ ਦੇ
ਐਨੇ ਖਿਆਲਾਂ ਨੂੰ ਤਾਂ ਭੁਲਿਆਂ ਉਡਾਰੀਆਂ
ਪਰਿੰਦੇ ਤਾਂ ਆਜ਼ਾਦ ਨੀ ਰਹੇ
ਓਹਦੇ ਨਾਲ ਜਿਹੜੇ ਰੰਗ ਸੀ ਜਹਾਨ ਦੇ
ਉਹਦਾ ਦੇ ਓਹਦੇ ਬਾਅਦ ਨੀ ਰਹੇ
ਪੀੜਾ ਗੁਜ਼ੀਆਂ ਚ ਰੂਹਾਂ ਐਦਾਂ ਰੁਜੀਆਂ
ਹਾਸੇ ਤਾਂ ਜਿੱਦਾਂ ਤਾਂ ਯਾਦ ਨੀ ਰਹੇ
ਹੁਣ ਮਹਿਕਦਾ ਕਦੇ ਨੀਂ ਗੇੜਾ ਵੱਜਦਾ
ਹੁਣ ਕੋਇਲ ਕਦੇ ਨਈ ਅਵਾਜ਼ਾਂ ਮਾਰਦੀ
ਪਤਝੜ ਤੇ ਖਿਜਾਵਾਂ ਡੇਰਾ ਮੱਲਿਆ
ਹੁਣ ਬਣਦੀ ਨਈ ਫੁੱਲਾਂ ਨਾਲ ਬਹਾਰ ਦੀ
ਰੁੱਤਾਂ ਰੁੱਸਿਆਂ ਜਦੋਂ ਤੋਂ ਬਾਗਾਂ ਨਾਲ ਉਹ
ਉਦਾਸੀ ਚ ਆਬਾਦ ਨੀਂ ਰਹੇ
ਓਹਦੇ ਨਾਲ ਜਿਹੜੇ ਰੰਗ ਸੀ ਜਹਾਨ ਦੇ
ਓਹਦਾ ਦੇ ਓਹਦੇ ਬਾਅਦ ਨੀਂ ਰਹੇ
ਪੀੜਾਂ ਗੁੱਜੀਆਂ ਚ ਰੂਹਾਂ ਇੱਦਾ ਰੂਜੀਆਂ
ਹਾਸੇ ਤਾਂ ਜਿੱਦਾਂ ਯਾਦ ਨੀਂ ਰਹੇ
ਇਕ ਸਦਮਾ ਹੀ ਬੈੱਲੀ ਬਸ ਰਹਿ ਗਿਆ
ਜਦੋਂ ਮੇਹਰਮਾ ਦੇ ਨਾਲੋਂ ਪਈਆਂ ਦੂਰੀਆਂ
ਸ਼ੌਂਕ ਨਾਲ ਵੀ ਉਹਦੋਂ ਦਾ ਨਾਤਾ ਤੋੜਿਆ
ਨੇਹੜੇ ਜਦੋਂ ਦੀਆਂ ਹੋਈਆਂ ਮਜਬੂਰੀਆਂ
ਖੁਸ਼ੀ ਮਨ ਫੀ ਐ ਜੋ ਮਿਜ਼ਾਜ ਚੋਂ
ਤੇ ਦਿਲ ਓਹਨੇ ਸਾਦ ਨੀਂ ਰਹੇ
ਓਹਦੇ ਨਾਲ ਜਿਹੜੇ ਰੰਗ ਸੀ ਜਹਾਨ ਦੇ
ਓਹਦਾ ਦੇ ਓਹਦੇ ਬਾਅਦ ਨੀਂ ਰਹੇ
ਪੀੜਾਂ ਗੁੱਜੀਆਂ ਚ ਰੂਹਾਂ ਇੱਦਾ ਰੂਜੀਆਂ
ਹਾਸੇ ਤਾਂ ਜਿੱਦਾਂ ਯਾਦ ਨੀਂ ਰਹੇ
ਸਾਡੇ ਆਪਣੇ ਹਵਾਸ ਨਈਓਂ ਹੋਸ਼ ਚ
ਅੱਸੀ ਕਿਸੇ ਨੂੰ ਕੀ ਦੇਣੀ ਆ ਸਲਾਹਾਂ ਜੀ
ਅੱਸੀ ਸੋਜ ਚ ਲਪੇਟੀ ਸਰਤਾਜਗੀ
ਸਾਨੂੰ ਖੁਦ ਨੂੰ ਵੇ ਸਰ ਗਈਆਂ ਰਾਹਾਂ ਜੀ
ਜਿਹੜੇ ਹੋਰਾਂ ਨੂੰ ਦਿੰਦੇ ਸੀ ਮੱਤਾ
ਹੁਣ ਤਾਂ ਅੱਸੀ ਉਸਤਾਦ ਨੀਂ ਰਹੇ
ਓਹਦੇ ਨਾਲ ਜਿਹੜੇ ਰੰਗ ਸੀ ਜਹਾਨ ਦੇ
ਓਹਦਾ ਦੇ ਓਹਦੇ ਬਾਦ ਨੀਂ ਰਹੇ
ਪੀੜਾਂ ਗੁੱਜੀਆਂ ਚ ਰੂਹਾਂ ਇੱਦਾ ਰੂਜੀਆਂ
ਹਾਸੇ ਤਾਂ ਜਿੱਦਾਂ ਯਾਦ ਨੀਂ ਰਹੇ