Ambron Paar Ohi

Satinder Sartaaj

ਅੰਬਰੋ ਪਾਰ ਓਹੀ ਏ
ਤੇਰੇ ਵਿਚਕਾਰ ਓਹੀ ਏ
ਅੰਬਰੋ ਪਾਰ ਓਹੀ ਏ
ਤੇਰੇ ਵਿਚਕਾਰ ਓਹੀ ਏ
ਜਮੀਨਾਂ ਅਸਮਾਨਾਂ ਦਾ
ਅਸਲ ਮੁਖਤਾਰ ਓਹੀ ਏ
ਅੰਬਰੋ ਪਾਰ ਓਹੀ ਏ
ਤੇਰੇ ਵਿਚਕਾਰ ਓਹੀ ਏ

ਓਹੀ ਹੈ ਆਪ ਸਭ ਥਾਂ ਵਰਤਦਾ
ਆਪੇ ਹੈ ਵਰਤਾਉਂਦਾ
ਏ ਕਾਰਜ ਹੋ ਰਹੇ ਜੁ ਧਰਤ ਦੇ
ਓਹੀਓ ਏ ਕਰਾਉਂਦਾ
ਓਹੀ ਹੈ ਆਪ ਸਭ ਥਾਂ ਵਰਤਦਾ
ਆਪੇ ਹੈ ਵਰਤਾਉਂਦਾ
ਏ ਕਾਰਜ ਹੋ ਰਹੇ ਜੁ ਧਰਤ ਦੇ
ਓਹੀਓ ਏ ਕਰਾਉਂਦਾ
ਕੇ ਏ ਗੁਲਜ਼ਾਰ , ਚਰੰਧਰ ਸਾਰਾ'ਨ ਵਿਸ਼ਠਰ ਓਹੀ ਏ
ਅੰਬਰੋ ਪਾਰ ਓਹੀ ਏ
ਤੇਰੇ ਵਿਚਕਾਰ ਓਹੀ ਏ
ਅੰਬਰੋ ਪਾਰ ਓਹੀ ਏ
ਤੇਰੇ ਵਿਚਕਾਰ ਓਹੀ ਏ

ਭਲਾ ਹੈ ਕੌਣ ਇਥੇ ਜਿੱਤਦਾ
ਤੇ ਹਰਦਾ ਯਾਰੂ
ਭੁਲੇਖੇ ਵਿਚ ਹੈ ਬੰਦਾ
ਜੁ ਸ਼ੀਖੀ ਮਾਰਦਾ ਯਾਰੂ
ਭਲਾ ਹੈ ਕੌਣ ਇਥੇ ਜਿੱਤਦਾ
ਤੇ ਹਰਦਾ ਯਾਰੂ
ਭੁਲੇਖੇ ਵਿਚ ਹੈ ਬੰਦਾ
ਜੁ ਸ਼ੀਖੀ ਮਾਰਦਾ ਯਾਰੂ
ਓਹੀ ਸ਼ਹਸਵਾਰ , ਓਹੀ ਧਨਵਰ , ਸੂਚੀ ਦਸਤਾਰ ਓਹੀ ਏ
ਅੰਬਰੋ ਪਾਰ ਓਹੀ ਏ
ਤੇਰੇ ਵਿਚਕਾਰ ਓਹੀ ਏ
ਅੰਬਰੋ ਪਾਰ ਓਹੀ ਏ
ਤੇਰੇ ਵਿਚਕਾਰ ਓਹੀ ਏ

ਅਸੀ ਪਾਈਆਂ ਏਹੋ ਲੀਕਾਂ
ਅਸੀ ਕਿੱਤਾ ਏ ਵਟਵਾਰਾ
ਅਦਾਲ ਤੂੰ ਇਕ ਸੀ ਦੁਨੀਆ
ਅਤੇ ਇਕਤਾ ਸੀ ਭਾਈਚਾਰਾ
ਅਸੀ ਪਾਈਆਂ ਏਹੋ ਲੀਕਾਂ
ਅਸੀ ਕਿੱਤਾ ਏ ਵਟਵਾਰਾ
ਅਦਾਲ ਤੂੰ ਇਕ ਸੀ ਦੁਨੀਆ
ਅਤੇ ਇਕਤਾ ਸੀ ਭਾਈਚਾਰਾ
ਏ ਹਿੰਦੂ , ਮੁਸਲਮਾਨ , ਅੰਗਰੇਜ਼ ਤੇ ਸਰਦਾਰ ਓਹੀ ਏ
ਅੰਬਰੋ ਪਾਰ ਓਹੀ ਏ
ਤੇਰੇ ਵਿਚਕਾਰ ਓਹੀ ਏ
ਅੰਬਰੋ ਪਾਰ ਓਹੀ ਏ
ਤੇਰੇ ਵਿਚਕਾਰ ਓਹੀ ਏ

ਜੀ ਕੰਮ ਸਾਰੇ ਹੀ ਸੁਚੇ ਨੇ
ਕਰੂ ਜੇ ਦਿਲ ਲਗਾ ਕੇ ਤਾ
ਤੁਸੀ ਪਕੀਜ਼ਗੀ ਦੇ ਨਾਲ ਕੁਝ ਦੇਖੁ ਬਣਾ ਕੇ ਤਾ
ਜੀ ਕੰਮ ਸਾਰੇ ਹੀ ਸੁਚੇ ਨੇ
ਕਰੂ ਜੇ ਦਿਲ ਲਗਾ ਕੇ ਤਾ
ਤੁਸੀ ਪਕੀਜ਼ਗੀ ਦੇ ਨਾਲ ਕੁਝ ਦੇਖੁ ਬਣਾ ਕੇ ਤਾ
ਓ ਖੁਦ ਸੁਨਿਆਰ ਓਹੀ ਲੁਹਾਰ ਅਸਲ ਘੁਮਿਆਰ ਓਹੀ ਏ
ਅੰਬਰੋ ਪਾਰ ਓਹੀ ਏ
ਤੇਰੇ ਵਿਚਕਾਰ ਓਹੀ ਏ
ਅੰਬਰੋ ਪਾਰ ਓਹੀ ਏ
ਤੇਰੇ ਵਿਚਕਾਰ ਓਹੀ ਏ

ਸਭੇ ਲਫਜਾਂ ਖਿਯਲਣ ਸ਼ਾਯਾਰੀ ਵਿਚ ਰਾਜ ਹੈ ਉਸਦਾ
ਕੇ ਏ ਸੰਗੀਤ ਉਸਦੇ ਨੇ ਅੱਤੇ ਸਰਤਾਜ ਹੈ ਉਸਦਾ
ਸਭੇ ਲਫਜਾਂ ਖਿਯਲਣ ਸ਼ਾਯਾਰੀ ਵਿਚ ਰਾਜ ਹੈ ਉਸਦਾ
ਕੇ ਏ ਸੰਗੀਤ ਉਸਦੇ ਨੇ ਅੱਤੇ ਸਰਤਾਜ ਹੈ ਉਸਦਾ
ਸੁਰਾਂ ਦੀ ਤਾਰ , ਏ ਗੁੰਜ਼ਾਰ ਤੇ ਫਨਕਾਰ ਓਹੀ ਏ
ਅੰਬਰੋ ਪਾਰ ਓਹੀ ਏ
ਤੇਰੇ ਵਿਚਕਾਰ ਓਹੀ ਏ
ਅੰਬਰੋ ਪਾਰ ਓਹੀ ਏ
ਤੇਰੇ ਵਿਚਕਾਰ ਓਹੀ ਏ
ਜਮੀਨਾਂ ਅਸਮਾਨਾਂ ਦਾ
ਅਸਲ ਮੁਖਤਿਆਰ ਓਹੀ ਏ
ਅੰਬਰੋ ਪਾਰ ਓਹੀ ਏ
ਤੇਰੇ ਵਿਚਕਾਰ ਓਹੀ ਏ
ਇਹ ਵਿਸਥਾਰ ਓਹੀ ਏ
ਵੱਡੀ ਸਰਕਾਰ ਓਹੀ ਏ
ਸੂਚੀ ਦਸਤਾਰ ਓਹੀ ਏ
ਜੀ ਏ ਸਰਦਾਰ ਓਹੀ ਏ
ਅਸਲ ਘੁਮਿਆਰ ਓਹੀ ਏ
ਤੇਰਾ ਦਿਲਦਾਰ ਓਹੀ ਏ
ਅਸਲ ਫ਼ਨਕਾਰ ਓਹੀ ਏ

Músicas mais populares de Satinder Sartaaj

Outros artistas de Folk pop