Pyar Karde Aa
ਹਾਂ ਆਂ ਹਾਂ ਆਂ
ਕਦੀ ਦਿਲ ਤੇ ਵੇ , ਕਦੇ ਸਾਹ ਤੇ ਵੇ
ਕਦੇ ਖਤ ਤੇ ਵੇ , ਕਦੇ ਬਾਂਹ ਤੇ ਵੇ
ਲਿਖ ਲਿਖ ਨਾਮ ਤੇਰੇ ਸੋਹਣੀਆਂ
ਲਿਖ ਲਿਖ ਨਾਮ ਤੇਰੇ ਸੋਹਣੀਆਂ
ਵੇ ਨਿਤ ਤੈਨੂੰ ਯਾਦ ਕਰਦੇ ਹਾਂ
ਜਿੰਦ ਮੁਕ ਜਾਣੀ ਪਿਆਰ ਨਾਇਓ ਮੁਕਣਾ
ਵੇ ਐਨਾ ਤੈਨੂੰ ਪਿਆਰ ਕਰਦੇ ਹਾ
ਜਿੰਦ ਮੁਕ ਜਾਣੀ ਪਿਆਰ ਨਾਇਓ ਮੁਕਣਾ
ਵੇ ਐਨਾ ਤੈਨੂੰ ਪਿਆਰ ਕਰਦੇ ਹਾ
ਵੇ ਐਨਾ ਤੈਨੂੰ ਪਿਆਰ ਕਰਦੇ ਹਾ
ਤੇਰਿਆ ਖਿਆਲਾ ਵਿਚ ਹਰਿ ਵੇਲੇ ਸ਼ੋਨੀਆਂ
ਵੇ ਖੋਏ ਖੋਏ ਰਹਿਣੇ ਆ
ਯਾਦ ਤੇਰੀ ਆਵੇ ਸੁਬਹ ਸ਼ਾਮ
ਜਦੋਂ ਵੀ ਅੱਸੀ ਉਠਦੇ ਤੇ ਬੇਨੇ ਆ
ਤੇਰੇ ਨਾਲ ਨਾਲ ਚੱਲੇ ਪਰਛਾਵਾਂ
ਨਾਲ ਨਾਲ ਚੱਲੇ ਪਰਛਾਵਾਂ
ਜਿਥੇ ਵੇ ਅੱਸੀ ਪੈਰ ਧਰਦੇ ਹਾ
ਜਿੰਦ ਮੁਕ ਜਾਣੀ ਪਿਆਰ ਨਾਇਓ ਮੁਕਣਾ
ਵੇ ਐਨਾ ਤੈਨੂੰ ਪਿਆਰ ਕਰਦੇ ਹਾ
ਜਿੰਦ ਮੁਕ ਜਾਣੀ ਪਿਆਰ ਨਾਇਓ ਮੁਕਣਾ
ਵੇ ਐਨਾ ਤੈਨੂੰ ਪਿਆਰ ਕਰਦੇ ਹਾ
ਜਿੰਦ ਮੁਕ ਜਾਣੀ ਪਿਆਰ ਨਾਇਓ ਮੁਕਣਾ
ਵੇ ਐਨਾ ਤੈਨੂੰ ਪਿਆਰ ਕਰਦੇ ਹਾ
ਆਹ ਆਂ ਆ ਆਂ ਹਾਂ ਆਂ ਆ ਆਂ ਹਾਂ ਆਂ ਆ ਆਂ
ਨੀ ਤੇਰੇ ਜੇਹਾ ਸੋਹਣਾ ਸਾਨੂੰ
ਹਾਏ ਹੁਨ ਹੋਰ ਕ਼ੋਈ ਲੱਗੇ ਨਾਂ ਜਹਾਨ ਤੇ
ਨਾਮ ਤੇਰਾ ਸੋਣੀਆਂ ਵੇ ਹਰਿ ਪਲ ਹੁਨ
ਸਾਡੀ ਰਹਿੰਦਾ ਹੈ ਜ਼ੁਬਾਨ ਤੇ
ਤੂੰ ਵੱਖ ਨਾਂ ਸਾਡੇ ਤੋ ਕਿੱਤੇ ਹੋ ਜਾਵੇ
ਤੂੰ ਵੱਖ ਨਾਂ ਸਾਡੇ ਤੋਂ ਕਿੱਤੇ ਹੋ ਜਾਵੇ
ਆਹੀ ਅਰਦਾਸ ਕਰਦੇ ਹਾ
ਜਿੰਦ ਮੁਕ ਜਾਣੀ ਪਿਆਰ ਨਾਇਓ ਮੁਕਣਾ
ਵੇ ਐਨਾ ਤੈਨੂੰ ਪਿਆਰ ਕਰਦੇ ਹਾਂ
ਜਿੰਦ ਮੁਕ ਜਾਣੀ ਪਿਆਰ ਨਾਇਓ ਮੁਕਣਾ
ਵੇ ਐਨਾ ਤੈਨੂੰ ਪਿਆਰ ਕਰਦੇ ਹਾਂ
ਜਿੰਦ ਮੁਕ ਜਾਣੀ ਪਿਆਰ ਨਾਇਓ ਮੁਕਣਾ
ਵੇ ਐਨਾ ਤੈਨੂੰ ਪਿਆਰ ਕਰਦੇ ਹਾਂ
ਏਕ ਏਕ ਵੰਜਾ ਵਿਚ ਰਹਿੰਦਾ ਪਾਟਿਆਲੇ ਦਾ ਬਲਿੰਗ ਜੱਟੇ ਵੇ
ਨਾਮ ਲਿਖਿਆ ਓਹਨੇ ਟੋਰੀ ਜੱਟ ਮੈਂ ਲਿਖਿਆ ਟੌਰ ਕੌਰ ਵੇ
ਤੇਰੇ ਨਾਲ ਏਹ ਜਿੰਦਗੀ ਬਿਤੋਨੀ
ਨਾਲ ਏਹ ਜਿੰਦਗੀ ਬਿਤੋਨੀ
ਏਹ ਏਕਰਾਰ ਕਰਦੇ ਹਾਂ
ਜਿੰਦ ਮੁਕ ਜਾਣੀ ਪਿਆਰ ਨਾਇਓ ਮੁਕਣਾ
ਵੇ ਐਨਾ ਤੈਨੂੰ ਪਿਆਰ ਕਰਦੇ ਆਹ ਆਂ
ਜਿੰਦ ਮੁਕ ਜਾਣੀ ਪਿਆਰ ਨਾਇਓ ਮੁਕਣਾ
ਵੇ ਐਨਾ ਤੈਨੂੰ ਪਿਆਰ ਕਰਦੇ ਆਹ ਹਾਂ
ਜਿੰਦ ਮੁਕ ਜਾਣੀ ਪਿਆਰ ਨਾਇਓ ਮੁਕਣਾ
ਵੇ ਐਨਾ ਤੈਨੂੰ ਪਿਆਰ ਕਰਦੇ ਆਹ ਹਾਂ
ਵੇ ਐਨਾ ਤੈਨੂੰ ਪਿਆਰ ਕਰਦੇ ਆਹ ਹਾਂ