Blur

Parkirat, Singh Navjot

ਤੇਰੇ ਸੋਹਣੇ ਰੂਪ ਦਾ
ਮੈਂ ਹੋ ਗਿਆ ਹਾਂ ਫੈਨ ਨੀ
ਸਿਰੋਂ ਲੈਕੇ ਪੈਰਾਨ ਤਕ
Jackpot ਹੁਸਨਾਂ ਦਾ
ਰਬ ਦੀ ਸੌਹਂ ਅੱਜ ਤੈਨੂੰ ਕਾਰ ਲੈਣਾ cash ਨੀ
ਰਬ ਦੀ ਸੌਹਂ ਅੱਜ ਤੈਨੂੰ ਕਾਰ ਲੈਣਾ cash ਨੀ
ਤੇਰੇ ਸੋਹਣੇ ਰੂਪ ਦਾ
ਮੈਂ ਹੋ ਗਿਆ ਹਾਂ ਫੈਨ ਨੀ
ਸਿਰੋਂ ਲੈਕੇ ਪੈਰਾਨ ਤਕ
Jackpot ਹੁਸਨਾਂ ਦਾ
ਰਬ ਦੀ ਸੌਹਂ ਅੱਜ ਤੈਨੂੰ ਕਾਰ ਲੈਣਾ cash ਨੀ
ਸੀਨੇਂ ਨਾਲ ਲਾਕੇ ਨੀ ਮੈਂ ਤੈਨੂੰ ਰੱਖਣਾ
ਕੇਹੜੀ ਗਾਲ਼ਾਂਉਣ ਕੁੜੀਏ ਫਿਕਰ ਕਰਦੀ
ਤੇਰੇ ਉੱਤੇ focus ਮੈਂ ਕਰਾ ਸੋਣੀਏ
ਬਾਕੀ ਸਾਰੀ ਦੁਨੀਆਂ blur ਕਰਤੀ
ਤੇਰੇ ਉੱਤੇ focus ਮੈਂ ਕਰਾ ਸੋਣੀਏ
ਬਾਕੀ ਸਾਰੀ ਦੁਨੀਆਂ blur ਕਰਤੀ

ਸ਼ਾਦੇਸ ਲਗਾਕੇ ਤੰਗ ਕੁੜਤੀ ਜਿਹੀ ਪਾਕੇ
ਲੰਘ ਜਾਵੇ ਕੋਲੋਂ ਮੈਨੂੰ ਸੋਚਣ ਵਿਚ ਪਾਕੇ
ਸ਼ਾਦੇਸ ਲਗਾਕੇ ਤੰਗ ਕੁੜਤੀ ਜਿਹੀ ਪਾਕੇ
ਲੰਘ ਜਾਵੇ ਕੋਲੋਂ ਮੈਨੂੰ ਸੋਚਣ ਵਿਚ ਪਾਕੇ
ਤੇਰਾ ਹੁਸਨ ਕੁਵਾਰਾ ਤਕ ਕੇ
ਬਿੱਲੋ ਦੱਸ ਕੇਹੜਾ ਜਾਉ ਬਚਕੇ
ਤੇਰੇ ਬਿਨ ਹੁਣ ਇਕ ਪਲ ਨਾ ਸਾਰੇ
ਬਿਨ ਤੇਰੇ ਜਿੰਧਰੀ ਸਫ਼ਰ ਕਰਦੀ
ਤੇਰੇ ਉਤੇ focus ਮੈਂ ਕਰਾ ਸੋਹਣੀਏ
ਬਾਕੀ ਸਾਰੀ ਦੁਨੀਆਂ blur ਕਰਤੀ
ਤੇਰੇ ਉਤੇ focus ਮੈਂ ਕਰਾ ਸੋਹਣੀਏ
ਬਾਕੀ ਸਾਰੀ ਦੁਨੀਆਂ blur ਕਰਤੀ
ਤੇਰੇ ਉਤੇ focus ਮੈਂ ਕਰਾ ਸੋਹਣੀਏ
ਬਾਕੀ ਸਾਰੀ ਦੁਨੀਆਂ blur ਕਰਤੀ
ਤੇਰਾ ਮੁੱਖੜਾ ਸੋਹਣਾ
ਸਾਰੀ ਦੁਨੀਆਂ ਭੁਲਾਵੇ
ਦਿਲ ਉੱਤੇ ਤੀਰ ਅੱਖੀਆਂ ਦਾ ਸੂਰਮਾ ਚਲਾਵੇ
ਤਕ ਕੇ ਰੂਪ ਤੇਰਾ ਕੇਹੜਾ ਬਚ ਕੇ ਜਾਵੇ
ਹੱਸਣਾ ਬਿੱਲੋ ਜਾਣ ਹੀ ਕੱਢ ਲੈ ਜਾਵੇ
ਹੱਸਣਾ ਬਿੱਲੋ ਜਾਣ ਹੀ ਕੱਢ ਲੈ ਜਾਵੇ
ਜਦੋਂ ਦੂਰੋਂ ਤੁਰੀ ਆਵੇ ਜਿਵੇ ਸਬ ਰੁਕ ਜਾਵੇ
ਜਦੋਂ ਅੱਖੀਆਂ ਮਿਲਾਵੈ ਸਚੀ ਸਾਂਸ ਰੁਕ ਜਾਵੇ
ਕੱਡ camera ਮੈਂ ਤੇਰੇ focus ਜੋ ਕਰਾਂ
ਬੁਰਾ ਦਿਲੇ ਹਾਲ ਦਰਦ ਨਾਲ
ਜੱਗ ਲੁਕ ਜਾਵੇ

ਕਰਕੇ ਇਸ਼ਾਰਾ ਮੇਰਾ ਦਿਲ ਲੁਟ ਲੈ ਨੀ
ਰਾਤਾਂ ਵਾਲੀ ਨੀਂਦ ਵੀ ਤੂੰ ਲੁਟ ਪੁੱਤ ਲੈ ਗਈ
ਇਕ ਤੇਰੇ ਨਾਲ ਨੀ ਮੈਂ ਜ਼ਿੰਦਗੀ ਬਿਤਾਉਣੀ
ਬੱਸ ਕਰਦੇ ਤੂੰ ਹਾਂ ਮੇਰੀ ਜਿੰਦ ਮੁਕ ਜਾਣੀ
ਸਾਰਾ ਦਿਨ ਸਾਰੀ ਰਾਤ ਤੇਰਾ ਹੀ ਖ਼ਿਆਲ ਨੀ
ਦਿਲ ਮੇਰਾ ਤੇਰਾ ਹੋਇਆ ਰੱਖ ਲੈ ਸੰਭਾਲ ਨੀ
ਸਾਰਾ ਦਿਨ ਸਾਰੀ ਰਾਤ ਤੇਰਾ ਹੀ ਖ਼ਿਆਲ ਨੀ
ਦਿਲ ਮੇਰਾ ਤੇਰਾ ਹੋਇਆ ਰੱਖ ਲੈ ਸੰਭਾਲ ਨੀ
ਬਿਨ ਤੈਨੂੰ ਦੇਖੇ ਹੁਣ ਲੰਘਦਾ ਨਾ ਦਿਨ ਨੀ
ਚੱਲਦੇ ਨੇ ਸਾਹ ਮੇਰੇ ਇਕ ਤੇਰੇ ਨਾਲ ਨੀ
ਜਾਣ ਤੇ ਜਹਾਨ ਸਬ ਕੀਤਾ ਤੇਰੇ ਨਾਮ
ਤੂੰ ਫੇਰ ਵੀ ਨਾ ਕੁੜੀਏ ਕਦਰ ਕਰਦੀ
ਤੇਰੇ ਉਤੇ focus ਮੈਂ ਕਰਾ ਸੋਣੀਏ
ਬਾਕੀ ਸਾਰੀ ਦੁਨੀਆਂ blur ਕਰਤੀ
ਤੇਰੇ ਉਤੇ focus ਮੈਂ ਕਰਾ ਸੋਣੀਏ
ਬਾਕੀ ਸਾਰੀ ਦੁਨੀਆਂ blur ਕਰਤੀ
ਤੇਰੇ ਉਤੇ focus ਮੈਂ ਕਰਾ ਸੋਣੀਏ
ਬਾਕੀ ਸਾਰੀ ਦੁਨੀਆਂ blur ਕਰਤੀ

Músicas mais populares de Sandeé

Outros artistas de Pop rock