Ik Waari Haan
ਇਕ ਵਾਰੀ ਹਾਂ ਕਰਦੇ ਸੋਹਣੀਆ
ਇਕ ਵਾਰੀ ਹਾਂ ਕਰਦੇ ਸੋਹਣੀਆ
ਇਕ ਵਾਰੀ ਹਾਂ ਕਰਦੇ ਸੋਹਣੀਆ
ਇਕ ਵਾਰੀ ਹਾਂ ਕਰਦੇ ਸੋਹਣੀਆ
ਸੋਹਣੀਏ
ਨੀ ਸੋਹਣੀਏ
ਇਕ ਵਾਰੀ ਹਾਂ ਕਰਦੇ ਸੋਹਣੀਏ
ਇਕ ਵਾਰੀ ਹਾਂ ਕਰਦੇ ਸੋਹਣੀਏ
ਇਕ ਵਾਰੀ ਹਾਂ ਕਰਦੇ ਸੋਹਣੀਏ
ਨੀ ਮੈ ਮੰਗ੍ਦਾ ਬੰਣ ਕੇ ਜਾਣੀ
ਦਿਲ ਬਦਲੇ ਹਾਏ ਦਿਲ ਨਿਸ਼ਸ਼ਨੀ
ਨੀ ਮੈ ਮੰਗ੍ਦਾ ਬੰਣ ਕੇ ਜਾਣੀ
ਦਿਲ ਬਦਲੇ ਹਾਏ ਦਿਲ ਨਿਸ਼ਸ਼ਨੀ
ਇਕ ਵਾਰੀ ਹਾਂ ਕਰਦੇ ਸੋਹਣੀਏ
ਇਕ ਵਾਰੀ ਹਾਂ ਕਰਦੇ ਸੋਹਣੀਏ
ਇਕ ਵਾਰੀ ਹਾਂ ਕਰਦੇ ਸੋਹਣੀਏ
ਇਕ ਵਾਰੀ ਹਾਂ ਕਰਦੇ ਸੋਹਣੀਏ
ਇਕ ਵਾਰੀ ਹਾਂ ਕਰਦੇ ਸੋਹਣੀਆ
ਇਕ ਵਾਰੀ ਹਾਂ ਕਰਦੇ ਸੋਹਣੀਆ
ਇਕ ਵਾਰੀ ਹਾਂ ਕਰਦੇ ਸੋਹਣੀਆ
ਇਕ ਵਾਰੀ ਹਾਂ ਕਰਦੇ ਸੋਹਣੀਆ
ਤੇਰੀ ਸੋਹਣੀ ਦੇਖ ਜਵਾਨੀ
ਵੇ ਮੈਂ ਹੋਯੀ ਫਿਰਾ ਦੀਵਾਨੀ
ਤੇਰੀ ਸੋਹਣੀ ਦੇਖ ਜਵਾਨੀ
ਵੇ ਮੈਂ ਹੋਯੀ ਫਿਰਾ ਦੀਵਾਨੀ
ਇਕ ਵਾਰੀ ਹਾਂ ਕਰਦੇ ਸੋਹਣੀਆ
ਇਕ ਵਾਰੀ ਹਾਂ ਕਰਦੇ ਸੋਹਣੀਆ
ਇਕ ਵਾਰੀ ਹਾਂ ਕਰਦੇ ਸੋਹਣੀਆਂ
ਇਕ ਵਾਰੀ ਹਾਂ ਕਰਦੇ ਸੋਹਣੀਆਂ
ਤੇਰੇ ਬਾਜ ਨਾਹ ਲਗਦਾ ਦਿਲ
ਨੇ ਕਿ ਕਰੀਏ
ਤੈਨੂ ਵੇਖਣ ਨੂ ਨਿਤ ਤਰਸੇ ਗਬਰੂ ਨੀ ਅੜੀਏ
ਤੇਰੇ ਬਾਜ ਨਾਹ ਲਗਦਾ ਦਿਲ
ਨੇ ਕਿ ਕਰੀਏ
ਤੈਨੂ ਵੇਖਣ ਨੂ ਨਿਤ ਤਰਸੇ ਗਬਰੂ ਨੀ ਅੜੀਏ
ਤੈਨੂ ਯਾਦ ਕਰਾ ਪਲ ਪਲ ਮੈਂ
ਨਾ ਸ਼ਕਾ ਜੁਦਾਈਆਂ ਝੱਲ ਮੈਂ
ਤੈਨੂ ਯਾਦ ਕਰਾ ਪਲ ਪਲ ਮੈਂ
ਨਾ ਸ਼ਕਾ ਜੁਦਾਈਆਂ ਝੱਲ ਮੈਂ
ਇਕ ਵਾਰੀ ਹਾਂ ਕਰਦੇ ਸੋਹਣੀਏ
ਇਕ ਵਾਰੀ ਹਾਂ ਕਰਦੇ ਸੋਹਣੀਏ
ਇਕ ਵਾਰੀ ਹਾਂ ਕਰਦੇ ਸੋਹਣੀਏ
ਇਕ ਵਾਰੀ ਹਾਂ ਕਰਦੇ ਸੋਹਣੀਏ
ਗੋਰਾ ਰੰਗ ਤੇ ਨੈਣ ਬਿਲੋਰੀ
ਕਿੰਨਾ ਫੱਬਦਾ ਵੇ
ਤੂੰ ਹਰਦਮ ਹੱਸਦਾ ਰਹਿੰਦਾ ਹੈ
ਸੋਹਣਾ ਲੱਗਦਾ ਵੇ
ਗੋਰਾ ਰੰਗ ਤੇ ਨੈਣ ਬਿਲੋਰੀ
ਕਿੰਨਾ ਫੱਬਦਾ ਵੇ
ਤੂੰ ਹਰਦਮ ਹੱਸਦਾ ਰਹਿੰਦਾ ਹੈ
ਸੋਹਣਾ ਲੱਗਦਾ ਵੇ
ਤੇਰੇ ਰੂਪ ਦਾ ਨਾ ਕੋਈ ਸਾਨੀ
ਤੇਰੀ ਤੋਰ ਬੜੀ ਮਸਤਾਨੀ
ਰੂਪ ਦਾ ਨਾ ਕੋਈ ਸਾਨੀ
ਤੇਰੀ ਤੋਰ ਬੜੀ ਮਸਤਾਨੀ
ਇੱਕ ਵਾਰੀ ਹਾਂ ਕਰਦੇ ਸੋਹਣਿਆਂ
ਇੱਕ ਵਾਰੀ ਹਾਂ ਕਰਦੇ ਸੋਹਣਿਆਂ
ਇੱਕ ਵਾਰੀ ਹਾਂ ਕਰਦੇ ਸੋਹਣਿਆਂ
ਇੱਕ ਵਾਰੀ ਹਾਂ ਕਰਦੇ ਸੋਹਣਿਆਂ
ਕੀਤੇ ਕਾਲਿਆ ਬੈਠ ਕੇ ਗੱਲਾਂ ਕਰੀਏ ਜੀ ਕਰਦਾ
ਤੂ ਕਿ ਜਾਣੇ ਤੇਰੇ ਤੇ ਕਿਨ ਮੈਂ ਮਾਰਦਾ
ਕੀਤੇ ਕਾਲਿਆ ਬੈਠ ਕੇ ਗੱਲਾਂ ਕਰੀਏ ਜੀ ਕਰਦਾ
ਤੂ ਕਿ ਜਾਣੇ ਤੇਰੇ ਤੇ ਕਿਨ ਮੈਂ ਮਾਰਦਾ
ਨਾ ਸੋਹਣੇ ਮੁਖ ਤੋਹ ਲਹਿ ਦੇ
ਕਦੇ ਹੱਸ ਕੇ ਆਪਣਾ ਕਿਹ ਦੇ
ਨਾ ਸੋਹਣੇ ਮੁਖ ਤੋਹ ਲਹਿ ਦੇ
ਕਦੇ ਹੱਸ ਕੇ ਆਪਣਾ ਕਿਹ ਦੇ
ਇੱਕ ਵਾਰੀ ਹਾਂ ਕਰਦੇ ਸੋਹਣਿਏ
ਇੱਕ ਵਾਰੀ ਹਾਂ ਕਰਦੇ ਸੋਹਣਿਏ
ਇੱਕ ਵਾਰੀ ਹਾਂ ਕਰਦੇ ਸੋਹਣਿਏ
ਇੱਕ ਵਾਰੀ ਹਾਂ ਕਰਦੇ ਸੋਹਣਿਏ
ਤੈਨੂ ਅਸੀਂ ਵੀ ਚਾਉਂਦੇ ਵੇ ਦੋ ਪਲ ਬਹਿ ਮਿਤਰਾ
ਹਾਏ ਮੂਸਪੁਰੀਆਂ ਅਮਰ ਤੂ ਵਸਦਾ ਰਿਹ ਮਿਤ੍ਰਾ
ਤੈਨੂ ਅਸੀਂ ਵੀ ਚਾਉਂਦੇ ਵੇ ਦੋ ਪਲ ਬਹਿ ਮਿਤਰਾ
ਹਾਏ ਮੂਸਪੁਰੀਆਂ ਅਮਰ ਤੂ ਵਸਦਾ ਰਿਹ ਮਿਤ੍ਰਾ
ਆ ਰੱਲ ਕੇ ਇਸ਼੍ਕ਼ ਪੁਗੀਏ
ਆ ਦਿਲ ਨਾਲ ਦਿਲ ਵਟੀਏ
ਆ ਰੱਲ ਕੇ ਇਸ਼੍ਕ਼ ਪੁਗੀਏ
ਆ ਦਿਲ ਨਾਲ ਦਿਲ ਵਟੀਏ
ਇੱਕ ਵਾਰੀ ਹਾਂ ਕਰਦੇ ਸੋਹਣਿਆਂ
ਇੱਕ ਵਾਰੀ ਹਾਂ ਕਰਦੇ ਸੋਹਣਿਆਂ
ਇੱਕ ਵਾਰੀ ਹਾਂ ਕਰਦੇ ਸੋਹਣਿਆਂ
ਇੱਕ ਵਾਰੀ ਹਾਂ ਕਰਦੇ ਸੋਹਣਿਆਂ