Dil Di Rani

Happy Raikoti, Laddi Gill

ਰਾਣੀ ਦਿਲ ਦੀ ਬਣਾ ਕੇ ਤੈਨੂੰ ਰੱਖਣਾ
ਨੀ ਸੋਹਣੀਏ ਤਾਂ ਚਾਹੀਦੀ
ਰਾਣੀ ਦਿਲ ਦੀ ਬਣਾ ਕੇ ਤੈਨੂੰ ਰੱਖਣਾ
ਨੀ ਸੋਹਣੀਏ ਤਾਂ ਚਾਹੀਦੀ
ਬਾਕੀ ਸਭ ਸਾਂਭ ਲੂ ਮੈਂ ਆਪੇ ਗੋਰੀਏ
ਬੱਸ ਤੇਰੀ ਹੱਕ ਵਿਚ ਹਾਂ ਚਾਹੀਦੀ
ਬਾਕੀ ਸਭ ਸਾਂਭ ਲੂ ਮੈਂ ਆਪੇ ਗੋਰੀਏ
ਬੱਸ ਤੇਰੀ ਹਕ਼ ਵਿਚ ਹਾਂ ਚਾਹੀਦੀ

ਹੋ Gym ਲਾ ਲਾ ਪਾਲਿਆ ਐ ਲੋਹੇ ਜੇਹਾ ਸਰੀਰ ਨੀ
ਜੇਹਦਾ ਨੇੜੇ ਹੋਇਆ ਦੇਊਂ ਫੱਟੇ ਵਾਂਗੂ ਚੀਰ ਨੀ
ਹੋ Gym ਲਾ ਲਾ ਪਾਲਿਆ ਐ ਲੋਹੇ ਜੇਹਾ ਸਰੀਰ ਨੀ
ਜੇਹਦਾ ਨੇੜੇ ਹੋਇਆ ਦੇਊਂ ਫੱਟੇ ਵਾਂਗੂ ਚੀਰ ਨੀ
ਹੋ ਨਾਲੇ ਵੇਖ ਲਵਾਂਗੇ ਕੇਹੜਾ ਵੱਡਾ ਸੂਰਮਾ
ਨੀ ਜਿਹਨੂੰ ਨਹੀਓ ਜਾਣ ਚਾਹੀਦੀ
ਬਾਕੀ ਸਭ ਸਾਂਭ ਲੂ ਮੈਂ ਆਪੇ ਗੋਰੀਏ
ਬੱਸ ਤੇਰੀ ਹੱਕ ਵਿਚ ਹਾਂ ਚਾਹੀਦੀ
ਬਾਕੀ ਸਭ ਸਾਂਭ ਲੂ ਮੈਂ ਆਪੇ ਗੋਰੀਏ
ਬੱਸ ਤੇਰੀ ਹਕ਼ ਵਿਚ ਹਾਂ ਚਾਹੀਦੀ

ਨੀ ਭਾਭੀ ਨਾਲ ਕੱਲੀ ਕੱਲੀ ਗੱਲ ਰੱਖੀ ਖੋਲ ਕੇ
ਵੇਖ ਲੈਣਗੇ ਵੀਰਾ ਤੇਰਾ ਵੇਖੁ ਜਦੋਂ ਬੋਲ ਕੇ
ਹੋ ਭਾਭੀ ਨਾਲ ਕੱਲੀ ਕੱਲੀ ਗੱਲ ਰੱਖੀ ਖੋਲ ਕੇ
ਵੇਖ ਲੈਣਗੇ ਵੀਰਾ ਤੇਰਾ ਵੇਖੁ ਜਦੋਂ ਬੋਲ ਕੇ
ਹੋ ਦਿਲ ਕਰਦਾ ਡਿਮਾਂਡ ਵਾਰੋ ਵਾਰੀ ਕਹਿੰਦਾ
ਜ਼ੁਲਫ਼ਾਂ ਦੀ ਛਾਂਹ ਚਾਹੀਦੀ
ਬਾਕੀ ਸਭ ਸਾਂਭ ਲੂ ਮੈਂ ਆਪੇ ਗੋਰੀਏ
ਬੱਸ ਤੇਰੀ ਹੱਕ ਵਿਚ ਹਾਂ ਚਾਹੀਦੀ
ਬਾਕੀ ਸਭ ਸਾਂਭ ਲੂ ਮੈਂ ਆਪੇ ਗੋਰੀਏ
ਬੱਸ ਤੇਰੀ ਹਕ਼ ਵਿਚ ਹਾਂ ਚਾਹੀਦੀ

ਹੋ ਜੱਟ ਨੂੰ ਨਾ ਲੋੜ ਬਿੱਲੋ , ਤੀਰਾਂ ਤਲਵਾੜਾ ਦੀ
ਬਹੁਨਾਨੀ ਹੈ ਅੱਖ ਬੱਸ ਘੁੱਮਦੇ ਰਾਧਾਰਦੀ
ਜੱਟ ਨੂੰ ਨਾ ਲੋੜ ਬਿੱਲੋ , ਤੀਰਾਂ ਤਲਵਾੜਾ ਦੀ
ਬਹੁਨਾਨੀ ਹੈ ਅੱਖ ਬੱਸ ਘੁੱਮਦੇ ਰਾਦਾਰਾਂ ਦੀ
Happy Raikoti ਬੁਣੇ ਖ਼ਾਬ
ਤੇਰੀ ਸੀਰ ਥਾਲੇ ਬਾਂਹ ਚਾਹੀਦੀ
ਬਾਕੀ ਸਭ ਸਾਂਭ ਲੂ ਮੈਂ ਆਪੇ ਗੋਰੀਏ
ਬੱਸ ਤੇਰੀ ਹੱਕ ਵਿਚ ਹਾਂ ਚਾਹੀਦੀ
ਬਾਕੀ ਸਭ ਸਾਂਭ ਲੂ ਮੈਂ ਆਪੇ ਗੋਰੀਏ
ਬੱਸ ਤੇਰੀ ਹਕ਼ ਵਿਚ ਹਾਂ ਚਾਹੀਦੀ

Curiosidades sobre a música Dil Di Rani de Roshan Prince

Quando a música “Dil Di Rani” foi lançada por Roshan Prince?
A música Dil Di Rani foi lançada em 2020, no álbum “Dil Di Rani”.
De quem é a composição da música “Dil Di Rani” de Roshan Prince?
A música “Dil Di Rani” de Roshan Prince foi composta por Happy Raikoti, Laddi Gill.

Músicas mais populares de Roshan Prince

Outros artistas de Religious