Kangna Tera Nee [Slowed and Reverb]

Ricky

ਤੇਰਾ ਨੀ
ਆ ਆ ਆ
ਮਾਹੀਆ
ਢੋਲਣਾ
ਅੱਡੀਆ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
ਅੱਡੀਆ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
ਕੰਗਣਾ ਤੇਰਾ ਨੀ ਸਾਨੂ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂ ਕਰੇ ਇਸ਼ਾਰੇ

ਓ ਮੈਨੂ ਤੇਰੇ ਨਾਲ ਹੋ ਗਯਾ ਪ੍ਯਾਰ
ਆਜਾ ਦੇਖਲੇ ਤੂ ਆਕੇ ਮੇਰਾ ਹਾਲ
ਤੈਨੂੰ ਲੇਕੇ ਚਲਾ downtown ਘੁਮਾਵਾ
ਤੈਨੂੰ round ride baby
Just feel this motion
ਨੀ ਹੁਣ ਗਲ ਮੇਰੀ ਸੁਣ ਤੂ
ਤੇਰੇ ਬਿਨਾ ਲਗਦਾ ਨ੍ਹੀ ਜੀ ਮੇਰਾ
ਨਾ ਦੇਖ ਸੋਨਿਏ ਇੱਦਾ ਮੇਰੇ ਵਲ ਤੂ
ਲੇਕੇ ਨੀ ਮੇਨੂ.ਸੀਰਾ ਤੂੰ ਪਟੋਲਾ

ਅੱਡੀਆ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
ਅੱਡੀਆ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
ਕੰਗਣਾ ਤੇਰਾ ਨੀ ਸਾਨੂ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂ ਕਰੇ ਇਸ਼ਾਰੇ

ਤੇਰੀ ਅੱਖੀਆਂ ਨੇ ਕਰ ਦਿੱਤਾ ਪਾਗਲ
ਦਸ ਕਿ ਕਰਨ
ਰਾਤਾਂ ਨੂ ਮੈਨੂ ਨੀਂਦ ਨਾ ਆਵੇ
ਤੇਰੇ ਬਿਨਾ
ਸੋਨੀ ਆਜਾ ਮੇਰੇ ਕੋਲ ਤੂ ਆ
ਹੁਣ ਆਕੇ ਦੂਰ ਨਾ ਜਾ ਵੀ
ਆਏ ਹੋ ਗਯਾ ਪ੍ਯਾਰ ਤੇਰੇ ਨਾਲ
ਹੁਣ ਲਾਇਆ ਤੋਡ਼ ਨਿਭਾ ਵੀ
ਲਾਇਆ ਤੋਡ਼ ਨਿਭਾ ਵੀ
ਆਜ ਮੇਰੇ ਕੋਲ ਤੂ ਆ

ਅੱਡੀਆ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
ਅੱਡੀਆ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
ਕੰਗਣਾ ਤੇਰਾ ਨੀ ਸਾਨੂ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂ ਕਰੇ ਇਸ਼ਾਰੇ

I know you want me, you want us to take slow
ਦੁਸ ਕਿ ਕਰਾ ਸੋਹਣੀ ਆਪਾ ਵ ਪੂਰੇ ਦੇਸੀ ( ਨੋ, ਨੋ, ਨੋ )

ਨੀ ਸੋਹਣੀ ਤੈਨੂੰ ਆਪਣਾ ਬਨਣਾ
ਹੁਣ ਤਾ ਤੈਨੂੰ ਵਿਆਹ ਕੇ ਲੇ ਆਨਾ
ਜਦੋ ਦਾ ਤੈਨੂੰ ਵੇਖੇਯਾ ਨੀ ਮੈਂ
ਹੋ ਗਯਾ ਮੇਰਾ ਦਿਲ ਦੀਵਾਨਾ

ਅੱਡੀਆ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
ਅੱਡੀਆ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
ਕੰਗਣਾ ਤੇਰਾ ਨੀ ਸਾਨੂ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂ ਕਰੇ ਇਸ਼ਾਰੇ

ਤੇਰਾ ਨੀ
ਤੇਰਾ ਨੀ
ਤੇਰਾ ਨੀ. ਤੇਰਾ
ਤੇਰਾ ਨੀ. ਤੇਰਾ ਨੀ
ਤੇਰਾ ਨੀ. ਤੇਰਾ ਨੀ

ਅੱਡੀਆ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
ਅੱਡੀਆ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
ਕੰਗਣਾ ਤੇਰਾ ਨੀ ਸਾਨੂ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂ ਕਰੇ ਇਸ਼ਾਰੇ

Músicas mais populares de Ricky

Outros artistas de K-pop