Sharabi

A BAZZ, RAUL

ਸ਼ਰਾਬੀ ਓਏ , ਸ਼ਰਾਬੀ ਓਏ
ਬਣ ਗਿਆ
ਪੀਣ ਦਾ ਅੱਧੀ , ਪੀਣ ਦਾ ਅੱਧੀ
ਹੋ ਗਿਆ
ਗੱਲ ਕਰਨੀ ਸੀ ਹੋ ਹੋ
ਬਾਹਨ ਫੜਨੀ ਸੀ ਹੋ ਹੋ
ਇਕ ਆਖਰੀ ਵਾਰੀ
ਬਾਹਨ ਫੜਨੀ ਸੀ
ਹੁਣ ਬਾਜ਼ ਆਉਨਾ ਵੀ ਨਾਇਯੋ ਆਉਂਦਾ
ਹੱਸਿਆ ਵੀ ਨਾਇਯੋ ਜਿਓੰਦਾ
ਕਿਸਮਤ ਏਨੀ ਮਾੜੀ ਮੇਰੀ
ਵੇਖਿਆ ਨਾਇਯੋ ਜਿਓੰਦਾ
ਹੁਣ ਬਾਜ਼ ਆਉਨਾ ਵੀ ਨਾਇਯੋ ਆਉਂਦਾ
ਹੱਸਿਆ ਵੀ ਨਾਇਯੋ ਜਿਓੰਦਾ
ਕਿਸਮਤ ਏਨੀ ਮਾੜੀ ਮੇਰੀ
ਵੇਖਿਆ ਨਾਇਯੋ ਜਿਓੰਦਾ
ਓਏ , ਓਏ , ਓਏ
ਸ਼ਰਾਬੀ ਓਏ , ਸ਼ਰਾਬੀ ਓਏ
ਬਣ ਗਿਆ
ਪੀਣ ਦਾ ਅੱਧੀ , ਪੀਣ ਦਾ ਅੱਧੀ
ਹੋ ਗਿਆ
ਮੈਨੂੰ ਮਾਫ ਕਰੀ ਹੋਵੇ ਤੇਰੇ ਵੱਸ ਦਾ
ਤੂੰ ਹੀਰ ਮੇਰੀ ਹੋਰ ਨਾਇਯੋ ਦਿਸਦਾ
ਦੇਰ ਹੋ ਗਈ ਮਨਾ ਵੀ ਨੀ ਸਕਦਾ
ਛੂ ਵੀ ਨੀ ਸਕਦਾ
ਕਹਿ ਵੀ ਨੀ ਸਕਦਾ
ਮੈਨੂੰ ਜਲਦੀ ਸੀ ਮੈਂ Star ਬਣਾ
ਦੁਨੀਆਂ ਤੇਰੇ ਨਾਮ ਕਰਾਂ
ਜਿਨਾਂ ਪਿਆਰ ਤੂੰ ਕੀਤਾ
ਉਸ ਤੋਹ ਜ਼ਿਆਦਾ ਤੈਨੂੰ ਪਿਆਰ ਕਰਾਂ
ਮੈਂ ਹਾਰ ਗਿਆ ,ਹਾਰ ਗਿਆ
ਨਸ਼ਾ ਮੈਨੂੰ ਮਾਰ ਗਿਆ
ਕਾਮਯਾਬੀ , Star Life, ਪੈਸਾ ਮੈਨੂੰ ਮਾਰ ਗਿਆ
ਮੈਨੂੰ ਯਾਦ ਹੈ
ਜਿਹੜੇ ਸਪਨੇ ਤੇਰੇ ਨਾਲ ਮੈਂ ਵੇਖ਼ੇ ਸੀ
ਯਾਦ ਹੈ ਸਾਰੀਆਂ ਗੱਲਾਂ
ਆਪਾਂ ਰੋਜ਼ ਕਰਦੇ ਸੀ
ਹੱਸਦੇ ਸੀ ਲੜਦੇ ਸੀ ਬੋਹਤ ਪਿਆਰ ਕਰਦੇ ਸੀ
ਇਕ ਦੂਜੇ ਦੀ ਬਾਹਵਾਨ ਕਿਵੈਂ ਪੜ੍ਹਦੇ ਸੀ
ਓਏ , ਓਏ , ਓਏ
ਪਿਆਰੇ ਲਾੜੇ ਸੀ ਓਹਦੇ ਗੱਲ
ਪਰ ਮੈਂ ਚੰਗਾ ਨਾਇਯੋ ਕੀਤਾ ਓਹਦੇ ਨਾਲ
ਲੁਟ ਗਈ ਸੀ ਉਹ
ਹੋ ਅੰਦਰੋਂ ਟੁੱਟ ਗਈ ਸੀ ਉਹ
ਹੁਣ ਤਾਂ ਏਨਾ ਬਦਲ ਗਿਆ ਮੈਂ
ਨਸ਼ੇ ਚ ਦੁਲ ਗਿਆ ਮੈਂ
ਦਿਤਾ ਸੀ ਸਹਾਰਾ ਜਿੰਨੇ
ਓਹਨੂੰ ਭੁੱਲ ਗਿਆ ਮੈਂ
ਹੁਣ ਤਾਂ ਏਨਾ ਬਦਲ ਗਿਆ ਮੈਂ
ਨਸ਼ੇ ਚ ਦੁਲ ਗਿਆ ਮੈਂ
ਦਿਤਾ ਸੀ ਸਹਾਰਾ ਜਿੰਨੇ
ਓਹਨੂੰ ਭੁੱਲ ਗਿਆ ਮੈਂ
ਸ਼ਰਾਬੀ ਓਏ , ਸ਼ਰਾਬੀ ਓਏ
ਬਣ ਗਿਆ
ਪੀਣ ਦਾ ਅੱਧੀ , ਪੀਣ ਦਾ ਅੱਧੀ
ਹੋ ਗਿਆ
ਸ਼ਰਾਬੀ ਓਏ , ਸ਼ਰਾਬੀ ਓਏ

Curiosidades sobre a música Sharabi de Raúl

De quem é a composição da música “Sharabi” de Raúl?
A música “Sharabi” de Raúl foi composta por A BAZZ, RAUL.

Músicas mais populares de Raúl

Outros artistas de Latin pop music