Remix Mashup

GUR SIDHU, PREM DHILLON

Snappy

ਹੋ Jeep Cherokee ਰੱਖੀ ਆ
ਦੁਨੀਆਂ ਗਾ ਹੋਕੇ ਡੱਕੀ ਆ
ਬੋਰ 30 ਦਾ ਸੰਦ ਕੁੜੇ
ਜੇ ਚੱਲ ਜੇ ਲਾਦੇ ਡੰਡ ਕੁੜੇ
ਫਿਰੇ ਮੁਸ਼ਕ ਦੀ ਐਵੇਂ ਕਿਉਂ?
ਬੜੀ ਦੂਰ ਨੇ ਯਾਰ ਪਿਆਰਾਂ ਤੋਂ

ਹੋ copyright ਨੇ ਯਾਰਾਂ ਕੋਲ
ਤੇਰੇ ਸ਼ਹਿਰ 'ਚ ਵੱਜਦੇ 12' ਜੋ
ਲੰਬ ਕਢਾਉਣ ਦੇ ਸ਼ੋਂਕੀ ਆ
ਗੱਲ ਆਮ ਜਿਹੀ ਥਾਣੇ ਚੌਕੀ ਆ

ਹੋ copyright ਨੇ ਯਾਰਾਂ ਕੋਲ
ਤੇਰੇ ਸ਼ਹਿਰ 'ਚ ਵੱਜਦੇ 12' ਜੋ
ਲੰਬ ਕਢਾਉਣ ਦੇ ਸ਼ੋਂਕੀ ਆ
ਗੱਲ ਆਮ ਜਿਹੀ ਥਾਣੇ ਚੌਕੀ ਆ

ਓ ਕਾਸਤੋ ਵੇ ਸਿਧੂ ਆ
ਤੂ ਰਾਹਾਂ ਵਿਚ ਖੱੜ ਦੇ
ਗੱਲਾਂ ਕਰੇ ਮਿਠੀਆ
ਸੁਰੂਰ ਜਿਹਾ ਚੜ ਦੇ
ਜਾਪ੍ਦਾ ਤੂ ਗੁੰਡਾ
ਤਾਂ ਹੀ ਮੇਰੇ ਪਿਛੇ ਲੜ ਦੇ

ਹੋ ਗੁੰਡਾ ਨਾ ਤੂ ਕਿਹ ਨੀ
ਮੈਂ ਸਾਊ ਪੁੱਤ ਮਾ ਦਾ
ਸਰੇਆਮ ਸਿੱਕਾ ਭਾਵੇ
ਚਲਦਾ ਏ ਨਾ ਦਾ
ਦਿਲ ਉੱਤੇ ਲਗੀ ਨੀ
ਤੂ ਅੱਡੀ ਹੋਯੀ ਗਰਾਰੀ ਤੇ
ਆਜਾ ਤੈਨੂ ਦੱਸਾ ਫਾਇਦੇ
ਹੋ ਜੱਟ ਨਾਲ ਯਾਰੀ ਦੇ
ਹੋ ਮੈਂ ਕਿਹਾ ਜੱਟ ਨਾਲ ਯਾਰੀ ਦੇ
ਹੋ ਫਾਇਦੇ ਜੱਟ ਨਾਲ ਯਾਰੀ ਦੇ

ਹੋ Beard ਜੀ ਰਖੀ ਫਿਰਦਾ
ਰਖੀ Moustache ਨੀ
ਮੈਨੂ ਅਫਵਾਹ ਆਏ ਲਯਾ
ਕਰੇ ਆਪ ਐਸ਼ ਨੀ
ਪੂਛਣ ਜੇ ਕਿੱਤਤੇ ਸੀ ਤੂ
ਇੱਕੋ ਗੱਲ ਕਿਹੰਦਾ ਆ
ਓ ਮੇਰੇ ਵਾਲਾ ਜੱਟ ਨੀ ਕੂਡਿਯੋ
ਚਰਚਾ ਵਿਚ ਰਿਹੰਦਾ ਆ
ਮੇਰੇ ਵਾਲਾ ਜੱਟ ਨੀ ਕੂਡਿਯੋ
ਚਰਚਾ ਵਿਚ ਰਿਹੰਦਾ ਆ

ਸਾਰਾ ਦਿਨ ਰਿਹੰਦਾ ਫਿਰਦਾ
ਘੱਟ ਹੀ ਬੇਹੰਦਾ ਆ
ਮੇਰੇ ਵਾਲਾ ਜੱਟ ਨੀ ਕੂਡਿਯੋ
ਚਰਚਾ ਵਿਚ ਰਿਹੰਦਾ ਆ

Curiosidades sobre a música Remix Mashup de Prem Dhillon

De quem é a composição da música “Remix Mashup” de Prem Dhillon?
A música “Remix Mashup” de Prem Dhillon foi composta por GUR SIDHU, PREM DHILLON.

Músicas mais populares de Prem Dhillon

Outros artistas de Dance music