Behind Barz

Premjeet Singh Dhillon

ਓ Best Friend ਤੇਰੇ ਉਝ ਆ ਜੋ ਸਾਲੇ ਮੇਰੇ
ਰੱਖਣ ਨ ਨਿਗ਼ਾ ਵਿਚ ਕਾਣ ਨੀ
ਕੰਨੀ ਕੱਢ ਦੇ ਨੀ ਯਾਰ ਆਪਣੇ ਦੇ ਬਾਰੇ ਹੋਇਆ
ਕੱਲ ਹੀ ਮੈਂ ਕੇਸਾ ਵਿਚੋਂ ਬਹਾਲ ਨੀ
ਅੱਧੀ ਲੰਘੀ ਯਾਰ ਦੀ ਆ ਜੇਲਾ ਵਿੱਚ ਬੱਲੀਏ ਨੀ
ਅੱਧੀ ਲੰਘੂ ਹੁਣ ਤੇਰੇ ਨਾਲ ਨੀ
ਬਹੁਤੀ ਲੰਘੀ ਯਾਰ ਦੀ ਆ ਜੇਲਾ ਵਿੱਚ ਬੱਲੀਏ ਨੀ
ਰਹਿੰਦੀ ਲੰਘੂ ਹੁਣ ਤੇਰੇ ਨਾਲ ਨੀ

ਹੋ ਪਹੁੰਚੀ ਸੀ ਰਿਪੋਰਟ ਮੈਨੂੰ ਹੁਣ ਨਾ ਤੂੰ ਰੋਕ ਮੈਨੂੰ
Estimate under ਸੀ ਕਰਦੇ
ਯਾਤਰਾ ਜੇ ਜੇਲ ਕਰੀ ਆਏ ਮਹੀਨੇ Bail ਕਰੀ
ਜੱਜ ਹਾਮੀ ਯਾਰ ਦੀ ਸੀ ਭਰਗੇ
ਨਿੱਕੀ ਮੋਟੀ ਗੱਲ ਨਹੀਂ ਸੀ ਗੋਲੀ ਗਈ ਚੱਲ ਲੱਭੀ
Back seat 5 ਆ shtain ਨੀ
ਅੱਧੀ ਲੰਘੀ ਯਾਰ ਦੀ ਆ ਜੇਲਾ ਵਿੱਚ ਬੱਲੀਏ ਨੀ
ਅੱਧੀ ਲੰਘੂ ਹੁਣ ਤੇਰੇ ਨਾਲ ਨੀ
ਬਹੁਤੀ ਲੰਘੀ ਯਾਰ ਦੀ ਆ ਜੇਲਾ ਵਿੱਚ ਬੱਲੀਏ ਨੀ
ਰਹਿੰਦੀ ਲੰਘੂ ਹੁਣ ਤੇਰੇ ਨਾਲ ਨੀ
ਪੁੱਛ ਦੇ ਜੋ ਰਹਿੰਦੇ ਤੈਥੋਂ ਸੜਦੇ ਜੋ ਰਹਿੰਦੇ ਮੈਥੋਂ
ਪਿੱਛੇ ਆ ਹਟਾਉਣ ਕੁੜੇ ਜਾਣਦਾ
ਗੱਲ ਜੇ ਆ Look wise Area ਚ ਠੁੱਕ wise
ਸਾਰਾ ਤੇਰਾ ਕਾਲਜ ਪਛਾਣ ਦਾ ਕਰੀ inform ਲੈਣ
ਪੜ ਕੁੜੇ ਨੋਮ ਵੈਰ ਜਿੰਨਾ ਦਾ ਕਰਾ ਤਾਂ ਕੁੜੇ ਵਾਹਣ ਨੀ
ਅੱਧੀ ਲੰਘੀ ਯਾਰ ਦੀ ਆ ਜੇਲਾ ਵਿੱਚ ਬੱਲੀਏ ਨੀ
ਅੱਧੀ ਲੰਘੂ ਹੁਣ ਤੇਰੇ ਨਾਲ ਨੀ
ਬਹੁਤੀ ਲੰਘੀ ਯਾਰ ਦੀ ਆ ਜੇਲਾ ਵਿੱਚ ਬੱਲੀਏ ਨੀ
ਰਹਿੰਦੀ ਲੰਘੂ ਹੁਣ ਤੇਰੇ ਨਾਲ ਨੀ

ਪੈਣ ਜੇ ਆ ਪਰਚੇ ਨੀ ਹੋਣੇ ਫੇਰ ਚਰਚੇ ਨੀ
ਨਜਿੱਠਣੇ ਵੀ ਆਪ ਫਿਰ ਪੈਂਦੇ ਆ
ਯਾਰ ਬਦਨਾਮੀ ਕਰੇ ਗੈਰਾ ਦੇ ਜੇ ਕੋਲੇ
ਫਿਰ ਡੋਕੇ ਵੀ ਚੰਗਾਉਣੇ ਫਿਰ ਪੈਂਦੇ ਆ
ਜੀਉਣ ਦੀ ਕੋਈ ਆਸ ਨਹੀਂ ਓ
ਰੋਣੇ ਨੂੰ ਕੋਈ ਖਾਸ ਨਹੀਂ ਓ
ਵੈਲੀਆ ਲੀ ਮੌਤ ਇਕ ਸਾਹਨ ਨੀ
ਅੱਧੀ ਲੰਘੀ ਯਾਰ ਦੀ ਆ ਜੇਲਾ ਵਿੱਚ ਬੱਲੀਏ ਨੀ
ਅੱਧੀ ਲੰਘੂ ਹੁਣ ਤੇਰੇ ਨਾਲ ਨੀ
ਬਹੁਤੀ ਲੰਘੀ ਯਾਰ ਦੀ ਆ ਜੇਲਾ ਵਿੱਚ ਬੱਲੀਏ ਨੀ
ਰਹਿੰਦੀ ਲੰਘੂ ਹੁਣ ਤੇਰੇ ਨਾਲ ਨੀ
ਮਾਝੇ ਚ ਤੂੰ ਪੁੱਛੀ ਜੌਹਲਾਂ ਆਲੇ ਜੱਟ
ਨਾਲ ਢਿੱਲੋਂ ਦੇ ਜੋ 24×7 ਰਹਿੰਦੇ ਆ
ਪੇਸ਼ੀ ਉੱਤੇ ਪੇਸ਼ੀ ਪਵੇ ਫੇਰ ਨਾ ਕੋਈ ਸਾਰ ਲਵੇ
ਕਿੱਲੇ ਨੇ ਚਲਾਉਣੇ ਪਿੱਛੇ ਪੈਂਦੇ ਆ
ਕਰਾਈਏ ਪੱਕ ਠੱਕ ਵਿਕਾਏ ਗੀ ਕੋਈ ਟੱਕ
ਦੇ ਕੇ ਚੁੱਕ ਚ ਕਰਾਏ ਗੀ ਕੋਈ ਕਾਂਡ ਨੀ
ਅੱਧੀ ਲੰਘੀ ਯਾਰ ਦੀ ਆ ਜੇਲਾ ਵਿੱਚ ਬੱਲੀਏ ਨੀ
ਅੱਧੀ ਲੰਘੂ ਹੁਣ ਤੇਰੇ ਨਾਲ ਨੀ

Curiosidades sobre a música Behind Barz de Prem Dhillon

Quando a música “Behind Barz” foi lançada por Prem Dhillon?
A música Behind Barz foi lançada em 2021, no álbum “Behind Barz”.
De quem é a composição da música “Behind Barz” de Prem Dhillon?
A música “Behind Barz” de Prem Dhillon foi composta por Premjeet Singh Dhillon.

Músicas mais populares de Prem Dhillon

Outros artistas de Dance music