TEMPORARY PYAR
ਦੱਸ ਕਿ ਕਰਾ ਤੇਰੇ ਤੇ ਮਰਾਂ
ਕਿਹਨ ਤੋਂ ਡਰਾ ਕਿਹ ਲੇਨ ਦੇ
ਤੂ ਮੇਰੇ ਜਜ਼ਬਾਤ ਛੇੜੇ
ਇੱਕੋ ਗੱਲ ਕਿਹੰਦੇ ਜਿਹੜੇ
ਬਸ ਤੇਰੇ ਨੇੜੇ ਤੇੜੇ ਰਿਹ ਲੇਨ ਦੇ
ਲਭ ਕੇ ਬਹਾਨੇ ਜਾਣੇ ਜੋਡ਼ ਲ ਯਰਾਨੇ ਜਾਣੇ
ਘੜੀ ਬਿੰਦ ਤੇਰੇ ਵਿਹੜੇ ਬਿਹ ਲੈਣ ਦੇ
ਮੈਨੂ ਤਾਂ ਨਾ ਰੋਕ ਮੈਂ ਤਾਂ ਪਿਹਲਾ ਹੀ ਡਰਪੋਕ
ਮੇਰਾ ਹੌਸਲਾ ਨਾ ਸੋਖਿ ਏਹਨੂੰ ਵਿਹ ਲੈਣ ਦੇ
ਦਿਲ ਵਿਚ ਹੋੜ ਲੱਗੀ ਤੋੜ ਲਗੀ ਥੋੜ ਲੱਗੀ
ਲੋੜ ਲਗੀ ਯਾਰ ਨੂ ਏ ਤੇਰੀ ਦੀਦ ਦੀ
ਕਹਿੰਦਾ ਕੰਜਰ ਤਰੀਖ ਦੇਖੇ ਮਹੀਨਾ ਦੇਖੇ weak ਦੇਖੇ
ਕਰਕੇ ਉਡੀਕ ਦੇਖੇ ਔਂਦੀ ਈਦ ਦੀ
ਮੁਹੱਬਤਾਂ ਨੇ ਗੂੜੀਆਂ
ਲੈਕੇ ਔਣ ਚੂੜੀਆਂ
ਪਯੀ ਨਾ ਤੇ ਤਊੜੀਆ ਤੂ ਖੇ ਲੈਣ ਦੇ
ਖੇ ਲੈਣ ਦੇ ਖੇ ਲੈਣ ਦੇ
ਰੋਵੇਂਗੀ ਮੁੱਕਦਰਾਂ ਨੂ ਹੀਰੇ ਮੇਰੀਏ
ਜੇ ਹੀਰੇਯਾ ਦੇ ਹਾਰ ਜਿਹਾ ਯਾਰ ਖੋ ਗਯਾ
ਹੁਣ ਮੈਨੂ ਦੱਸ ਕਿੰਨਾ ਪ੍ਯਾਰ ਕਰਦੀ
ਲਭਦੀ ਫਿਰੇਗੀ ਜੇ ਫਰਾਰ ਹੋ ਗਯਾ
ਮੇਰਾ ਏ ਗੁਲਾਬ ਮਨਜ਼ੂਰ ਕਰਲੇ
ਸਚ ਕਿਹਨੇ ਮੈਨੂ ਸਚਾ ਪ੍ਯਾਰ ਹੋ ਗਯਾ
Side ਤੇ ਤੂ ਆਪਣਾ ਗਰੂਰ ਕਰਲੇ
ਵੇਖੀ ਅਜ ਮੈਥੋਂ ਇਜ਼ਹਾਰ ਹੋ ਗਯਾ
Darling ਉਮਰਾਂ ਦਾ ਵਾਦਾ ਕਰਦੇ
Darling ਉਮਰਾਂ ਦਾ ਵਾਦਾ ਕਰਦੇ
Temporary ਪ੍ਯਾਰ ਬੜੀ ਵਾਰ ਹੋ ਗਯਾ
ਰੋਵੇਂਗੀ ਮੁੱਕਦਰਾਂ ਨੂ ਹੀਰੇ ਮੇਰੀਏ
ਜੇ ਹੀਰੇਯਾ ਦੇ ਹਾਰ ਜਿਹਾ ਯਾਰ ਖੋ ਗਯਾ
ਹੁਣ ਮੈਨੂ ਦੱਸ ਕਿੰਨਾ ਪ੍ਯਾਰ ਕਰਦੀ ਲਭਦੀ ਫਿਰੇਗੀ ਜੇ ਫਰਾਰ ਹੋ ਗਯਾ
ਸਬ ਭੁੱਲ ਜਾ ਪੁਰਾਣੇ ਤੇਰੇ ਲਾਯਕ ਨਹੀ
ਮੇਰੇ ਬਿਨਾ ਤੇਰਾ ਕੋਯੀ ਨਾਯਕ ਨਹੀ
ਤੇਰੀ ਅੱਗੇ ਦੀ ਕਹਾਣੀ ਤੂ ਮੇਰੇ ਤੇ ਛਡ ਦੇ
ਹੋਣ ਦੇਂਦਾ ਤੈਨੂੰ ਦੁਖ ਦਾਯਕ ਨਹੀ
ਤੈਨੂ ਦਿਲ ਨਾਲ ਸਦਾ ਲਾਕੇ ਰਖੂੰਗਾ (ਹੋ ਹੋ ਹੋ ਹੋ)
ਤੈਨੂ ਦਿਲ ਨਾਲ ਸਦਾ ਲਾਕੇ ਰਖੂੰਗਾ
ਖੁਸ਼ੀਯਾ ਦਊਗਾ ਪਿਹਿਰੇਦਾਰ ਹੋ ਗਯਾ
ਰੋਵੇਂਗੀ ਮੁੱਕਦਰਾਂ ਨੂ ਹੀਰੇ ਮੇਰੀਏ
ਜੇ ਹੀਰੇਯਾ ਦੇ ਹਾਰ ਜਿਹਾ ਯਾਰ ਖੋ ਗਯਾ