STAR

PARMINDER SINGH

ਹੋ ਬੈਂਸ ਬੈਂਸ ਹੁੰਦੀ ਕਿਹੰਦਾ ਗਾਨੇਆ ਚ ਸੁਣ ਲੇ
ਨਾ ਬੋਲ ਮਾੜਾ ਨਿਕਲੋ ਤੂ ਚੁੰਨੀ ਵਿਚੋ ਪੁਨ ਲੇ

ਇਕ ਗਯਾ ਛੱਡ ਕੇ ਮੈਂ ਚਾਰ ਖਡ਼ੇ ਕਰਤੇ
ਓ ਕਿਹੰਦਾ ਤੇਰੇ ਚੰਨ ਨੇ star ਖਡ਼ੇ ਕਰਤੇ
ਕਿਹੰਦਾ ਤੇਰੇ ਚੰਨ ਨੇ star ਖਡ਼ੇ ਕਰਤੇ

ਹੋ ਚਢੇ ਤੇਰੇ ਜੱਟ ਨੂ ਜੁਨੂਨ ਗੋਰੀਏ
ਨੀ ਦੌਦੇ ਬਾਡਾ ਤੇਜ਼ ਨਾਦਾ ਵਿਚ ਖੂਨ ਗੋਰੀਏ
ਹੋ ਜਿੱਦਾਂ ਦਾ ਸੀ ਟਫ ਕਿਹੰਦਾ ਸੂਨ ਗੋਰੀਏ
ਨੀ ਅੱਜ ਹਿਊਰ ਤੇਰਾ ਚਮਕੂਗਾ ਮੂਨ ਗੋਰੀਏ
ਸਾਇਡ ਤੇ ਬੱਦਲ ਗੱਦਾਰ ਖਡ਼ੇ ਕਰਤੇ
ਓ ਕਿਹੰਦਾ ਤੇਰੇ ਚੰਨ ਨੇ star ਖਡ਼ੇ ਕਰਤੇ
ਕਿਹੰਦਾ ਤੇਰੇ ਚੰਨ ਨੇ star ਖਡ਼ੇ ਕਰਤੇ

ਨਾ ਚੱਕੀ ਫੋਨ ਬਾੰਡੇਯਾ ਪ੍ਰਾਉਡ ਆ ਜੱਟ ਨੀ
ਤੁੱਦਮਾਂ ਬਹਉਤੇਯਾ ਪ੍ਰਾਉਡ ਆ ਜੱਟ ਨੀ
ਹੋ ਰਖਦਾ ਆਏ ਜੋਡ਼ਾ ਭਵੇਈਂ ਓਹਡੇਆ ਦਾ ਜੱਟ ਨੀ
ਮੇਰੇ ਬਿਨਾ ਪਰ ਕਿਹੰਦਾ ਕੁਹਡੀਯਾ ਦਾ ਜੱਟ ਨੀ
ਭਵੇਈਂ ਮਿਲਿਯਨ ਡੀਲ'ਆਂ ਦੇ ਕਰਾਰ ਕਰਤੇ
ਓ ਕਿਹੰਦਾ ਤੇਰੇ ਚੰਨ ਨੇ star ਖਡ਼ੇ ਕਰਤੇ
ਕਿਹੰਦਾ ਤੇਰੇ ਚੰਨ ਨੇ star ਖਡ਼ੇ ਕਰਤੇ

ਉਮਰ ਪੁਣੇ ਦੀ ਕਡੀ ਔਂਦੀ ਦੇਖ ਲੋ
ਪਿੰਡ'ਆਂ ਦੀ ਬ੍ਯੂਟੀ ਤੁਰੀ ਔਂਦੀ ਦੇਖ ਲੋ
ਹੋ ਚੰਗਾ ਭਵੇਈਂ ਮਾਹਿਦਾ ਆਪੇ ਗੌਂਦੀ ਦੇਖ ਲੋ
ਡੀਨੋ ਦਿਨ ਦਿਲ'ਆਂ ਉੱਤੇ ਚੌਂਦੀ ਦੇਖ ਲੋ
ਦਿਲ ਮਛਓੌਗੀ ਆਏ ਸਾਰ ਖਡ਼ੇ ਕਰਤੇ
ਓ ਕਿਹੰਦਾ ਤੇਰੇ ਚੰਨ ਨੇ star ਖਡ਼ੇ ਕਰਤੇ
ਕਿਹੰਦਾ ਤੇਰੇ ਚੰਨ ਨੇ star ਖਡ਼ੇ ਕਰਤੇ
ਓ ਕਿਹੰਦਾ ਤੇਰੇ ਚੰਨ ਨੇ star ਖਡ਼ੇ ਕਰਤੇ
ਕਿਹੰਦਾ ਤੇਰੇ ਚੰਨ ਨੇ star ਖਡ਼ੇ ਕਰਤੇ

Outros artistas de Asiatic music