Malwain

Bunty Bains

Show mercy on it

ਮੈਨੂ ਕਿਹੰਦਾ ਬਾਹਰ ਦੀ ਤੂ born ਲਗੇ
ਮੈਂ ਕਿਹਾ ਜੱਮੀ ਸੀ ਮੈਂ ਪਿੰਡ ਨਾਨਕੇ
ਮੈਨੂ ਕਿਹੰਦਾ ਬਾਹਰ ਦੀ ਤੂ born ਲਗੇ
ਮੈਂ ਕਿਹਾ ਜੱਮੀ ਸੀ ਮੈਂ ਪਿੰਡ ਨਾਨਕੇ
ਪਾਓਣੀ ਏ ਭੁਲੇਖਾ ਕਿਹੰਦਾ heroine ਦਾ
ਮੈਂ ਕਿਹਾ ਏ ਤਾਂ ਵੇ ਤੂ ਕਹੇ ਜਾਣ ਕੇ
ਕਿਹੰਦਾ ਪਿਛੇ ਪਿਛੇ ਕਾਹਤੋਂ ਤੇਰੇ ਮੁੰਡੇ ਰਿਹਿੰਦੇ ਆ
Cause of ਕਾਲੇ ਕਾਲੇ ਨੈਣ ਵੇ ਜੱਟਾ
ਮੈਨੂ ਕਿਹੰਦਾ ਦਸ ਤੈਨੂੰ ਕਿ ਕਿਹੰਦੇ ਆ
ਮੈਂ ਕਿਹਾ ਕਿਹਨ ਮਾਲਵੈਨ ਵੇ ਜੱਟਾ
ਮੈਨੂ ਕਿਹੰਦਾ ਦਸ ਤੈਨੂੰ ਕਿ ਕਿਹੰਦੇ ਆ
ਮੈਂ ਕਿਹਾ ਕਿਹਨ ਮਲਵੈਨ ਵੇ ਜੱਟਾ
ਮੈਨੂ ਕਿਹੰਦਾ ਬੰਨੇ ਨਾ ਤੂ ਘੜੀ ਗੁੱਟ ਤੇ
ਮੈਂ ਕਿਹਾ time ਮੇਰਾ ਸਾਬ ਨੂ ਪਤਾ
ਏ ਤਾਂ ਕਿਹੰਦਾ ਕਿੰਨਾ ਚਿਰ ਚੜਤ ਰਹੁ
ਮੈਂ ਕਿਹਾ ਏ ਤਾਂ ਔਸ ਰੱਬ ਨੂ ਪਤਾ
Shade’ਆਂ ਪਿਛੇ ਅੱਖੀਆਂ ਦੀ job ਕਾਹਦੀ ਆ
ਮੈਂ ਕਿਹਾ ਕਰ੍ਨ scan ਵੇ ਜੱਟਾ
ਮੈਨੂ ਕਿਹੰਦਾ ਦਸ ਤੈਨੂੰ ਕਿ ਕਿਹੰਦੇ ਆ
ਮੈਂ ਕਿਹਾ ਕਿਹਨ ਮਲਵੈਨ ਵੇ ਜੱਟਾ
ਮੈਨੂ ਕਿਹੰਦਾ ਦਸ ਤੈਨੂੰ ਕਿ ਕਿਹੰਦੇ ਆ
ਮੈਂ ਕਿਹਾ ਕਿਹਨ ਮਲਵੈਨ ਵੇ ਜੱਟਾ

ਜ਼ੁਲਫ਼ਾਂ ਨੇ ਘੇਰ ਕੇ tricity ਸੁੱਟੀ ਏ
ਸਣੇ ਕਲਕੱਤੇ ਦੇ ਕੁੜੀ ਨੇ ਦਿੱਲੀ ਲੁੱਟੀ ਏ
ਜ਼ੁਲਫ਼ਾਂ ਨੇ ਘੇਰ ਕੇ tricity ਸੁੱਟੀ ਏ
ਸਣੇ ਕਲਕੱਤੇ ਦੇ ਕੁੜੀ ਨੇ ਦਿੱਲੀ ਲੁੱਟੀ ਏ
ਖੜ ਜਾ ਮੈਂ ਜਿਥੇ ਓਥੇ ਹੋ ਝਗੜੇ
ਮੇਰੀ ਗੱਡੀ car park’ਆਂ ਚ ban ਵੇ ਜੱਟਾ
ਮੈਨੂ ਕਿਹੰਦਾ ਦਸ ਤੈਨੂੰ ਕਿ ਕਿਹੰਦੇ ਆ
ਮੈਂ ਕਿਹਾ ਕਿਹਨ ਮਲਵੈਨ ਵੇ ਜੱਟਾ
ਮੈਨੂ ਕਿਹੰਦਾ ਦਸ ਤੈਨੂੰ ਕਿ ਕਿਹੰਦੇ ਆ
ਮੈਂ ਕਿਹਾ ਕਿਹਨ ਮਲਵੈਨ ਵੇ ਜੱਟਾ

ਮੈਨੂ ਕਿਹੰਦਾ ਸੂਟ’ਆਂ ਵਿਚ ਦੇਖ ਫੋਟੋਆਂ
ਜ੍ਨਾ ਖਣਾ ਫਿਰੇ ਗੀਤਕਾਰੀ ਕਰਦਾ
ਮੈਂ ਕਿਹਾ ਲਿਖਦੇ ਤਾਂ ਬਹੁਤ ਹੋਣੇ ਆ
ਕੋਣ ਬੈਂਸ ਬੈਂਸ ਵਾਂਗੂ ਪੇਸ਼੍ਕਾਰੀ ਕਰਦਾ
ਮੈਨੂ ਕਿਹੰਦਾ ਅੱਗੇ ਹੋਰ ਕਿ ਆਔਗਾ
ਤੀਨ ਚਾਰ ਫਿਲਮਾਂ ਵੀ sign ਵੇ ਜੱਟਾ
ਮੈਨੂ ਕਿਹੰਦਾ ਦਸ ਤੈਨੂੰ ਕਿ ਕਿਹੰਦੇ ਆ
ਮੈਂ ਕਿਹਾ ਕਿਹਨ ਮਲਵੈਨ ਵੇ ਜੱਟਾ
ਮੈਨੂ ਕਿਹੰਦਾ ਦਸ ਤੈਨੂੰ ਕਿ ਕਿਹੰਦੇ ਆ
ਮੈਂ ਕਿਹਾ ਕਿਹਨ ਮਲਵੈਨ ਵੇ ਜੱਟਾ

Outros artistas de Asiatic music